No Result
View All Result
Tuesday, February 10, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਹੜ੍ਹ ਦੇ ਪਾਣੀ ‘ਚ ਉਤਰੇ CM ਮਾਨ ਨਾਲ ਵੱਡਾ ਹਾਦਸਾ, ਹਿਚਕੋਲੇ ਖਾਂਦੀ ਕਿਸ਼ਤੀ ਦੇਖ ਉੱਡੇ ਗਏ ਹੋਸ਼

admin by admin
in BREAKING, COVER STORY, PUNJAB
0
ਹੜ੍ਹ ਦੇ ਪਾਣੀ ‘ਚ ਉਤਰੇ CM ਮਾਨ ਨਾਲ ਵੱਡਾ ਹਾਦਸਾ, ਹਿਚਕੋਲੇ ਖਾਂਦੀ ਕਿਸ਼ਤੀ ਦੇਖ ਉੱਡੇ ਗਏ ਹੋਸ਼
0
SHARES
0
VIEWS
Share on FacebookShare on Twitter

ਜਲੰਧਰ, 15 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ ਸ਼ਾਹਕੋਟ ਦੇ ਨੇੜੇ ਸਤਲੁਜ ਦਰਿਆ ਦੇ ਬੰਨ੍ਹ ’ਚ ਆਈ ਤਰੇੜ ਦਾ ਜਾਇਜ਼ਾ ਲੈਣ ਲਈ ਗਏ ਸਨ। ਜਦੋਂ ਮੁੱਖ ਮੰਤਰੀ ਮੋਟਰਬੋਟ ’ਚ ਸਵਾਰ ਹੋਏ ਤਾਂ ਮੋਟਰਬੋਟ ਹਿਚਕੋਲੇ ਖਾਣ ਲੱਗ ਪਈ ਪਰ ਉਹ ਵਾਲ-ਵਾਲ ਬਚ ਗਏ। ਮੋਟਰਬੋਟ ’ਚ ਮੁੱਖ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਬਲਕਾਰ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਵੀ ਸਨ। ਜਿਵੇਂ ਹੀ ਉਹ ਹੜ੍ਹ ਦੇ ਪਾਣੀ ’ਚ ਅੱਗੇ ਵਧੀ ਤਾਂ ਉਸ ਨੇ ਹਿਚਕੋਲੇ ਖਾਣੇ ਸ਼ੁਰੂ ਕਰ ਦਿੱਤੇ। ਦੱਸਿਆ ਜਾਂਦਾ ਹੈ ਕਿ ਮੋਟਰਬੋਟ ’ਚ ਲੋੜ ਤੋਂ ਵੱਧ ਲੋਕ ਸਵਾਰ ਹੋ ਗਏ ਸਨ, ਜਿਸ ਕਾਰਨ ਪਾਣੀ ’ਚ ਕੁੱਝ ਅੱਗੇ ਜਾਂਦਿਆਂ ਹੀ ਉਸ ਨੇ ਕਾਲਾ ਧੂੰਆਂ ਛੱਡਣਾ ਸ਼ੁਰੂ ਕਰ ਦਿੱਤਾ।ਮੋਟਰਬੋਟ ਨੇ 2 ਵਾਰ ਇਧਰ-ਓਧਰ ਹਿਚਕੋਲੇ ਖਾਧੇ ਪਰ ਉਹ ਪਲਟਣ ਤੋਂ ਬਚ ਗਈ। ਇਹ ਸਭ ਦੂਰੋਂ ਵੇਖ ਰਹੇ ਪ੍ਰਬੰਧਕੀ ਅਧਿਕਾਰੀਆਂ ਦੇ ਹੱਥ-ਪੈਰ ਫੁਲ ਗਏ ਅਤੇ ਉਨ੍ਹਾਂ ਦੇ ਹੋਸ਼ ਉੱਡ ਗਏ ਪਰ ਬੜੀ ਮੁਸ਼ਕਲ ਨਾਲ ਮੋਟਰਬੋਟ ਦਾ ਸੰਚਾਲਨ ਕਰ ਰਿਹਾ ਵਿਅਕਤੀ ਉਸ ਨੂੰ ਦੂਜੇ ਪਾਸੇ ਪਾਰ ਲੈ ਜਾਣ ’ਚ ਸਫ਼ਲ ਹੋ ਗਿਆ। ਮੋਟਰਬੋਟ ’ਚ ਮੁੱਖ ਮੰਤਰੀ ਹੜ੍ਹ ਦਾ ਜਾਇਜ਼ਾ ਲੈ ਰਹੇ ਸਨ, ਇਸ ਲਈ ਉਸ ’ਚ ਕਿੰਨੇ ਲੋਕਾਂ ਨੂੰ ਲੈ ਕੇ ਜਾਣਾ ਸੀ, ਇਸ ਦੀ ਪਹਿਲਾਂ ਅਧਿਕਾਰੀਆਂ ਨੂੰ ਜਾਂਚ ਕਰਨੀ ਚਾਹੀਦੀ ਸੀ।

ਮੁੱਖ ਮੰਤਰੀ ਦੇ ਨਾਲ ਇਕ ਵੱਡੀ ਘਟਨਾ ਹੋਣੋਂ ਟਲ ਗਈ, ਜਿਸ ਤੋਂ ਬਾਅਦ ਮੌਕੇ ’ਤੇ ਮੌਜੂਦ ਸਿਆਸੀ ਨੇਤਾਵਾਂ ਅਤੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ। ਆਮ ਤੌਰ ’ਤੇ ਮੁੱਖ ਮੰਤਰੀ ਨੇ ਜਦੋਂ ਹੜ੍ਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣਾ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਪ੍ਰਬੰਧਕੀ ਅਧਿਕਾਰੀਆਂ ਵੱਲੋਂ ਮੋਟਰਬੋਟ ਦੀ ਚੰਗੀ ਤਰ੍ਹਾਂ ਚੈਕਿੰਗ ਕਰਵਾਈ ਜਾਂਦੀ ਹੈ ਕਿ ਉਸ ’ਚ ਕਿੰਨੇ ਲੋਕਾਂ ਨੂੰ ਲਿਜਾਇਆ ਜਾ ਸਕਦਾ ਹੈ। ਫਿਰ ਮੋਟਰਬੋਟ ’ਚ ਮੁੱਖ ਮੰਤਰੀ ਨਾਲ ਵੱਧ ਲੋਕਾਂ ਨੂੰ ਚੜ੍ਹਣ ਦੀ ਮਨਜ਼ੂਰੀ ਕਿਉਂ ਦਿੱਤੀ ਗਈ ਅਤੇ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ? ਇਸ ਦੀ ਜਾਂਚ ਹੋਣੀ ਚਾਹੀਦੀ ਹੈ।

Post Views: 104
Tags: @Bhagwant Mannbhagwan mannbhagwant mann aapbhagwant mann latest interviewbhagwant mann latest newsbhagwant mann latest speechbhagwant mann livebhagwant mann newsbhagwant mann punjab cmbhagwant mann speechCM Arvind Kejriwalcm bhagwant maancm bhagwant manncm bhagwant mann livecm bhagwant mann speechcm bhagwant mann weddingcm manncm mann and governor newscm mann on punjab floodcm mann speechcm mann todaypunjab cm bhagwant mann
Previous Post

e-paper 15 July 2023

Next Post

ਬੰਬੀਹਾ ਗੈਂਗ ਦਾ ਗੁਰਗਾ ਸੁਰਿੰਦਰ ਪਾਲ ਬਿੱਲਾ ਹਸਪਤਾਲ ਤੋਂ ਫਰਾਰ

Next Post
ਲਾਰੇਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ‘ਚ ਆਪਣੀ ਸ਼ਮੂਲੀਅਤ ਬਾਰੇ ਖੁੱਲ੍ਹ ਕੇ ਦੱਸਿਆ ਕਤਲ ਦਾ ਕਾਰਨ

ਬੰਬੀਹਾ ਗੈਂਗ ਦਾ ਗੁਰਗਾ ਸੁਰਿੰਦਰ ਪਾਲ ਬਿੱਲਾ ਹਸਪਤਾਲ ਤੋਂ ਫਰਾਰ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982