No Result
View All Result
Friday, June 5, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਕਰਾਫਟ ਮੇਲੇ ਦੋਰਾਨ ਵਧੀਆ ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਏਂ ਡੀ ਸੀ ਡਿਵੈਲਪਮੈਂਟ ਈਸ਼ਾ ਸਿੰਗਲ ਨੇ ਕੀਤਾ ਸਨਮਾਨਿਤ,।   

admin by admin
in BREAKING, COVER STORY, National, POLITICS, PUNJAB
0
ਕਰਾਫਟ ਮੇਲੇ ਦੋਰਾਨ ਵਧੀਆ ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਏਂ ਡੀ ਸੀ ਡਿਵੈਲਪਮੈਂਟ ਈਸ਼ਾ ਸਿੰਗਲ ਨੇ ਕੀਤਾ ਸਨਮਾਨਿਤ,।   
0
SHARES
0
VIEWS
Share on FacebookShare on Twitter

 ਪਟਿਆਲਾ (ਪਰਮਿੰਦਰ/ਗਰੇਵਾਲ)(ਪ੍ਰੈਸ ਕੀ ਤਾਕਤ ):  ਸੀਸ ਮਹਿਲ ਪਟਿਆਲਾ ਵਿਖੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੀ ਸਰਪ੍ਰਸਤੀ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸਾਕਸੀ ਸਾਹਨੀ ਅਤੇ ਨੋਡਲ ਅਫਸਰ ਏ ਡੀ ਸੀ ਡਿਵੈਲਪਮੈਂਟ ਈਸ਼ਾ ਸਿੰਗਲ ਜੀ ਦੀ ਅਗਵਾਈ ਹੇਠ ਲੱਗੇ ਕਰਾਫਟ ਮੇਲੇ ਦੋਰਾਨ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਏਂ ਡੀ ਸੀ ਡਿਵੈਲਪਮੈਂਟ ਈਸ਼ਾ ਸਿੰਗਲ ਜੀ ਨੇ ਸ਼ਿਰਕਤ ਕੀਤੀ, ਪ੍ਰੋਗਰਾਮ ਦੀ ਪ੍ਰਧਾਨਗੀ ਪਰਮਜੀਤ ਸਿੰਘ ਸੈਕਟਰੀ ਜ਼ਿਲ੍ਹਾ ਪ੍ਰੀਸ਼ਦ ਨੇ ਕੀਤੀ, ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸਾਇਨਾ ਕਪੂਰ,ਬੀ ਡੀ ਪੀ ਓ ਘਨੋਰ ਕਰਨਲ ਜੇ ਐਸ ਬੱਗਾ,ਬੀ ਡੀ ਪੀ ਓ ਪਾਤੜਾਂ ਕ੍ਰਿਸ਼ਨ ਕੁਮਾਰ, ਬੀ ਡੀ ਪੀ ਓ ਸਾਮਣਾ ਅਜੈਬ ਸਿੰਘ, ਮਨਦੀਪ ਸਿੰਘ ਉਪਲ ਬੀ ਡੀ ਪੀ ਓ ਭੁਨਰਹੇੜੀ,ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੋਰ,ਐਸਟਿਟ ਫੂਡ ਸਪਲਾਈ ਅਫ਼ਸਰ ਹਰਪ੍ਰੀਤ ਸਿੰਘ, ਹਰਭਜਨ ਸਿੰਘ ਐਸ ਡੀ ਓ ਪੀ ਡਬਲਿਊ ਡੀ, ਸੰਜੀਵ ਕੁਮਾਰ ਜ਼ਿਲ੍ਹਾ ਵਿਗਿਆਨ ਅਫ਼ਸਰ,ਯੂਗਸੇਵਰ ਕਸੱਅਪ ਪੀ ਏ ਏਂ ਡੀ ਸੀ ਡਿਵੈਲਪਮੈਂਟ, ਸੁਮੀਤ ਸਿੰਘ ਇੰਸਪੈਕਟਰ ਫੂਡ ਸਪਲਾਈ, ਅਮਨਦੀਪ ਕੌਰ ਡੀ ਡੀ ਪੀ ਓ,ਯੂਥ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸਟੇਟ ਐਵਾਰਡੀ ਪਰਮਿੰਦਰ ਭਲਵਾਨ, ਪਾਵਰ ਹਾਊਸ ਯੂਥ ਕਲੱਬ ਦੇ ਸਰਪ੍ਰਸਤ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਸਟੇਟ ਐਵਾਰਡੀ ਰੁਪਿੰਦਰ ਕੌਰ,ਡਾ ਵੀ ਕੇ ਬਾਂਸਲ ਪ੍ਰਿਸੀਪਲ ਸਰਕਾਰੀ ਆਈ ਟੀ ਆਈ ਲੜਕੇ, ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ ਪੰਜ ਪੰਜਾਬ ਬਟਾਲੀਅਨ ਐਨ ਸੀ ਸੀ, ਭਗਵਾਨ ਸਿੰਘ ਲਾਡੀ ਇੰਚਾਰਜ ਸਿਟੀ ਟ੍ਰੈਫਿਕ 1, ਸੰਜੀਵ ਕੁਮਾਰ ਚੀਫ ਸੈਨਟਰੀ ਇੰਸਪੈਕਟਰ ਨਗਰ ਨਿਗਮ, ਰਾਜੇਸ਼ ਮੱਟੂ ਸੈਨਟਰੀ ਇੰਸਪੈਕਟਰ ਨਗਰ ਨਿਗਮ, ਯੋਗੇਸ਼ਵਰ ਕਸ਼ਅਪ, ਹਰਪ੍ਰੀਤ ਸਿੰਘ ਐਮ ਆਈ ਐਸ,ਮਿਸ ਰੀਤੂ,ਵਾਰੁੱਣ ਪ੍ਰਰਾਸਰ, ਰੀਨਾ ਰਾਣੀ, ਸੁਮਨ ਬੱਤਰਾ, ਕੋਮਲਪ੍ਰੀਤ ਕੌਰ ਸੀ ਡੀ ਪੀ ਓ,ਰੀਤਇੰਦਰ ਕੋਰ ਸੀ ਡੀ ਪੀ ਓ,ਆਦਿ ਨੇ ਸ਼ਿਰਕਤ ਕੀਤੀ, ਇਸ ਮੌਕੇ ਸੰਬੋਧਨ ਕਰਦਿਆਂ ਏਂ ਡੀ ਸੀ ਡਿਵੈਲਪਮੈਂਟ ਈਸ਼ਾ ਸਿੰਗਲ ਜੀ ਨੇ ਕਿਹਾ ਕਿ ਕਰਾਫਟ ਮੇਲੇ ਦੋਰਾਨ ਵੱਖ ਵੱਖ ਵਿਭਾਗਾਂ ਤੋਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਵੱਖ ਵੱਖ ਖੇਤਰਾਂ ਵਿਚ ਲਗਾਈਆਂ ਗਈਆਂ ਸਨ ਇਹਨਾਂ ਵਲੋਂ ਇਹ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾਈ ਗਈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ, ਇਥੇ ਹੀ ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਪਾਵਰ ਹਾਊਸ ਯੂਥ ਕਲੱਬ ਅਤੇ ਯੂਥ ਫੈਡਰੇਸ਼ਨ ਆਫ ਇੰਡੀਆ ਦੀ ਟੀਮ ਦੀ ਵੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹਨਾਂ ਦੇ ਵਲੰਟੀਅਰਜ਼ ਵਲੋਂ ਮੇਲੇ ਦੋਰਾਨ ਆਉਣ ਵਾਲੇ ਤੁਰਨ ਫਿਰਨ ਤੋ ਅਸੱਮਰਥ ਵਿਅਕਤੀਆਂ ਨੂੰ ਵੀਲਚੇਅਰ ਤੇ ਦਿੱਤੀਆਂ ਸੇਵਾਵਾਂ ਬਹੁਤ ਹੀ ਸ਼ਲਾਘਾਯੋਗ ਸੇਵਾਵਾਂ ਸਨ, ਇਸ ਤੋਂ ਇਲਾਵਾ ਇਹਨਾਂ ਵਲੰਟੀਅਰਜ਼ ਵਲੋਂ ਟਿਕਟ ਕਾਉਟਰ, ਪਾਰਕਿੰਗ, ਫੂਡ ਸਟਾਲ, ਸਭਿਆਚਾਰ ਸਟੇਜ, ਅਤੇ ਵੱਖ ਵੱਖ ਖੇਤਰਾਂ ਵਿੱਚ ਨਿਭਾਈਆਂ ਡਿਊਟੀਆਂ ਬਹੁਤ ਹੀ ਪ੍ਰਸੰਸਾਯੋਗ ਸਨ, ਉਹਨਾਂ ਨੇ ਸਾਰੇ ਵੱਖ ਵੱਖ ਵਿਭਾਗਾਂ ਤੋਂ ਆਏਂ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਮੇਲੇ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਸਰਟੀਫਿਕੇਟ ਅਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ।

Post Views: 178
Tags: [SEDP] - Planning and Programme Implementation DepartmentAnnual Report - Ministry of DefenceAntibody-Drug Conjugates (ADC) - Merck MilliporeArchives - Aug 17 - The Arunachal TimesAstraZeneca and Daiichi Sankyo enter collaboration toBudget 2021-22 - Finance Departmenthonour code - National Defence AcademyIndia CSR SummitMilliporeSigma Announces New Innovation & Capacity toStrategies and Advancement in Antibody-Drug ConjugateSuccess Stories & Best Practices of RRBsThe top 10 antibody-drug conjugate contenders in 2021
Previous Post

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੇਂਦਰੀ ਮੰਤਰੀਆਂ ਨਾਲ ਕੀਤੀ ਮੀਟਿੰਗ

Next Post

ਵਨਡੇ ਵਿਸ਼ਵ ਕੱਪ 2023 ਤੋਂ ਪਹਿਲਾਂ ਭਾਰਤੀ ਟੀਮ ਆਖਰੀ ਵਾਰ ਆਸਟ੍ਰੇਲੀਆ ਨਾਲ ਭਿੜੇਗੀ

Next Post
ਵਨਡੇ ਵਿਸ਼ਵ ਕੱਪ 2023 ਤੋਂ ਪਹਿਲਾਂ ਭਾਰਤੀ ਟੀਮ ਆਖਰੀ ਵਾਰ ਆਸਟ੍ਰੇਲੀਆ ਨਾਲ ਭਿੜੇਗੀ

ਵਨਡੇ ਵਿਸ਼ਵ ਕੱਪ 2023 ਤੋਂ ਪਹਿਲਾਂ ਭਾਰਤੀ ਟੀਮ ਆਖਰੀ ਵਾਰ ਆਸਟ੍ਰੇਲੀਆ ਨਾਲ ਭਿੜੇਗੀ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800