No Result
View All Result
Tuesday, March 3, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸਿਵਲ ਹਸਪਤਾਲ ’ਚ ਮਚੀ ਹਾਹਾਕਾਰ, ਨਰਸਾਂ ਦੀ ਹੜਤਾਲ, ਮਰੀਜ਼ ਪਰੇਸ਼ਾਨ

admin by admin
in BREAKING, CHANDIGARH, POLITICS
0
ਸਿਵਲ ਹਸਪਤਾਲ ’ਚ ਮਚੀ ਹਾਹਾਕਾਰ, ਨਰਸਾਂ ਦੀ ਹੜਤਾਲ, ਮਰੀਜ਼ ਪਰੇਸ਼ਾਨ
0
SHARES
0
VIEWS
Share on FacebookShare on Twitter

Web Desk-Harsimran

ਜਲੰਧਰ, 11 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ)-  ਸਿਵਲ ਹਸਪਤਾਲ ਦੀਆਂ ਨਰਸਾਂ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਹੜਤਾਲ ’ਤੇ ਬੈਠੀਆਂ ਹੋਈਆਂ ਹਨ, ਜੋ ਤੀਜੇ ਦਿਨ ਵਿਚ ਪਹੁੰਚ ਚੁੱਕੀ ਹੈ ਅਤੇ ਸਿਵਲ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਵਿਚ ਹਾਹਾਕਾਰ ਮਚੀ ਹੋਈ ਹੈ। ਹਸਪਤਾਲ ਵਿਚ ਦਾਖ਼ਲ ਮਰੀਜ਼ ਤੜਫ ਰਹੇ ਹਨ। ਨਾ ਤਾਂ ਉਨ੍ਹਾਂ ਨੂੰ ਦਵਾਈਆਂ ਮਿਲ ਰਹੀਆਂ ਹਨ ਅਤੇ ਨਾ ਹੀ ਵਾਰਡ ਵਿਚ ਉਨ੍ਹਾਂ ਦੀ ਕੇਅਰ ਹੋ ਰਹੀ ਹੈ।

Read More- ਕਾਂਗਰਸ ਸਰਕਾਰ ਲੋਕਾਂ ਨੂੰ ਕਰ ਰਹੀ ਹੈ ਗੁੰਮਰਾਹ, ਲੋਕਾਂ ਨੂੰ ਭਰਮਾਉਣ ਲਈ ਕਰ ਰਹੀ ਹੈ ਡਰਾਮੇਬਾਜ਼ੀ

ਹਸਪਤਾਲ ਦੇ ਡਾਕਟਰ ਮਰੀਜ਼ਾਂ ਨੂੰ ਛੁੱਟੀ ਦੇ ਰਹੇ ਹਨ ਤਾਂ ਕੁਝ ਪਰੇਸ਼ਾਨ ਮਰੀਜ਼ ਹਸਪਤਾਲ ਤੋਂ ਖ਼ੁਦ ਹੀ ਦੂਜੇ ਹਸਪਤਾਲਾਂ ਵਿਚ ਇਲਾਜ ਕਰਵਾਉਣ ਲਈ ਜਾ ਰਹੇ ਹਨ।

ਉਥੇ ਹੀ ਹੜਤਾਲ ’ਤੇ ਬੈਠੀਆਂ ਨਰਸਾਂ ਨੇ ਸਾਫ਼ ਕਿਹਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ’ਤੇ ਉਹ ਹੜਤਾਲ ਜਾਰੀ ਰੱਖਣਗੀਆਂ ਅਤੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਪ੍ਰੇਸ਼ਾਨੀਆਂ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ।

Post Views: 132
Tags: chandigarh newsCharanjit Singh ChanniChief Minister PunjabCivil HospitalDeputy CM Punjabdisturbance of patients JalandharGovernment of Punjablatest newslatest news on punjablatest updateslatest updates on punjabpb govt. newspress ki taquat newsPunjab Chief Ministerpunjab CMPunjab Governmentpunjab latest newspunjab newspunjab politicsstrike of nursestop 10 newsWailing in Civil Hospital
Previous Post

CM चन्न्ही का अकालियों पर तीखा हमला, मजीठीए पर कसा बड़ा तंज, मजीठीए के नाम पर नशा नहीं बिकने दूँगा – चन्न्ही

Next Post

Don’t politicize national security issues: Capt Amarinder

Next Post
Don’t politicize national security issues: Capt Amarinder

Don’t politicize national security issues: Capt Amarinder

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982