No Result
View All Result
Friday, March 6, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਮਦਦਗਾਰ ਫ਼ਰਿਸ਼ਤੇ ਤਿਆਰ ਕਰਨ ਲਈ ਜੰਗੀ ਪੱਧਰ ਤੇ ਯਤਨ ਜਾਰੀ।    

admin by admin
in BREAKING, National, PUNJAB
0
ਮਦਦਗਾਰ ਫ਼ਰਿਸ਼ਤੇ ਤਿਆਰ ਕਰਨ ਲਈ ਜੰਗੀ ਪੱਧਰ ਤੇ ਯਤਨ ਜਾਰੀ।    
0
SHARES
0
VIEWS
Share on FacebookShare on Twitter

ਪਟਿਆਲਾ,08-01-23(ਪ੍ਰੈਸ ਕੀ ਤਾਕਤ ਬਿਊਰੋ):  ਪ੍ਰਿੰਸੀਪਲ ਡਾਕਟਰ ਸੁਖਬੀਰ ਸਿੰਘ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲ ਰਹੇ 7 ਰੋਜ਼ਾ ਐਨ ਐਸ ਐਸ ਕੈਂਪ ਵਿਖੇ ਵੰਲਟੀਅਰਾਂ ਨੂੰ ਪ੍ਰੋਗਰਾਮ ਅਫਸਰ ਸ਼੍ਰੀ ਰੁਪਿੰਦਰ ਸ਼ਰਮਾ ਅਤੇ ਸੁੱਧਾ ਸ਼ਰਮਾ ਦੀ ਸਰਪ੍ਰਸਤੀ ਹੇਠ ਵੱਖ ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਪਟਿਆਲਾ ਦੇ ਫਸਟ ਏਡ ਮਾਹਰ  ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਸ੍ਰੀ ਕਾਕਾ ਰਾਮ ਵਰਮਾ ਵਲੋਂ ਕੈਂਪ ਵਿਖੇ ਪਹੁੰਚਕੇ ਵੰਲਟੀਅਰਾਂ ਨੂੰ ਸੜਕੀ ਹਾਦਸਿਆਂ ਦੇ ਪੀੜਤਾਂ ਅਤੇ ਘਰ ਪਰਿਵਾਰਾਂ ਮਹੱਲਿਆਂ ਅਤੇ ਪਬਲਿਕ ਸਥਾਨਾਂ ਤੇ ਅਚਾਨਕ ਦੋਰੇ ਪੈਣ ਕਾਰਨ ਡਿਗੇ ਵਿਆਕਤੀਆਂ ਨੂੰ ਮਰਨ ਤੋਂ ਬਚਾਉਣ ਹਿੱਤ 95 ਵੰਲਟੀਅਰਾਂ ਨੂੰ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਣ ਲਈ ਫਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਜ਼ਖਮੀਆਂ ਦੀ ਸੇਵਾ ਸੰਭਾਲ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦਿੱਤੀ ਅਤੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਕਿਸੇ ਵੀ ਸੜਕੀ ਹਾਦਸਿਆਂ ਕਾਰਨ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਮਰਨ ਤੋਂ ਬਚਾਉਣ ਅਤੇ ਹਸਪਤਾਲਾਂ ਵਿਖੇ ਪਹੁੰਚਣ ਲਈ ਉਹ ਜ਼ਰੂਰ ਮਦਦਗਾਰ ਫਰਿਸਤੇ ਬਣਕੇ ਘਰਾਂ ਦੀਆਂ ਖੁਸ਼ੀਆਂ ਬਚਾਉਣ ਅਤੇ ਪੰਜਾਬ ਸਰਕਾਰ ਵੱਲੋਂ ਸਨਮਾਨ ਪ੍ਰਾਪਤ ਕਰਨ। ਇਸ ਮੌਕੇ ਨੈਸ਼ਨਲ ਕਾਲਜ ਆਫ ਨਰਸਿੰਗ ਦੇ ਪ੍ਰਿੰਸੀਪਲ ਡਾ ਪਰਮਜੀਤ ਕੌਰ ਗਿੱਲ ਅਤੇ ਉਨ੍ਹਾਂ ਦੇ ਹੋਣਹਾਰ ਵਿਦਿਆਰਥੀਆਂ ਨੇ ਐਨ ਐਸ ਐਸ ਵੰਲਟੀਅਰਾਂ ਨੂੰ ਫਸਟ ਏਡ ਦੀ ਏ ਬੀ ਸੀ ਡੀ ਰਿਕਵਰੀ ਪੁਜੀਸ਼ਨ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਬਾਰੇ ਪ੍ਰੇਕਟਿਕਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਨਰਸਿੰਗ ਕਾਲਜ ਵਿਖੇ ਵਿਦਿਆਰਥੀਆਂ ਨੂੰ ਤਰਾਂ ਤਰਾਂ ਦੇ ਨਰਸਿੰਗ ਪੈਰਾ ਮੈਡੀਕਲ ਕੋਰਸ ਕਰਵਾਏ ਜਾਂਦੇ ਹਨ ਅਤੇ ਕੋਰਸਾਂ ਦੇ ਖਤਮ ਹੋਣ ਤੇ ਨੋਕਰੀਆਂ ਵੀ ਮਿਲਦੀਆਂ ਹਨ। ਸ਼੍ਰੀ ਕਾਕਾ ਰਾਮ ਵਰਮਾ ਨੇ ਪ੍ਰੇਕਟਿਕਲ ਕਰਵਾਕੇ ਦਸਿਆ ਕਿ ਬੇਹੋਸ਼ੀ, ਦਿਲ ਦੇ ਦੌਰੇ, ਅਨਜਾਇਨਾ, ਕਾਰਡੀਅਕ ਅਰੈਸਟ, ਸਮੇਂ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਜ਼ਰੂਰੀ ਜਾਣਕਾਰੀ ਦਿੱਤੀ।  ਸਿਰ ਅਤੇ ਰੀੜ ਦੀ ਹੱਡੀ ਦੀ ਸੱਟਾਂ ਤੋਂ ਬਚਣ ਲਈ ਹੈਲਮਟ ਅਤੇ ਸੀਟ ਬੈਲਟ ਦੀ ਵਰਤੋਂ ਸੜਕਾਂ ਤੇ ਚਲਦੇ ਸਮੇਂ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਅੱਗਾਂ ਲਗਣ ਗੈਸਾਂ ਲੀਕ ਹੋਣ ਬਿਜਲੀ ਕਰੰਟ ਤੋਂ ਬਚਣ ਅਤੇ ਘਟਨਾ ਵਾਪਰਨ ਸਮੇਂ ਬਚਾਉ ਮਦਦ ਰੈਸਕਿਯੂ ਸੀ ਪੀ ਆਰ ਰਿਕਵਰੀ ਪੁਜੀਸ਼ਨ ਦੀ ਟ੍ਰੇਨਿੰਗ ਦਿੱਤੀ। ਕੁਝ ਸਰਵੋਤਮ ਵੰਲਟੀਅਰਾਂ ਨੂੰ ਫਸਟ ਏਡ ਸੀ ਪੀ ਆਰ ਬੇਸਿਕ ਲਾਈਫ ਸਪੋਰਟ ਫਾਇਰ ਸੇਫਟੀ ਆਵਾਜਾਈ ਨਿਯਮਾਂ ਵਾਲੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ। ਵੰਲਟੀਅਰਾਂ ਨੇ ਪ੍ਰਣ ਕੀਤਾ ਕਿ ਉਹ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਪਾਲਣਾ ਕਰਨਗੇ ਅਤੇ ਜ਼ਖਮੀਆਂ ਪੀੜਤਾਂ ਨੂੰ ਮਦਦਗਾਰ ਫ਼ਰਿਸ਼ਤੇ ਵਜੋਂ ਬਚਾਉਣ ਲਈ ਹਮੇਸ਼ਾਂ ਯਤਨ ਯਤਨਸ਼ੀਲ ਰਹਿਣਗੇ। ਕਾਲਜ ਵਲੋਂ ਸ਼੍ਰੀ ਕਾਕਾ ਰਾਮ ਵਰਮਾ ਅਤੇ ਨੈਸ਼ਨਲ ਕਾਲਜ ਆਫ ਨਰਸਿੰਗ ਦੇ ਪ੍ਰਿੰਸੀਪਲ ਡਾ ਪਰਮਜੀਤ ਕੌਰ ਗਿੱਲ ਦਾ ਸਨਮਾਨ ਕੀਤਾ।

Post Views: 109
Tags: 3. A WAR FOOTING - Economics in the Age of COVID-19again - The New York TimesBE ON A WAR FOOTING | English meaningCan You Take Turmeric With Diabetes MedicationEverything for the battleFooting - Idioms by The Free DictionaryGUARDIAN ANGELS - Office of Justice Programsguardian-angel noun - Oxford Learner's DictionariesMalta - Page 189 - Google Books resultOn a war footing definition and meaning - Collins DictionarySelected Speeches of President George W. Bushthe of and to a in for is on s that by this with i you it notWar footing Definition & Meaning - Dictionary.comWar footing Definition & Meaning - Merriam-WebsterWar footing definition and meaning | Collins English Dictionary
Previous Post

ਆਮ ਆਦਮੀ ਪਾਰਟੀ ਦੇ ਸਿੱਖਿਆ ਸੰਬੰਧਿਤ ਵੱਡੇ ਦਾਅਵਿਆਂ ਦੀ ਨਿਕਲੀ ਫੂਕ- ਬਲਬੀਰ ਸਿੰਘ ਸਿੱਧੂ

Next Post

ਫਸਟ ਏਡ ਬਕਸੇ ਨਹੀਂ ਫਸਟ ਏਡ ਸੀ ਪੀ ਆਰ ਟਰੇਨਿੰਗ ਬਚਾ ਸਕਦੇ ਹਨ ਕੀਮਤੀ ਜਾਨਾਂ।

Next Post
ਫਸਟ ਏਡ ਬਕਸੇ ਨਹੀਂ ਫਸਟ ਏਡ ਸੀ ਪੀ ਆਰ ਟਰੇਨਿੰਗ ਬਚਾ ਸਕਦੇ ਹਨ ਕੀਮਤੀ ਜਾਨਾਂ।

ਫਸਟ ਏਡ ਬਕਸੇ ਨਹੀਂ ਫਸਟ ਏਡ ਸੀ ਪੀ ਆਰ ਟਰੇਨਿੰਗ ਬਚਾ ਸਕਦੇ ਹਨ ਕੀਮਤੀ ਜਾਨਾਂ।

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982