ਕੋਹਿਮਾ (ਪ੍ਰੈਸ ਕੀ ਤਾਕਤ), ਹੁਣ ਤੱਕ ਨਾਗਾਲੈਂਡ ਵਿਚ ਐਨ.ਡੀ.ਪੀ.ਪੀ. ਗਠਜੋੜ 40 ਸੀਟਾਂ ’ਤੇ ਅੱਗੇ ਹੈ, ਜਦਕਿ ਐਨ.ਪੀ.ਐਫ਼ 3 ਅਤੇ ਹੋਰ 17 ਸੀਟਾਂ ’ਤੇ ਅੱਗੇ ਹਨ। ਇਕ ਸੀਟ ’ਤੇ ਭਾਜਪਾ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ ।
2 ਮਾਰਚ- ਨਾਗਾਲੈਂਡ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ।