ਲਾਸ ਏਂਜਲਸ(ਪ੍ਰੈਸ ਕੀ ਤਾਕਤ ), 13 ਮਾਰਚ-ਐਸ.ਐਸ.ਰਾਜਮੌਲੀ ਦੀ ਫ਼ਿਲਮ ਆਰ.ਆਰ.ਆਰ. ਆਸਕਰ ਪੁਰਸਕਾਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਫ਼ਿਲਮ ਦੇ ‘ਨਾਟੂ ਨਾਟੂ’ ਨੇ ਸਰਵੋਤਮ ਮੂਲ ਗੀਤ ਲਈ ਆਸਕਰ ਪੁਰਸਕਾਰ ਜਿੱਤਿਆ ਹੈ। ਗਾਣੇ ਦਾ ਸੰਗੀਤ ਐਮ.ਐਮ.ਕੀਰਵਨੀ ਨੇ ਦਿੱਤਾ ਹੈ ਜਦਕਿ ਇਸ ਨੂੰ ਲਿਖਿਆ ਚੰਦਰਬੋਸ ਨੇ ਹੈ।

© 2023 presskitaquat.com - Powered by AMBIT SOLUTIONS+917488039982