ਪਟਿਆਲਾ25ਮਾਰਚ(ਪ੍ਰੈਸ ਕੀ ਤਾਕਤ) – ਪੰਜਾਬ ਸਰਕਾਰ ਵੱਲੋਂ ਭਗੌੜਾ ਘੋਸ਼ਿਤ ਖਾਲਿਸਤਾਨ ਸਮਰਥਕ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਨਵੀਂ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਪੰਜਾਬ ਪੁਲਿਸ ਦੇ ਹੱਥ ਲੱਗੀ ਨਵੀਂ ਵੀਡੀਓ 20 ਮਾਰਚ ਦੀ ਹੈ। ਅੰਮ੍ਰਿਤਪਾਲ ਦੀ ਇਹ ਨਵੀਂ ਸੀ.ਸੀ.ਟੀ.ਵੀ ਫੁਟੇਜ 20 ਤਰੀਕ ਨੂੰ ਪੰਜਾਬ ਦੇ ਪਟਿਆਲਾ ਸ਼ਹਿਰ ਦੀ ਹੈ। ਜਿੱਥੇ ਅੰਮ੍ਰਿਤਪਾਲ ਆਪਣੇ ਕਿਸੇ ਨਜ਼ਦੀਕੀ ਕੋਲ ਸ਼ਰਨ ਲੈਣ ਜਾ ਰਿਹਾ ਸੀ।