No Result
View All Result
Saturday, March 7, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਬੇਰੁਜਗਾਰੀ ਅਤੇ ਕਰਜ ਨੂੰ ਲੈ ਕੇ ਵਿਰੋਧੀ ਧਿਰ ਦਾ ਗਣਿਤ ਕਮਜੋਰ – ਮਨੋਹਰ ਲਾਲ

admin by admin
in BREAKING, COVER STORY, HARYANA
0
ਸਰਸਵਤੀ ਨਦੀ ਦੇ ਆਲੇ-ਦੁਆਲੇ ਰਿਹਾਇਸ਼ੀ ਇਲਾਕਿਆਂ ਵਿੱਚ ਹੜ੍ਹ ਦੇ ਪਾਣੀ ਨੂੰ ਰੋਕਣ ਲਈ ਸਰਕਾਰ ਕਦਮ ਚੁੱਕ ਰਹੀ ਹੈ – ਮਨੋਹਰ ਲਾਲ
0
SHARES
0
VIEWS
Share on FacebookShare on Twitter

ਚੰਡੀਗੜ੍ਹ, 29-04-2023(ਪ੍ਰੈਸ ਕੀ ਤਾਕਤ)– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਿਛਲੇ ਸਾਢੇ 8 ਸਾਲ ਤੋਂ ਮੌਜੂਦਾ ਸੂਬਾ ਸਰਕਾਰ ਜਨ ਸੇਵਾ ਦੇ ਭਾਵ ਨਾਲ ਜਨਤਾ ਦੀ ਭਲਾਈ ਲਈ ਕੰਮ ਕਰ ਰਹੀ ਹੈ। ਅਸੀਂ ਦਿਖਾਇਆ ਹੈ ਕਿ ਸ਼ਾਸਨ ਵਿਵਸਥਾ ਵਿਚ ਰਹਿੰਦੇ ਹੋਏ ਇਕ ਰਾਜਨੇਤਾ ਵੀ ਜਨ ਸੇਵਾ ਦੇ ਕੰਮ ਕਰ ਸਕਦਾ ਹੈ, ਇਹ ਸਾਡੇ ਕਾਰਜਕਾਲ ਦੀ ਸੱਭ ਤੋਂ ਵੱਡੀ ਉਪਲਬਧੀ ਹੈ। ਮੁੱਖ ਮੰਤਰੀ ਸ਼ੁਕਰਵਾਰ ਨੂੰ ਚੰਡੀਗੜ ਵਿਚ ਦੇਰ ਰਾਤ ਇਕ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ।

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਪੌਨੇ ਤਿੰਨ ਕਰੋੜ ਜਨਤਾ ਮੇਰਾ ਪਰਿਵਾਰ ਹੈ ਅਤੇ ਜਨਤਾ ਦੀ ਸਮਸਿਆਵਾਂ ਦਾ ਹੱਲ ਕਰਨ, ਭ੍ਰਿਸ਼ਟਾਚਾਰ ਨੂੰ ਘੱਟ ਕਰਨ ਲਈ ਅਸੀਂ ਵਿਵਸਥਾ ਬਦਲਾਅ ਦੇ ਕਈ ਕੰਮ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਰਿਵਾਰ ਪਹਿਚਾਣ ਪੱਤਰ ਬਣਾਇਆ ਹੈ, ਜਿਸ ਤੋਂ ਜਨਤਾ ਨੂੰ ਸਾਰੀ ਸਹੂਲਤਾਂ ਘਰ ਬੈਠੇ ਹੀ ਮਿਲ ਰਹੀਆਂ ਹਨ। ਇਸ ਲਈ ਪੀਪੀਪੀ ਦੀ ਮੌਜੂਦਾ ਰੂਪ ਨਾਲ ਪਰਿਭਾਸ਼ਾ ਪ੍ਰੋਟੈਕਸ਼ਨ ਆਫ ਪੂਅਰ ਪੀਪਲ ਹੈ। ਪੀਪੀਪੀ ਰਾਹੀਂ ਸਾਢੇ 12 ਲੱਖ ਨਵੇਂ ਰਾਸ਼ਨ ਕਾਰਡ ਦਸੰਬਰ ਮਹੀਨੇ ਵਿਚ ਬਣਾਏ ਗਏ ਹਨ। 2 ਲੱਖ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦਾ ਗਲਤ ਰਾਸ਼ਨ ਕਾਰਡ ਕੱਟ ਗਿਆ ਹੈ। ਅਸੀਂ ਸਰਵੇ ਕਰਵਾਇਆ ਅਤੇ ਲਗਭਗ ਸਵਾ ਲੱਖ ਰਾਸ਼ਨ ਕਾਰਡ ਮੁੜ ਬਣਾ ਦਿੱਤੇ ਹਨ।

          ਮੁੱਖ ਮੰਤਰੀ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਰੋਧੀ ਨੇਤਾ ਕਹਿੰਦੇ ਸਨ ਕਿ ਜਦੋਂ ਉਨ੍ਹਾਂ ਦੀ ਸਰਕਾਰ ਆਵੇਗੀ ਤਾਂ ਉਹ ਪੋਰਟਲ ਬੰਦ ਕਰ ਦੇਣਗੇ , ਮੈਰਿਟ ਵੈਰਿਟ ਖਤਮ ਕਰ ਦੇਣਗੇ। ਪਰ ਮੌਜੂਦਾ ਵਿਚ ਆਮ ਜਨਤਾ ਨੂੰ ਸਾਡੀ ਸਰਕਾਰ ਦੀ ਇੰਨ੍ਹਾਂ ਨੀਤੀਆਂ ਤੋਂ ਲਾਭ ਪਹੁੰਚ ਰਿਹਾ ਹੈ। ਇਸ ਲਈ ਹੁਣ ਵਿਰੋਧੀ ਧਿਰ ਦੇ ਨੇਤਾਵਾਂ ਨੇ ਵੀ ਇਹ ਕਹਿਨਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਜੋ ਪੋਰਟਲ ਚੰਗੇ ਚਲ ਰਹੇ ਹਨ, ਉਨ੍ਹਾਂ ਨੂੰ ਅਜਿਹੇ ਹੀ ਚਲਣ ਦਵਾਂਗੇ। ਇਸ ਲਈ ਜਨਤਾ ਸੱਭ ਸਮਝ ਰਹੀ ਹੈ। ਜਨਤਾ ਪਿਛਲੀ ਸਰਕਾਰਾਂ ਦੇ ਕੰਮਾਂ ਨੂੰ ਜਾਣਦੀ ਹੈੇ।

          ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਓਲਡ ਪੈਂਸ਼ਨ ਸਕੀਮ ਨੂੰ ਬੰਦ ਕੀਤਾ ਸੀ ਤਾਂ ਕਿਉਂ ਕੀਤਾ ਸੀ ਅਤੇ ਅੱਜ ਉਹ ਨਾਰੇ ਲਗਾ ਰਹੇ ਹਨ ਕਿ ਓਲਡ ਪੈਂਸ਼ਨ ਨੂੰ ਲਾਗੂ ਕਰੋ। ਕੇਂਦਰ ਸਰਕਾਰ ਨੇ ਨਵੀਂ ਪੈਂਸ਼ਨ ਯੋਜਨਾ ਨੂੰ ਲੈ ਕੇ ਕਮੇਟੀ ਬਣਾਈ ਹੈ, ਹੁਣ ਕਮੇਟੀ ਦਾ ਫੈਸਲਾ ਆਵੇਗਾ ਉਦੋਂ ਅੱਗੇ ਵਿਚਾਰ ਕਰਣਗੇ। ਵਿਰੋਧੀ ਧਿਰ ਵੱਲੋਂ ਵਾਰ-ਵਾਰ ਸ਼ਵੇਤ ਪੱਤਰ ਜਾਰੀ ਕਰਨ ਦੇ ਬਿਆਨ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ਼ਵੇਤ ਪੱਤਰ ਆਪਣੇ ਕੰਮ ਕਰਨ ਲਈ ਕਦੀ ਨਹੀਂ ਲਿਆਇਆ ਜਾਂਦਾ। ਸ਼ਵੇਤ ਪੱਤਰ ਦੂਜੀ ਪਾਰਟੀਆਂ ਦੇ ਖਿਲਾਫ ਉਨ੍ਹਾਂ ਦੀ ਭਲਾਈਕਾਰੀ ਦੇ ਖਿਲਾਫ ਪੇਸ਼ ਕੀਤਾ ਜਾਂਦਾ ਹੈ। ਸਾਡਾ ਬਜਟ ਦਾ ਦਸਤਾਵੇਜ ਹੀ ਸਾਡਾ ਸ਼ਵੇਤ ਪੱਤਰ ਹੈ।

Post Views: 124
Tags: and the weak suffer what they mustconservative debateconstruction and community developmentcouncil on foreign affairsdebatedebtdebt (quotation subject)debt deflationdebt freedebt free in 30debt free journeydebt to incomedebtsgrand designsleader of the oppositionoppositionopposition leaderrecord unemploymentstudent debtstudent debt crisisthe committee on bankingunemploymentweak sufferingwealth and poverty class berkeley
Previous Post

ਰਿਸ਼ੀ ਸੁਨਕ ਦੀ ਸੱਸ ਨੇ ਕਿਹਾ- ‘ਮੇਰੀ ਧੀ ਅਕਸ਼ਤਾ ਨੇ ਆਪਣੇ ਪਤੀ ਨੂੰ ਬਣਾਇਆ PM’

Next Post

Adipurush Janaki Poster: ਕ੍ਰਿਤੀ ਸੈਨਨ ਦੀਆਂ ਅੱਖਾਂ ਵਿੱਚ ਮਾਂ ਜਾਨਕੀ ਦਾ ਦਰਦ

Next Post
Adipurush Janaki Poster:  ਕ੍ਰਿਤੀ ਸੈਨਨ ਦੀਆਂ ਅੱਖਾਂ ਵਿੱਚ ਮਾਂ ਜਾਨਕੀ ਦਾ ਦਰਦ

Adipurush Janaki Poster: ਕ੍ਰਿਤੀ ਸੈਨਨ ਦੀਆਂ ਅੱਖਾਂ ਵਿੱਚ ਮਾਂ ਜਾਨਕੀ ਦਾ ਦਰਦ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982