No Result
View All Result
Thursday, February 12, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਡਾਕਟਰ ਡੇ ਦੀ ਸੈਲੀਬ੍ਰੇਸ਼ਨ

admin by admin
in BREAKING, COVER STORY, PUNJAB
0
ਡਾਕਟਰ ਡੇ ਦੀ ਸੈਲੀਬ੍ਰੇਸ਼ਨ
0
SHARES
0
VIEWS
Share on FacebookShare on Twitter

ਪਟਿਆਲਾ, 4 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): ਡਿਸਟਿਕ 309 ਦੇ ਡਿਸਟਿਕ ਚੇਅਰਮੈਨ ਸੁਰਿੰਦਰ ਮੋਗਾ ਜੀ ਨੂੰ ਮਾਰਗ ਦਰਸ਼ਨ ਦੇ ਅਨੂਸਾਰ ਇਨਰਵੀਲ ਕਲੱਬ ਪਟਿਆਲਾ ਮੇਨ ਵਲੋਂ ਡਾਕਟਰ ਡੇ ਮਨਾਇਆ ਗਿਆ। ਜਿਸ ਵਿੱਚ ਮੈਡੀਕਲ ਚੈਕਅੱਪ, ਐਕੂਪ੍ਰੈਸ਼ਰ, ਖੂਨ ਟੈਸਟ ਕੀਤੇ ਗਏ ਅਤੇ ਮਰੀਜਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਜਿਸ ਵਿੱਚ ਇਨਰਵੀਲ ਦੀ ਪ੍ਰਧਾਨ ਪਰਮਜੀਤ ਚੱਢਾ ਸੈਕਟਰੀ, ਸਿੰਮੀ ਮਹਿੰਦਰਾ ਵਾਈਸ ਪ੍ਰਧਾਨ, ਕੁਲਦੀਪ ਧੰਨਜੂ ਅਤੇ ਪਾਸਟ ਪ੍ਰਧਾਨ ਨੀਲਮ ਵਰਮਾ ਅਤੇ ਬਾਕੀ ਟੀਮ ਦੇ ਮੈਂਬਰ ਵੀ ਮੌਜੂਦ ਸਨ। ਇਹ ਕੈਂਪ ਹਰਜਸ ਹੋਮੀਓਕਲੀਨਿਕ ਤੇ ਲਗਾਇਆ ਗਿਆ। ਜਿਸ ਵਿੱਚ ਡਾਕਟਰ ਅਮਰਜੋਤ ਸਿੰਘ ਚੱਢਾ, ਵਿਨੋਦ ਖੁਰਾਣਾ, ਐਕੋਪ੍ਰੈਸ਼ਰ ਟੈਕਨੀਸ਼ਨ ਡਾਕਟਰ ਚਿਰਨਜੀਤ ਕੌਰ, ਨੀਰੂ ਸਚਦੇਵਾ, ਪ੍ਰੇਮ ਸੋਢੀ ਅਤੇ ਲੈਬ ਟੈਕਨੀਸ਼ਨ ਹਿਤੇਸ਼ ਮੌਜੂਦ ਸੀ ਅਤੇ ਇਨਰਵੀਲ ਦੀ ਟੀਮ ਨੇ ਇਹਨਾਂ ਨੂੰ ਸਮਨਾਨਿਤ ਕੀਤਾ।

Post Views: 104
Tags: celebrating doctors daycelebrationcelebration at hospitalcelebrationsdoctors day celebrationfirst national doctor’s dayinspirationalinternational yoga dayinternational yoga day 2023 celebrationlegacy celebrationmotivationnational doctor’s daynational doctor’s day 2023national doctor’s day aimnational doctor’s day bc roynational doctor’s day upscregion=nationalrevelationsun salutationthe learners hub preschool doctor's day celebration
Previous Post

ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਰਜਿ: ਪਾਵਰਕਾਮ ਦੇ ਪੈਨਸ਼ਨਰਜ਼ ਦੀਆਂ ਹੱਕੀ ਅਤੇ ਬਿਲਕੁਲ ਜਾਇਜ ਮੰਗਾਂ ਦੀ ਪ੍ਰਾਪਤੀ

Next Post

ਕੀਮਤੀ ਜਾਨਾਂ ਬਚਾਉਣ ਅਤੇ ਅਮਨ ਸ਼ਾਂਤੀ ਲਈ ਇੱਕ ਗੰਗਾ ਬਹਾਓ।      

Next Post
ਕੀਮਤੀ ਜਾਨਾਂ ਬਚਾਉਣ ਅਤੇ ਅਮਨ ਸ਼ਾਂਤੀ ਲਈ ਇੱਕ ਗੰਗਾ ਬਹਾਓ।      

ਕੀਮਤੀ ਜਾਨਾਂ ਬਚਾਉਣ ਅਤੇ ਅਮਨ ਸ਼ਾਂਤੀ ਲਈ ਇੱਕ ਗੰਗਾ ਬਹਾਓ।      

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982