Sunday, August 9, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਗੋਲੂ ਪਹਿਲਵਾਨ ਦੇ ਅਖਾੜੇ ਦੀ ਰੈਸਲਰ ਦਮਨਪ੍ਰੀਤ ਦਾ ਪਿੰਡ ਵਿੱਚ ਕੀਤਾ ਗਿਆ ਸਨਮਾਨ

admin by admin
in BREAKING, CHANDIGARH, PUNJAB
0
ਗੋਲੂ ਪਹਿਲਵਾਨ ਦੇ ਅਖਾੜੇ ਦੀ ਰੈਸਲਰ ਦਮਨਪ੍ਰੀਤ ਦਾ ਪਿੰਡ ਵਿੱਚ ਕੀਤਾ ਗਿਆ ਸਨਮਾਨ
0
SHARES
0
VIEWS
Share on FacebookShare on Twitter
ਨਿਊ ਚੰਡੀਗੜ੍ਹ 28 ਦਸੰਬਰ: ਪਿੰਡ ਛੋਟੀ ਬੜੀ ਨੱਗਲ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਰਹਿਣ ਵਾਲ਼ੀ ਦਮਨਪ੍ਰੀਤ ਕੌਰ , ਜਿਸ ਦੇ ਪਿਤਾ ਦਾ ਕੁਝ ਸਮਾਂ ਪਹਿਲਾਂ ਕਤਲ ਹੋ ਗਿਆ ਸੀ।ਪਰ ਕਤਲ ਤੋਂ ਪਹਿਲਾਂ ਹੀ ਸਵ: ਸੁੱਚਾ ਸਿੰਘ ਨੇ ਆਪਣੀ ਇਸ ਧੀ ਨੂੰ ਮੁੱਲਾਂਪੁਰ ਗਰੀਬਦਾਸ ਵਿਖੇ ਸਥਿਤ ਗੋਲੂ ਪਹਿਲਵਾਨ ਦੇ ਅਖਾੜੇ ਵਿੱਚ ਕੁਸ਼ਤੀ ਦੇ ਦਾਅ ਪੇਚ ਸਿੱਖਣ ਲਈ ਭਰਤੀ ਕਰਵਾ ਦਿੱਤਾ ਸੀ।ਪਰ ਉਸ ਨੂੰ ਕੀ ਸੀ ਕਿ ਉਹ ਆਪਣੀ ਧੀ ਦੀਆਂ ਮਾਰੀਆਂ ਮੱਲਾਂ ਨੂੰ ਵੀ ਵੇਖ ਸਕੇ ਗਾ ਕੇ ਨਹੀ, ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਅੱਜ ਦਮਨਪ੍ਰੀਤ ਰੈਸਲਿੰਗ ਵਿੱਚ ਕਈ ਮੈਡਲ ਜਿੱਤ ਚੁੱਕੀ ਹੈ। ਬੇਸ਼ੱਕ ਸਿਰ ਤੇ ਪਿਤਾ ਦਾ ਸਾਇਆ ਨਾ ਹੋਵੇ,ਪਰ ਸਮਾਜ ਸੇਵੀ ਵੀਰ ਦੇਸ ਰਾਜ ਜੈਂਤੀ ਮਾਜਰੀ ਵਾਲੇ ਨੇ ਇਸ ਧੀ ਦੀ ਸਾਰੀ ਖੁਰਾਕ ਦਾ ਖਰਚਾ ਚੁੱਕਿਆ ਹੈ। ਇਹ ਵੀਰ ਦਮਨਪ੍ਰੀਤ ਦੀ ਹਰ ਪੱਖੋਂ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਹੈ। ਇਸ ਤੋਂ ਇਲਾਵਾ ਗੋਲੂ ਪਹਿਲਵਾਨ ਤੇ ਰਵੀ ਪਹਿਲਵਾਨ ਵੱਲੋਂ ਵੀ ਦਮਨਪ੍ਰੀਤ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਬੀਤੇ ਦਿਨੀਂ ਪਿੰਡ ਛੋਟੀ ਬੜੀ ਨੱਗਲ ਵਿੱਚ ਇੱਕ ਸਨਮਾਨ ਸਮਾਰੋਹ ਰੱਖਿਆ ਗਿਆ, ਜਿਸ ਵਿਚ ਦਮਨਪ੍ਰੀਤ ਤੇ ਉਸ ਦੇ ਕੋਚ ਗੋਲੂ ਪਹਿਲਵਾਨ ਅਤੇ ਦੇਸ ਰਾਜ ਤੇ ਇੱਕ ਨੌਜਵਾਨ ਪਹਿਲਵਾਨ ਜੋ ਨੱਗਲ ਦਾ ਹੀ ਵਸਨੀਕ ਹੈ ਦਾ ਪਿੰਡ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ। ਗੱਲਬਾਤ ਕਰਦਿਆਂ ਗੋਲੂ ਪਹਿਲਵਾਨ ਤੇ ਦੇਸ ਰਾਜ ਨੇ ਕਿਹਾ ਕਿ ਅਖਾੜੇ ਵਿੱਚ ਬਾਹਰਲੇ ਦੇਸ਼ਾਂ ਤੋਂ ਵਿਸ਼ੇਸ਼ ਤੌਰ ਤੇ ਸਿਖਲਾਈ ਦੇਣ ਲਈ ਕੋਚ ਬੁਲਾਏ ਗਏ ਹਨ। ਸਿਖਲਾਈ ਲੈ ਕੇ ਇਹ ਧੀ ਵੱਡੀ ਹੋ ਕੇ ਹੋਰ ਵੀ ਮੱਲਾਂ ਮਾਰਨ ਵਿੱਚ ਕਾਮਯਾਬ ਹੋਵੇਗੀ ਤੇ ਆਪਣੇ ਪਿਤਾ ਦਾ ਵੇਖਿਆ ਸੁਪਨਾ ਜ਼ਰੂਰ ਪੂਰਾ ਕਰੇਗੀ। ਅਸੀਂ ਵੀ ਆਪਣੇ ਅਦਾਰੇ ਵੱਲੋਂ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਧੀ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹ ਇਲਾਕੇ ਦਾ ਮਾਣ ਵਧਾ ਸਕੇ।ਇਸ ਸਮੇਂ ਇਲਾਕੇ ਦੇ ਮੋਹਤਬਰਾਂ ਤੋਂ ਇਲਾਵਾ ਗੁਰਚਰਨ ਸਿੰਘ, ਦਰਸ਼ਨ ਸਿੰਘ,ਭਾਗ ਚੰਦ, ਕਰਨੈਲ ਸਿੰਘ, ਜਰਨੈਲ ਸਿੰਘ, ਸੁਰਿੰਦਰ ਸਿੰਘ,ਸੋਮ ਨਾਥ, ਅਮਰਨਾਥ, ਮੋਹਨਲਾਲ, ਸਨਦੀਪ ਸਿੰਘ  ਵੀ ਹਾਜ਼ਰ ਸਨ
Post Views: 92
Previous Post

ਡਾਟਾ ਮਾਈਨਿੰਗ ਵਿੰਗ ਨੇ ਵਿੱਤੀ ਸਾਲ 2021-22 ਦੇ ਮੁਕਾਬਲੇ 3 ਗੁਣਾ ਮਾਲੀਆ ਵਸੂਲਿਆ

Next Post

ਸਿਵਲ ਹਸਪਤਾਲ ‘ਚ ਜਲਦ ਸ਼ੁਰੂ ਹੋ ਰਿਹੈ ਬਰਨ ਯੂਨਿਟ ਅਤੇ ਆਰ.ਟੀ. ਪੀ.ਸੀ. ਆਰ. ਸੈਂਪਲਿੰਗ ਤੇ ਟੈਸਟਿੰਗ ਲੈਬ

Next Post
ਸਿਵਲ ਹਸਪਤਾਲ ‘ਚ ਜਲਦ ਸ਼ੁਰੂ ਹੋ ਰਿਹੈ ਬਰਨ ਯੂਨਿਟ ਅਤੇ ਆਰ.ਟੀ. ਪੀ.ਸੀ. ਆਰ. ਸੈਂਪਲਿੰਗ ਤੇ ਟੈਸਟਿੰਗ ਲੈਬ

ਸਿਵਲ ਹਸਪਤਾਲ ‘ਚ ਜਲਦ ਸ਼ੁਰੂ ਹੋ ਰਿਹੈ ਬਰਨ ਯੂਨਿਟ ਅਤੇ ਆਰ.ਟੀ. ਪੀ.ਸੀ. ਆਰ. ਸੈਂਪਲਿੰਗ ਤੇ ਟੈਸਟਿੰਗ ਲੈਬ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800