No Result
View All Result
Tuesday, April 7, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਜਲੰਧਰ ‘ਚ 9 ਹੋਰ ਮੀਡਿਆ ਕਰਮੀਆਂ ਵਿਚ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ, 12 ਮਰੀਜ਼ਾਂ ਦੀ ਮੁੱਢਲੀ ਰਿਪੋਰਟ ਦੂਜੀ ਵਾਰ ਵੀ ਪਾਜ਼ੇਟਿਵ

admin by admin
in PUNJAB
0
ਨਾਈਂ ਦੀ ਦੁਕਾਨ ”ਤੇ ਕਟਵਾਏ ਵਾਲ, ਇਕ ਹੀ ਪਿੰਡ ਦੇ 6 ਲੋਕ ਕੋਰੋਨਾ ਪਾਜ਼ੀਟਿਵ
0
SHARES
0
VIEWS
Share on FacebookShare on Twitter

ਜਲੰਧਰ, 26 ਅਪ੍ਰੈਲ (ਪਰਮਜੀਤ) : ਪੰਜਾਬ ਦਾ ਜਲੰਧਰ ਸ਼ਹਿਰ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ। ਇਕ ਪਾਸੇ ਅੱਜ ਜਲੰਧਰ ‘ਚ 9 ਨਵੇਂ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜੋ ਮੀਡਿਆ ਨਾਲ ਸੰਬੰਧਤ ਹਨ. ਉਥੇ ਹੀ ਦੁਸਰੇ ਪਾਸੇ ਸ਼ਹਿਰ ਦੇ 12 ਮਰੀਜ਼ਾਂ ਰੇਨੂ ਬਾਲਾ, ਅਰਵਿੰਦਰ ਸਿੰਘ, ਗਗਨ, ਧਰੁਵ ਸ਼ਰਮਾ, ਸ਼ਕੁੰਤਲਾ, ਦੀਪਕ ਸ਼ਰਮਾ, ਹਰੀਕ੍ਰਿਸ਼ਨ, ਬ੍ਰਿਜੇਸ਼ ਕੁਮਾਰ, ਅਨਿਤਾ ਮਹਾਜਨ, ਅਨਮੋਲ ਮਹਾਜਨ, ਸਤੀਸ਼ ਮਹਾਜਨ, ਜੀਤਲਾਲ ਦੀ ਮੁੱਢਲੀ ਰਿਪੋਰਟ ਦੁਜੀ ਵਾਰ ਵੀ ਪਾਜ਼ੇਟਿਵ ਪਾਈ ਗਈ ਹੈ। ਆਈਸੋਲੇਸ਼ਨ ਵਾਰਡ ‘ਚ ਇਲਾਜ ਤੋਂ ਬਾਅਦ ਵੀ ਰਿਪੋਰਟ ‘ਚ ਕੋਰੋਨਾ ਵਾਇਰਸ ਪਾਇਆ ਗਿਆ ਹੈ।

Post Views: 85
Tags: carona cerfew updates in punjabcorona virus in punjabcorona virus latest figures news in punjabcoronavirus in punjab: Latest News & VideosCoronaVirus is easier to avoid in punjabcoronavirus rumors in punjabHow To Prevent Coronavirus In punjabLock Down Punjabpunjab Coronavirus Live Updatespunjab Coronavirus rumour-mongersPunjab coronavirus symptomsSuspected Of Corona Virus Found In Punjabਕੋਰੋਨਾ ਵਾਇਰਸਕੋਰੋਨਾਵਾਇਰਸ
Previous Post

ਭਾਰਤ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਵੱਲੋਂ ਗ੍ਰਾਮ ਪੰਚਾਇਤ ਅਸਰਪੁਰ, ਬਲਾਕ ਸਨੌਰ, ਜ਼ਿਲ੍ਹਾ ਪਟਿਆਲਾ ਨੂੰ “ਚਾਈਲਡ ਫਰੈਂਡਲੀ ਗ੍ਰਾਮ ਪੰਚਾਇਤ ਨੈਸ਼ਨਲ ਐਵਾਰਡ 2020” ਲਈ ਚੁਣਿਆ ਗਿਆ:-

Next Post

ਪਟਿਆਲਾ ਜ਼ਿਲ੍ਹੇ ਨੂੰ ਡਿਸਇਨਫੈਕਟ ਕਰਨ ਲਈ ਪਰਨੀਤ ਕੌਰ ਵੱਲੋਂ 20 ਹਜ਼ਾਰ ਲੀਟਰ ਸਮਰੱਥਾ ਵਾਲਾ ਸਪਰੇਅ ਟੈਂਕਰ ਰਵਾਨਾ, ਰੋਜ਼ਾਨਾ 140 ਕਿਲੋਮੀਟਰ ਦੇ ਕਰੀਬ ਸੜਕਾਂ ਨੂੰ ਟੈਂਕਰ ਕਰੇਗਾ ਡਿਸਇਨਫੈਕਟ

Next Post
ਪਟਿਆਲਾ ਜ਼ਿਲ੍ਹੇ ਨੂੰ ਡਿਸਇਨਫੈਕਟ ਕਰਨ ਲਈ ਪਰਨੀਤ ਕੌਰ ਵੱਲੋਂ 20 ਹਜ਼ਾਰ ਲੀਟਰ ਸਮਰੱਥਾ ਵਾਲਾ ਸਪਰੇਅ ਟੈਂਕਰ ਰਵਾਨਾ, ਰੋਜ਼ਾਨਾ 140 ਕਿਲੋਮੀਟਰ ਦੇ ਕਰੀਬ ਸੜਕਾਂ ਨੂੰ ਟੈਂਕਰ ਕਰੇਗਾ ਡਿਸਇਨਫੈਕਟ

ਪਟਿਆਲਾ ਜ਼ਿਲ੍ਹੇ ਨੂੰ ਡਿਸਇਨਫੈਕਟ ਕਰਨ ਲਈ ਪਰਨੀਤ ਕੌਰ ਵੱਲੋਂ 20 ਹਜ਼ਾਰ ਲੀਟਰ ਸਮਰੱਥਾ ਵਾਲਾ ਸਪਰੇਅ ਟੈਂਕਰ ਰਵਾਨਾ, ਰੋਜ਼ਾਨਾ 140 ਕਿਲੋਮੀਟਰ ਦੇ ਕਰੀਬ ਸੜਕਾਂ ਨੂੰ ਟੈਂਕਰ ਕਰੇਗਾ ਡਿਸਇਨਫੈਕਟ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800