ਚੰਡੀਗੜ, 31 ਮਈ (ਨਾਗਪਾਲ) : ਲਾਕਡਾਊਨ ਖੁਲਦੇ ਹੀ ਚੰਡੀਗੜ ਵਿੱਚ ਸ਼ਰਾਰਤੀ ਅਨਸਰਾਂ ਦੀਆਂ ਹਰਕਤਾਂ ਵਿੱਚ ਵਾਧਾ ਹੋਇਆ ਹੈ ਉਸ ਦੇ ਨਾਲ ਚੰਡੀਗੜ ਪੁਲਿਸ ਦੀ ਸਿਰ ਦਰਦੀਆਂ ਵੀ ਵੱਧ ਗਈਆਂ ਸੈਕਟਰ 33 ਦੀ ਕੋਠੀ ਨੰਬਰ 1378 ਵਿੱਚ ਅਰਵਿੰਦ ਸਿੰਗਲਾ ਨਾਮਕ ਸ਼ਰਾਬ ਦਾ ਠੇਕੇਦਾਰ ਰਹਿੰਦਾ ਹੈ ਜਿਸ ਦਾ ਕਾਰੋਬਾਰ ਪੰਜਾਬ ਅਤੇ ਚੰਡੀਗੜ ਵਿੱਚ ਫੈਲਿਆ ਹੋਇਆ ਹੈ ਐਸਐਸਪੀ ਨਿਲੰਬਰੀ ਜਗਦਾਲੇ ਦੀ ਅਗਵਾਈ ਹੇਠ ਪੂਰੀ ਟੀਮ ਜਿਸ ਵਿੱਚ,ਕ੍ਰਾਇਮ ਬ੍ਰਾਂਚ, ਸੀਆਈਡੀ ,ਸੀ. ਐਫ .ਐਸ .ਐਲ.ਤੇ ਇਲਾਕੇ ਦੇ ਐਸ ਐਚ ਓ ਮੋਕੇ ਤੇ ਪਹੁੰਚ ਗਏ,ਟੀਮ ਨੇ ਗੋਲੀਆਂ ਦੇ ਖੋਲ ਤੇ ਹੋਰ ਨਿਸ਼ਾਨ ਮੋਕੇ ਤੋ ਇਕੱਠੇ ਕੀਤੇ ਮੋਕੇ ਤੇ ਪਹੁੰਚੀ ਐਸਐਸਪੀ ਦੀ ਨਿਗਰਾਨੀ ਹੇਠ ਪੁਲਿਸ ਜਾਂਚ ਕਰ ਰਹੀ ਹੈ