No Result
View All Result
Wednesday, May 6, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਹਾਈਕੋਰਟ ਨੇ ਰੱਦ ਕੀਤੀ ਹਰਪਾਲ ਚੀਮਾ ਦੀ ਐਫਆਈਆਰ

admin by admin
in BREAKING, CHANDIGARH, COVER STORY, POLITICS, PUNJAB
0
ਹਾਈਕੋਰਟ ਨੇ ਰੱਦ ਕੀਤੀ ਹਰਪਾਲ ਚੀਮਾ ਦੀ ਐਫਆਈਆਰ
0
SHARES
0
VIEWS
Share on FacebookShare on Twitter

ਚੰਡੀਗੜ੍ਹ,16-05-2023(ਪ੍ਰੈਸ ਕੀ ਤਾਕਤ)– ਵਿੱਤ ਮੰਤਰੀ ਹਰਪਾਲ ਚੀਮਾ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੈ। ਇਹ ਮਾਮਲਾ ਚੰਡੀਗਡ਼੍ਹ ਦੀ ਜ਼ਿਲ੍ਹਾ ਅਦਾਲਤ ‘ਚ ਚੱਲ ਰਿਹਾ ਸੀ। ਮਾਮਲਾ 2020 ਦਾ ਹੈ, ਜਦੋਂ ਉਸ ਸਮੇਂ ਦੀ ਕਾਂਗਰਸ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।

ਪ੍ਰਦਰਸ਼ਨ ਦੌਰਾਨ ਪੁਲਿਸ ਨਾਲ ਝਡ਼ਪ ਹੋਈ ਸੀ। ਇਸ ਦੌਰਾਨ ਚੰਡੀਗਡ਼੍ਹ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਸੀ। ਹਾਈਕੋਰਟ ਤੋਂ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਮਿਲਫਕਫੈੱਡ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਨੂੰ ਵੀ ਹਾਈਕੋਰਟ ਤੋਂ ਰਾਹਤ ਮਿਲੀ ਹੈ। ਹਾਈਕੋਰਟ ਨੇ ਚੰਡੀਗਡ਼੍ਹ ਟ੍ਰਾਇਲ ਕਰੋਟ ‘ਚ ਚੱਲ ਰਹੇ ਕੇਸ ‘ਤੇ ਸੁਣਵਾਈ ਕਰਨ ‘ਤੇ ਰੋਕ ਲਗਾ ਦਿੱਤੀ ਹੈ।

Post Views: 185
Tags: bikram majithia on punjab farmers loan waiverdaily newspaperfull salary during probation periodgeneral informationlatest news of punjabprobation period in punjab latest newspunjab and haryana high court news todaypunjab dastavezpunjab employees latest newspunjab latest newspunjab police constablepunjab police lady constablespunjab probation period latest newspunjab static gk in punjabipunjabi latest newspunjabi latest videosmachar patra
Previous Post

ਅਮਨ ਅਰੋੜਾ ਵੱਲੋਂ ਤੋਲਾਵਾਲ ਵਿਖੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਅੰਡਰਗਰਾਊਂਡ ਪਾਈਪਲਾਈਨ ਪ੍ਰੋਜੈਕਟ ਦੀ ਸ਼ੁਰੂਆਤ

Next Post

ਨੈੱਟਫਲਿਕਸ ਸ਼ੋਅ ‘ਸਕੂਪ’ ਕਾਫੀ ਚਰਚਾ ‘ਚ ਹੈ

Next Post
ਨੈੱਟਫਲਿਕਸ ਸ਼ੋਅ ‘ਸਕੂਪ’ ਕਾਫੀ ਚਰਚਾ ‘ਚ ਹੈ

ਨੈੱਟਫਲਿਕਸ ਸ਼ੋਅ 'ਸਕੂਪ' ਕਾਫੀ ਚਰਚਾ 'ਚ ਹੈ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800