No Result
View All Result
Friday, May 30, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਡਾ ਐੱਚ.ਪੀ.ਐੱਸ ਭਿੰਡਰ ਨੇ ਸਿਮਰਨ ਹਸਪਤਾਲ ਵਿਖੇ ਬਤੋਰ  ਮੈਡੀਕਲ ਸੁਪਰਡੈਂਟ ਅਹੁਦਾ ਸੰਭਾਲਿਆ  

admin by admin
in PUNJAB
0
ਡਾ ਐੱਚ.ਪੀ.ਐੱਸ ਭਿੰਡਰ ਨੇ ਸਿਮਰਨ ਹਸਪਤਾਲ ਵਿਖੇ ਬਤੋਰ  ਮੈਡੀਕਲ ਸੁਪਰਡੈਂਟ ਅਹੁਦਾ ਸੰਭਾਲਿਆ  
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਭਿੱਖੀਵਿੰਡ/ਖਾਲੜਾ,  06 ਸਿਤੰਬਰ (ਰਣਬੀਰ ਸਿੰਘ)- ਦਿਲ, ਸ਼ੂਗਰ, ਛਾਤੀ ,ਗੁਰਦੇ ਅਤੇ ਪੇਟ ਦੇ ਮਾਹਿਰ ਡਾ ਐੱਚ.ਪੀ.ਐੱਸ ਭਿੰਡਰ ਨੇ ਸਿਮਰਨ ਹਸਪਤਾਲ ਵਿਖੇ ਬਤੋਰ ਮੈਡੀਕਲ ਸੁਪਰਡੈਂਟ ਅਹੁਦਾ ਸੰਭਾਲ ਲਿਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਿਮਰਨ ਹਸਪਤਾਲ ਦੇ ਡਾ ਗੁਰਮੇਜ ਸਿੰਘ ਨੇ ਦੱਸਿਆ ਕਿ ਡਾ ਐੱਚ.ਪੀ.ਐੱਸ ਭਿੰਡਰ  3 ਵਜੇ ਤੋਂ 5 ਵਜੇ ਤੱਕ ਰੋਜ਼ਾਨਾ ਮਰੀਜ਼ਾਂ ਨੂੰ ਚੈੱਕ ਕਰਨਗੇ । ਉਨ੍ਹਾਂ ਕਿਹਾ ਕਿ ਡਾ ਭਿੰਡਰ ਫੋਰਟਿਸ ਹਸਪਤਾਲ ਮੋਹਾਲੀ ਅੰਮ੍ਰਿਤਸਰ ਅਤੇ ਆਈ.ਵੀ.ਵਾਈ ਹਸਪਤਾਲ ਮੋਹਾਲੀ ਅਤੇ ਗੁਰੂ ਨਾਨਕ ਦੇਵ ਸੁਪਰ  ਸਪੈਸ਼ਲਿਸਟ ਹਸਪਤਾਲ ਤਰਨਤਾਰਨ ਵਿਖੇ ਸੇਵਾਵਾਂ ਦੇ ਚੁੱਕੇ ਹਨ । ਇਸ ਮੌਕੇ ਸਿਮਰਨ ਹਸਪਤਾਲ ਦੇ ਐੱਮ.ਡੀ ਡਾ ਗੁਰਮੇਜ ਸਿੰਘ ਵੀਰਮ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ।  ਡਾ ਗੁਰਮੇਜ ਨੇ ਕਿਹਾ ਕਿ ਉਨਾ ਨੂੰ ਪੂਰਨ ਵਿਸ਼ਵਾਸ਼ ਹੈ ਕਿ ਡਾ ਐੱਚ.ਪੀ.ਐੱਸ ਭਿੰਡਰ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ  ਨਾਲ ਇਲਾਕੇ ਭਰ ਨੂੰ ਫਾਇਦਾ ਹੋਏਗਾ

Post Views: 103
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: chestdiabetesDr. HPS Bhinderkidney and stomach Simran Hospital Guru Nanak Dev Super Specialist Hospital TarnTaran Newslatest newslatest updatesLatest Updates on TarnTaranpress ki taquat newspunjab newsSimran Hospital TarnTaran Bhikhiwind NewsSpecialists in hearttarntaran newstop 10 news
Previous Post

ਭਾਰਤ ਪਾਕਿ ਸਰਹੱਦ ਦੀ ਬੀ.ਓ.ਪੀ ਪੋਸਟ ਰਾਜੋਕੇ ਵਿਖੇ ਦਿਖਾਈ ਦਿੱਤਾ ਪਾਕਿ ਡਰੋਨ, BSF ਨੇ ਕੀਤੀ ਫਾਇਰਿੰਗ

Next Post

ਵਲਟੋਹਾ ਪੁਲਿਸ ਨੇ ਪੱਤਰਕਾਰ ਦੇ ਪਰਿਵਾਰ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਵਿੱਚੋਂ ਇੱਕ ਦੋਸ਼ੀ ਨੂੰ ਕੀਤਾ ਗ੍ਰਿਫਤਾਰ

Next Post
ਵਲਟੋਹਾ ਪੁਲਿਸ ਨੇ ਪੱਤਰਕਾਰ ਦੇ ਪਰਿਵਾਰ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਵਿੱਚੋਂ ਇੱਕ ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਵਲਟੋਹਾ ਪੁਲਿਸ ਨੇ ਪੱਤਰਕਾਰ ਦੇ ਪਰਿਵਾਰ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਵਿੱਚੋਂ ਇੱਕ ਦੋਸ਼ੀ ਨੂੰ ਕੀਤਾ ਗ੍ਰਿਫਤਾਰ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In