No Result
View All Result
Friday, March 6, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਡੀ.ਬੀ.ਜੀ ਨੇ ਡਾ.ਸਰਬਜੀਤ ਸਿੰਘ ਨੂੰ ਕੀਤਾ ਸਨਮਾਨਿਤ।

admin by admin
in BREAKING, COVER STORY, National, POLITICS, PUNJAB
0
ਡੀ.ਬੀ.ਜੀ ਨੇ ਡਾ.ਸਰਬਜੀਤ ਸਿੰਘ ਨੂੰ ਕੀਤਾ ਸਨਮਾਨਿਤ।
0
SHARES
0
VIEWS
Share on FacebookShare on Twitter

ਪਟਿਆਲਾ, (ਪ੍ਰੈਸ ਕੀ ਤਾਕਤ ਬਿਊਰੋ): ਡੈਡੀਕੇਟਿਡ ਬ੍ਰਦਰਜ ਗਰੁੱਪ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਡੀ.ਬੀ.ਜੀ ਦੀ ਟੀਮ ਅਤੇ ਵਿਜੈ ਕੁਮਾਰ ਹਾਈ ਟੈਕ ਲੈਬ ਦੀ ਅਗਵਾਈ ਵਿੱਚ ਰਾਜਪੁਰਾ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ, ਜਿਸ ਦਾ ਮੰਚ ਸੰਚਾਲਨ ਵਿਕਟਰ ਮਸੀਹ ਨੇ ਕੀਤਾ। ਡਾ.ਰਾਕੇਸ਼ ਵਰਮੀ ਅਤੇ ਡੀ.ਬੀ.ਜੀ ਨੌਜਵਾਨਾਂ ਦੀ ਰਾਜਪੁਰਾ ਟੀਮ ਨੇ ਡਾ.ਸਰਬਜੀਤ ਸਿੰਘ ਸਿਮਰਤਾ ਨਰਸਿੰਗ ਹੋਮ ਸਮਾਜਿਕ ਸੇਵਾਵਾਂ ਦੇਣ ਲਈ ਡੀ.ਬੀ.ਜੀ ਅਵਾਰਡ ਨਾਲ ਸਨਮਾਨਿਤ ਕੀਤਾ। ਵਿਜੈ ਕੁਮਾਰ ਨੇ ਦੱਸਿਆ ਡਾ.ਸਰਬਜੀਤ ਸਿੰਘ ਵੱਲੋਂ ਜਰੂਰਤਮੰਦ ਲੋਕਾਂ ਦੀ ਹਮੇਸ਼ਾ ਮਦਦ ਕੀਤੀ ਜਾਂਦੀ ਹੈ। ਰਿਸ਼ੀ ਰਾਜ ਸ਼ਰਮਾ ਨੇ ਕਿਹਾ ਸਿਮਰਤਾ ਬਲੱਡ ਬੈਂਕ ਵੱਲੋਂ ਖੂਨਦਾਨੀਆਂ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ ਬਲੱਡ ਬੈਂਕ ਦੇ ਸਮੂਚੇ ਸਟਾਫ ਵੱਲੋਂ ਸਹਿਯੋਗ ਦਿੱਤਾ ਜਾਂਦਾ ਹੈ। ਰਵੀ ਧੀਮਾਨ ਨੇ ਕਿਹਾ ਜਦੋਂ ਵੀ ਰੋਗੀਆਂ ਦੀ ਜਾਨ  ਬਚਾਉਣ ਲਈ ਖੂਨ ਦੀ ਜਰੂਰਤ ਪਈ ਤਾਂ ਡਾ.ਸਰਬਜੀਤ ਸਿੰਘ ਦੀ ਟੀਮ ਨੇ ਖੂਨ ਓਪਲਬਧ ਕਰਵਾਇਆ ਐਡਵੋਕੇਟ ਤਰੁਣ ਮਹਿਤਾ ਨੇ ਕਿਹਾ ਡਾ.ਸਰਬਜੀਤ ਸਿੰਘ ਆਈ.ਐਮ.ਏ ਰਾਜਪੁਰਾ ਬਲਾਕ ਦੇ ਪ੍ਰਧਾਨ ਵੱਜੋਂ ਹਮੇਸ਼ਾ ਡਾਕਟਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਆਪਣਾ ਯੋਗਦਾਨ ਦਿੰਦੇ ਹਨ ਬਲਦੇਵ ਕੌਸ਼ਲ ਨੇ ਦੱਸਿਆ ਸਿਮਰਤਾ ਨਰਸਿੰਗ ਹੋਮ ਆਰਥਿਕ ਪੱਖੋਂ ਕਮਜੋਰ ਵਰਗ ਦੇ ਪਰਿਵਾਰਾਂ ਲਈ ਮੈਡੀਕਲ ਸਹੂਲਤਾਂ ਦਿੰਦਾ ਹੈ। ਡਾ.ਰਾਕੇਸ਼ ਵਰਮੀ ਨੇ ਕਿਹਾ ਡੀ.ਬੀ.ਜੀ ਦੀ ਨੌਜਵਾਨਾਂ ਦੀ ਟੀਮ ਰਾਜਪੁਰਾ ਵਿੱਚ ਆਪਣੀਆਂ ਸੇਵਾਵਾਂ ਦੁਆਰਾ ਮਨੁੱਖਤਾ ਦੀ ਭਲਾਈ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਰਾਜਪੁਰਾ ਵਿੱਖੇ ਫਰਵਰੀ ਮਹੀਨੇ ਵਿੱਚ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਜਾਵੇਗਾ। ਡਾ.ਰਾਕੇਸ਼ ਵਰਮੀ ਪ੍ਰਧਾਨ ਡੀ.ਬੀ.ਜੀ ਨੇ ਕਿਹਾ ਬਰੈਸਟ ਕੈਂਸਰ, ਕਿਡਨੀ ਟ੍ਰਾਂਸਪਲਾਂਟ, ਲੀਵਰ, ਅੱਖਾਂ ਦੇ ਕਾਲੇ/ਚਿੱਟੇ ਮੋਤੀਏ ਦੀ ਸਰਜਰੀ ਲਈ ਜਰੂਰਤਮੰਦ ਆਰਥਿਕ ਪੱਖੋਂ ਕਮਜੋਰ ਪਿਤਾ ਰਹਿਤ ਪਰਿਵਾਰਾਂ ਲਈ ਹਮੇਸ਼ਾ ਮਦਦਗਾਰ ਰਹੇਗਾ ਇਹ ਜਾਣਕਾਰੀ ਵਿਕਟਰ ਮਸੀਹ ਨੇ ਦਿੱਤੀ।

Post Views: 137
Tags: Dr Sarabjeet Singh - Indian Fertility SocietyDr Sarabjeet Singh Fertility & IVF Consultant and GynecologistDr Sarabjeet Singh Professor of JournalismDr Sarbjeet Singh & Associates - Finchwood Dental ClinicDr Sarbjit Singh vs Education Deptt.Dr. Sarabjeet Singh - General Surgeon - LybrateDr. Sarabjeet Singh | Neurology - Ivy HospitalDr. Sarbjeet Singh - Scientist - Ministry of Jal ShaktiDr. Sarbjeet Singh - UIETpanjab universityUt Chandigarh on 6 May
Previous Post

ਮਿਡ ਫੀਲਡਰ ਹਾਰਦਿਕ ਸਿੰਘ ਹੋਏ ਹਾਕੀ ਵਿਸ਼ਵ ਕੱਪ ਤੋਂ ਬਾਹਰ,ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ

Next Post

ਗਣਤੰਤਰ ਦਿਵਸ ਸਬੰਧੀ ਅੱਜ ਪਟਿਆਲਾ ਵਿਚ ਪੁਲਿਸ ਵਲੋਂ ਚਲਾਇਆ ਗਿਆ ਤਲਾਸ਼ੀ ਅਭਿਆਨ

Next Post
ਗਣਤੰਤਰ ਦਿਵਸ ਸਬੰਧੀ ਅੱਜ ਪਟਿਆਲਾ ਵਿਚ ਪੁਲਿਸ ਵਲੋਂ ਚਲਾਇਆ ਗਿਆ ਤਲਾਸ਼ੀ ਅਭਿਆਨ

ਗਣਤੰਤਰ ਦਿਵਸ ਸਬੰਧੀ ਅੱਜ ਪਟਿਆਲਾ ਵਿਚ ਪੁਲਿਸ ਵਲੋਂ ਚਲਾਇਆ ਗਿਆ ਤਲਾਸ਼ੀ ਅਭਿਆਨ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982