No Result
View All Result
Saturday, February 14, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਆਖਿਰ ਕਿਸ ਨਾਲ ਗੱਲ ਕਰਨ ਤੋਂ ਬਾਅਦ ਕੀਤੀ ਗਈ ਖੁਦਖੁਸ਼ੀ ?

admin by admin
in PUNJAB
0
ਆਖਿਰ ਕਿਸ ਨਾਲ ਗੱਲ ਕਰਨ ਤੋਂ ਬਾਅਦ ਕੀਤੀ ਗਈ ਖੁਦਖੁਸ਼ੀ ?
0
SHARES
0
VIEWS
Share on FacebookShare on Twitter

ਲੁਧਿਆਣਾ, 17 ਅਗਸਤ  (ਪ੍ਰੈਸ ਕੀ ਤਾਕਤ ਬਿਊਰੋ ) – ਸਪੇਅਰ ਪਾਰਟ ਦੇ ਕਾਰੋਬਾਰੀ  ਨੀਰਜ ਕਟਾਰੀਆ ਵੱਲੋਂ ਖੁਦ ਨੂੰ ਗੋਲੀਆਂ ਮਾਰ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ  ਆਇਆ ਹੈ |  ਦੱਸਿਆ ਜਾ ਰਿਹਾ ਹੈ ਕਿ ਨੀਰਜ ਕਟਾਰੀਆ ਵਲੋਂ ਆਪਣੀ ਛਾਤੀ ਵਿੱਚ 2 ਗੋਲੀਆਂ ਮਾਰੀਆਂ ਗਈਆਂ ਹਨ | ਪੁਲਸ ਨੂੰ ਦਿੱਤੇ ਬਿਆਨ ’ਚ 11ਵੀਂ ਜਮਾਤ ’ਚ ਪੜ੍ਹਨ ਵਾਲੇ ਮ੍ਰਿਤਕ ਦੇ 16 ਸਾਲਾ ਬੇਟੇ ਹਰਸ਼ਿਤ ਨੇ ਦੱਸਿਆ ਕਿ ਪਾਪਾ ਬੀਤੀ ਰਾਤ ਇਕ ਘੰਟੇ ਤੱਕ ਫੋਨ ’ਤੇ ਕਿਸੇ ਨਾਲ ਗੱਲ ਕਰਦੇ ਰਹੇ। ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਪੁਲਸ ਹਰ ਪਹਿਲੂ ਤੋਂ ਜਾਂਚ ’ਚ ਜੁੱਟੀ ਹੋਈ ਹੈ।

Post Views: 118
Tags: 2 bullets in the chestBusinessInvolved in investigationlatest newslatest updates on punjabPolicepress ki taquat newspunjab newsSpare partsSuicideTalk to someone on the phone for an hour last nighttop 10 news
Previous Post

ਭਿਆਨਕ ਟੱਕਰ: 2 ਦੀ ਹੋਈ ਮੋਤ ਤੇ 2 ਜ਼ਖਮੀ

Next Post

ਖ਼ਤਕਰਨਾਕ ਕੋਰੋਨਾ : ਲੈਵਲ 4 ਦੀ ਹੋਈ ਤਾਲਾਬੰਦੀ ਸ਼ੁਰੂ

Next Post
AS COVID CASES SPIKE IN PUNJAB, CM ORDERS CURBS ON INDOOR & OUTDOOR GATHERINGS FROM MARCH 1

ਖ਼ਤਕਰਨਾਕ ਕੋਰੋਨਾ : ਲੈਵਲ 4 ਦੀ ਹੋਈ ਤਾਲਾਬੰਦੀ ਸ਼ੁਰੂ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982