Friday, September 4, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਅਗਰਵਾਲ ਸਭਾ ਪਟਿਆਲਾ ਦੀ ਜਨਰਲ ਬਾਡੀ ਦੀ ਹੋਈ ਮੀਟਿੰਗ ਲਏ ਕਈਂ ਅਹਿਮ ਫੈਸਲੇ

admin by admin
in PUNJAB
0
ਅਗਰਵਾਲ ਸਭਾ ਪਟਿਆਲਾ ਦੀ ਜਨਰਲ ਬਾਡੀ ਦੀ ਹੋਈ ਮੀਟਿੰਗ ਲਏ ਕਈਂ ਅਹਿਮ ਫੈਸਲੇ
0
SHARES
0
VIEWS
Share on FacebookShare on Twitter

ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ)ਅੱਜ ਮਿੱਤੀ 13.4.2021 ਨੂੰ ਅਗਰਵਾਲ ਸਭਾ (ਰਜਿ.),ਪਟਿਆਲਾ ਦੀ ਜਨਰਲ ਬਾਡੀ ਦੀ ਮੀਟਿੰਗ ਅਗਰਵਾਲ ਸਭਾ (ਰਜਿ.) ਪਟਿਆਲਾ ਮਹਾਰਾਜਾ ਅਗਰਸੈਨ ਮਾਰਗ ਜੋੜੀਆਂ ਭਠੀਆ ਦੇ ਦਫਤਰ ਵਿੱਚ ਅਗਰਵਾਲ ਸਭਾ ਰਜਿ.,ਪਟਿਆਲਾ ਦੇ ਪ੍ਰਧਾਨ ਸ਼੍ਰੀ ਪੁਸ਼ਪਿੰਦਰ ਬਾਂਸਲ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਮਾਤਾ ਦੇ ਨਵਰਾਤਰਿਆਂ ਨੂੰ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਬਾਹਰ ਹਰ ਸਾਲ ਦੀ ਤਰਾਂ ਇਸ ਵਾਰ ਵੀ ਚਾਹ, ਰਸ ਅਤੇ ਬਿਸਕੁਟਾਂ ਅਤੇ ਕੜੀ ਚਾਵਲ ਦਾ ਭੰਡਾਰਾ ਲਗਾਉਣ ਦਾ ਫੈਸਲਾ ਜੋ ਪਿਛਲੀ ਬੈਠਕ ਵਿੱਚ ਲਿਆ ਗਿਆ ਸੀ ਉਸਦੀ ਸਮੀਖਿਆ ਕੀਤੀ ਗਈ, ਭੰਡਾਰੇ ਦੀ ਵਿਵਸਥਾ ਤੇ ਵਿਚਾਰ ਚਰਚਾ ਕੀਤੀ, ਸਭਾ ਦੇ ਅਹੁਦੇਦਾਰਾਂ ਨੂੰ ਭੰਡਾਰੇ ਦੀਆਂ ਜਿੰਮੇਵਾਰੀਆ ਦਿੱਤੀਆ ਗਈਆਂ ਅਤੇ ਪੰਜਾਬ ਵਿੱਚ ਹਿੰਦੂ ਮੰਦਿਰਾਂ ਨੂੰ ਸਰਕਾਰੀ ਦਖਲਅੰਦਾਜ਼ੀ ਤੋਂ ਅਜਾਦ ਕਰਵਾਉਣ ਲਈ ਅਲੱਗ ਤੋਂ ਹਿੰਦੂ ਮੰਦਿਰ ਐਕਟ ਬਣਾਉਣ ਲਈ ਟੀਮ ਹਿੰਦੂ ਮੰਦਿਰ ਐਕਟ ਨੇ ਜੋ ਬੀੜਾ ਵਿੱਢਿਆ ਹੈ ਅਗਰਵਾਲ ਸਭਾ (ਰਜਿ.) ਪਟਿਆਲਾ ਉਸ ਦਾ ਪੁਰਜ਼ੋਰ ਸਮਰਥਨ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਮੰਦਿਰਾਂ ਨੂੰ ਸਰਕਾਰੀ ਦਖਲ ਤੋਂ ਅਜਾਦ ਕਰਵਾਉਣ ਲਈ ਅਲੱਗ ਤੋਂ ਹਿੰਦੂ ਮੰਦਿਰ ਐਕਟ ਬਣਾਇਆ ਜਾਵੇ। ਇਸ ਮੌਕੇ ਤੇ ਰਵਿੰਦਰ ਗੁਪਤਾ ਜਨਰਲ ਸਕੱਤਰ,ਪ੍ਰਦੀਪ ਗਰਗ ਇੰਦਰਜੀਤ ਬਾਂਸਲ, ਧਰਮਪਾਲ ਗੋਇਲ, ਧੀਰਜ ਗੋਇਲ ਮਿੰਟਾਂ, ਰਕੇਸ਼ ਜੈਨ, ਕੇ. ਕੇ. ਬਾਂਸਲ, ਭੂਸ਼ਣ ਗਰਗ,ਅਮਿਤ ਸਿੰਗਲਾ, ਰਾਜਿੰਦਰ ਗੁਪਤਾ,ਸੁਰਿੰਦਰ ਗੁਪਤਾ, ਸੰਜੀਵ ਬਾਂਸਲ, ਅਮਿਤ ਧਬਲਾਨੀਆ,ਓਮ ਕਾਂਸਲ,ਧੀਰਜ ਅਗਰਵਾਲ,ਨਿਤਿਨ ਗੋਇਲ,ਸ਼ਵੇਂਦੂ ਅਗਰਵਾਲ,ਸੰਦੀਪ ਗੁਪਤਾ ਹਾਜਿਰ ਸਨ।

Post Views: 40
Tags: a-number-of-important-decisions-were-taken-at-the-meeting-of-the-general-body-of-aggarwal-sabha-patiala-
Previous Post

ਹਰਸਿਮਰਤ ਮੁਫ਼ਤ ਦੇ ਪ੍ਰਚਾਰ ਲਈ ਮੈਡੀਕਲ ਭਾਈਚਾਰੇ ਦੇ ਮਨੋਬਲ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ: ਬਲਬੀਰ ਸਿੱਧੂ

Next Post

296829 MT Wheat Procured on fourth day

Next Post
आज से जिला संगरूर के 442 खरीद केंद्रों पर शुरू होगी गेहूं की खरीद – डीसी

296829 MT Wheat Procured on fourth day

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800