No Result
View All Result
Thursday, March 5, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਬੁਢਾਪਾ ਪੈਨਸ਼ਨ *ਚ ਵਾਧਾ ਕਰਨ ਦੀ ਗਰੰਟੀ ਨੂੰ ਨਾ ਪੂਰਾ ਕੀਤੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

admin by admin
in BREAKING, COVER STORY, National, POLITICS, PUNJAB
0
ਬੁਢਾਪਾ ਪੈਨਸ਼ਨ *ਚ ਵਾਧਾ ਕਰਨ ਦੀ ਗਰੰਟੀ ਨੂੰ ਨਾ ਪੂਰਾ ਕੀਤੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
0
SHARES
0
VIEWS
Share on FacebookShare on Twitter

ਪਟਿਆਲਾ28,02,23(ਪ੍ਰੈਸ ਕੀ ਤਾਕਤ) : ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਚੋਣਾਂ ਤੋਂ ਪਹਿਲਾਂ ਬੁਢਾਪਾ ਪੈਨਸ਼ਨ *ਚ ਵਾਧਾ ਕਰਨ ਦੀ ਗਰੰਟੀ ਨੂੰ ਆਪ ਦੀ ਸਰਕਾਰ ਬਣੀ ਨੂੰ ਸਾਲ ਬੀਤ ਜਾਣ ਮਗਰੋਂ ਵੀ ਪੂਰਾ ਨਾ ਕੀਤੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਵਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਜਿਹੜੀ ਪੈਨਸ਼ਨ ਦੀ ਰਾਸ਼ੀ ਮੌਜੂਦਾ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਬਜੁਰਗਾਂ ਨੂੰ ਦਿੱਤੀ ਜਾ ਰਹੀ ਹੈ ਉਹ ਬਹੁਤ ਘੱਟ ਹੈ। ਅੱਜ ਦੇ ਯੁੱਗ ਵਿੱਚ 1500 ਰੁਪਏ ਪੈਨਸ਼ਨ ਨਾਲ ਪੂਰਾ ਮਹੀਨਾ ਗੁਜਾਰਾ ਨਹੀਂ ਕੀਤਾ ਜਾ ਸਕਦਾ। 1500 ਰੁਪਏ ਪੈਨਸ਼ਨ ਨਾਲ ਰੋਜਾਨਾ ਦੀਆਂ ਦਵਾਈਆਂ ਵੀ ਨਹੀਂ ਆਉਂਦੀਆਂ ਤਾਂ ਉਹ ਰੋਟੀ ਕਿੱਥੋਂ ਖਾਣਗੇ 50 ਸਾਲਾਂ ਦੀ ਉਮਰ ਤੋਂ ਬਾਅਦ ਤਾਂ ਬਿਮਾਰੀਆਂ ਘੇਰ ਲੈਂਦੀਆਂ ਹਨ ਤੇ ਉਹ ਕੰਮ ਕਰਨ ਯੋਗ ਵੀ ਨਹੀਂ ਰਹਿੰਦੇ ਇਸ ਲਈ ਮਹਿੰਗਾਈ ਦੇ ਚਲਦਿਆਂ ਬਜੁਰਗਾਂ ਨੂੰ ਆ ਰਹੀਆਂ ਆਰਥਿਕ ਸਮੱਸਿਆਵਾ ਨੰੁੰ ਮੁੱਖ ਰੱਖਦਿਆ ਬੁਢਾਪਾ ਪੈਨਸ਼ਨ ਘੱਟੋ—ਘੱਟ 5000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ ਤਾਂ ਜੋ ਉਨ੍ਹਾ ਨੂੰ ਚੰਗਾ ਜੀਵਨ ਬਤੀਤ ਕਰਨ ਵਿੱਚ ਕੁੱਝ ਰਾਹਤ ਮਿਲ ਸਕੇ।

ਸਰਕਾਰ ਵੱਲੋਂ ਦਿੱਤੀ ਗਈ ਪੈਨਸ਼ਨ ਬਜੁਰਗਾਂ ਦਾ ਹੱਕ ਤੇ ਬੁਢਾਪੇ ਦਾ ਇੱਕੋ ਇੱਕ ਸਹਾਰਾ ਹੁੰਦਾ ਹੈ ਬਜੁਰਗਾਂ ਦੇ ਖਰਚੇ ਕਰਕੇ ਉੁਹਨਾਂ ਦੇ ਬੱਚੇ ਆਪਣੇ ਮਾਤਾ ਪਿਤ ਦੀ ਸਾਰ ਨਹੀਂ ਲੈਂਦੇ ਉਲਟਾ ਅਨੇਕਾਂ ਬਜੁਰਗ ਮਾਤਾ ਪਿਤਾ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਤੇ ਘਰੋਂ ਬਾਹਰ ਕੱਢਣ ਦੀ ਨੋਬਤ ਤੱਕ ਆ ਜਾਂਦੀ ਹੈ ਅਤੇ ਸਤਾਇਆ ਜਾਂਦਾ ਹੈ ਤਾਨੇ ਮਿਹਣੇ, ਕੁੱਟ ਮਾਰ ਤੇ ਉਹਨਾਂ ਨੂੰ ਡਰਦੇ ਸਾਏ ਹੇਠਾਂ ਰਹਿਕੇ ਆਪਣੀ ਜਿੰਦਗੀ ਕੱਟ ਰਹੇ ਹਨ ਤੇ ਉਹਨਾਂ ਦਾ ਬੁਢਾਪਾ ਰੁਲ ਜਾਂਦਾ ਹੈ ਕੁੱਲ ਮਿਲਾਕੇ ਬੁਢਾਪਾ ਚਨੌਤੀਆਂ ਭਰੀਆਂ ਹੁੰਦਾ ਹੈ ਤੇ ਇਨ੍ਹਾਂ ਦੇ  ਹਾਲਾਤ ਤਰਸਯੋਗ ਅਤੇ ਚਿੰਤਾਜਨਕ ਹੁੰਦੇ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਇਹ ਵੀ ਮੰਗ ਕੀਤੀ ਕਿ 65 ਸਾਲਾ ਤੋਂ ਘਟਾਕੇ ਹਰੇਕ ਪੁਰਸ਼ਾਂ ਦੀ ਬੁਢਾਪਾ ਪੈਨਸ਼ਨ 60 ਸਾਲ ਦੀ ਉਮਰ ਵਿੱਚ ਲਾਈ ਜਾਵੇ ਅਤੇ ਸਰਕਾਰ ਬਜੁਰਗਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਬੁਢਾਪਾ ਪੈਨਸ਼ਨ 5000  ਰੁਪਏ ਪ੍ਰਤੀ ਮਹੀਨਾ ਕਰਕੇ ਆਪਣਾ ਫਰਜ ਨਿਭਾਏ ਜਦੋਂ ਤੱਕ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨਾਂ ਵਿੱਚ ਮਾਨ ਸਰਕਾਰ ਵਲੋਂ ਵਾਧਾ ਨਹੀਂ ਕੀਤਾ ਜਾਂਦਾ ਉਦੋ ਤੱਕ ਨਿਊ ਪਟਿਆਲਾ ਵੈਲਫੇਅਰ ਕਲੱਬ ਵਲੋਂ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਹੁਕਮ ਸਿੰਘ, ਪ੍ਰਭਜੀਤ ਸਿੰਘ, ਅਵਤਾਰ ਸਿੰਘ, ਕਰਮ ਸਿੰਘ, ਮਾਲਵਿੰਦਰ ਸਿੰਘ, ਭਾਗਾ ਸਿੰਘ, ਜਰਨੈਲ ਸਿੰਘ, ਮਹਿੰਦਰ ਸਿੰਘ, ਜਗਜੀਤ ਸਿੰਘ, ਨਰਿੰਦਰ ਪਾਲ ਸਿੰਘ, ਕੁਲਜੀਤ ਸਿੰਘ, ਹਰਜੀਤ ਸਿੰਘ, ਸੁਪਿੰਦਰ ਸਿੰਘ, ਸਵਰਨ ਸਿੰਘ, ਮਾਨ ਸਿੰਘ, ਮਨਜੀਤ ਸਿੰਘ, ਪ੍ਰਕਾਸ਼ ਸਿੰਘ, ਨਰੇਸ਼ ਕੁਮਾਰ, ਸਨਦੀਪ ਸਿੰਘ, ਗੁਰਜੀਤ ਸਿੰਘ, ਅਮਰਜੀਤ ਸਿੰਘ ਆਦਿ ਹਾਜਰ ਸਨ।

Post Views: 131
Tags: 2022Landmark Judgement on Consumer Law and PracticeAbout Sports Board | Department of Personnel & TrainingCPF Employees Union hold protestCRFM Benchmarking - Stanford CRFM - Stanford Universitydemand restoration of oldHuman Rights Reports: Custom Report Excerpts - United StatesKisan Andolan in India (2020–21): Primacy of the politicalLand Administration Manual - Punjab Land Records SocietyMrs.Bezawada SupriyaOLD AGE PENSION 0Pensions/Financial Assistanceplanning agitationProtest against AAP govt's failure in Punjab to provide RsPunjab government staff edgy over old pension schemePunjab pensioners a disgruntled lotSangrur: Government employees protestseek restoration ofSITTINGS AND PROROGATION OF THE VIDHANSUMMONINGThe political future of India - Wikimedia Commonsvs The Govt on 3 March
Previous Post

3 ਸਾਲਾਂ ਬਾਅਦ ਲਾਲ ਕਿਲ੍ਹੇ ’ਤੇ ਦਿੱਲੀ ਫਤਿਹ ਦਿਹਾੜਾ ਮਨਾਇਆ ਜਾਵੇਗਾ

Next Post

10,000 ਰੁਪਏ ਦੀ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

Next Post
10,000 ਰੁਪਏ ਦੀ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

10,000 ਰੁਪਏ ਦੀ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982