Friday, July 31, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਰਾਜੌਂਦ ਡਿਸਟਰੀਬਿਊਟਰੀ ਅਤੇ ਸੁਦਕੈਨ ਡਿਸਟਰੀਬਿਊਟਰੀ ਦਾ ਹੋਵੇਗਾ ਰਿਹੈਬਿਲਿਟੇਸ਼

ਡਿਪਟੀ ਸੀਏਮ ਨੇ ਉਚਾਨਾਵਿਧਾਨਸਭਾ ਖੇਤਰ ਵਿਚ ਟੇਲ ਤਕ ਪਾਣੀ ਪਹੁੰਚਾਉਣ ਦੇ ਦਿੱਤੇ ਨਿਰਦੇਸ਼

admin by admin
in BREAKING, COVER STORY, HARYANA
0
ਦੱਖਣ ਹਰਿਆਣਾ ਵਿਚ ਵਿਕਾਸ ਤੇ ਰੁਜ਼ਗਾਰ ਦੇ ਨਵੇਂ ਦਰਵਾਜੇ ਖੋਲ੍ਹਣ ਦੀ ਦਿਸ਼ਾ ਵਿਚ ਸੂਬਾ ਸਰਕਾਰ ਨੇ ਤੇਜੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ
0
SHARES
0
VIEWS
Share on FacebookShare on Twitter

ਚੰਡੀਗੜ੍ਹ, 16 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਚਾਨਾ ਵਿਧਾਨਸਭਾ ਖੇਤਰ ਦੇ ਰਾਜੌਂਦ ਡਿਸਟਰੀਬਿਊਟਰੀ ਅਤੇ ਸੁਦਕੈਨ ਡਿਸਟਰੀਬਿਊਟਰੀ ਦਾ ਰਿਹੈਬਿਲਿਟੇਸ਼ਨ ਕੀਤਾ ਜਾਵੇ ਤਾਂ ਜੋ ਸਿੰਚਾਈ ਦਾ ਪਾਣੀ ਟੇਲ ਤਕ ਪਹੁੰਚ ਸਕੇ ਅਤੇ ਵੱਧ ਤੋਂ ਵੱਧ ਕਿਸਾਨਾਂ ਨੁੰ ਇਸ ਦਾ ਲਾਭ ਮਿਲ ਸਕੇ।

          ਡਿਪਟੀ ਸੀਏਮ ਅੱਜ ਇੱਥੇ ਆਪਣੇ ਦਫਤਰ ਵਿਚ ਉਚਾਨਾ ਵਿਧਾਨਸਭਾ ਖੇਤਰ ਨਾਲ ਸਬੰਧਿਤ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੀ ਵੱਖ-ਵੱਖ ਯੋਜਨਾਵਾਂ ਬਾਰੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

          ਸ੍ਰੀ ਦੁਸ਼ਯੰਤ ਚੌਟਾਲਾ ਨੂੰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਰਾਜੌਂਦ ਡਿਸਟਰੀਬਿਊਟਰੀ ਦੀ ਰਿਹੈਬਿਲਿਟੇਸ਼ਨ ਦੇ ਲਈ 27 ਕਰੋੜ ਰੁਪਏ ਦੇ ਟੈਂਡਰ ਜਾਰੀ ਕਰ ਦਿੱਤੇ ਗਏ ਹਨ ਅਤੇ ਸੁਦਕੈਨ ਡਿਸਟਰੀਬਿਊਟਰੀ ਦੀ ਰਿਹੈਬਿਲਿਟੇਸ਼ਨ ਦੇ ਲਈ ਅਗਲੇ ਇਕ ਮਹੀਨੇ ਦੇ ਅੰਦਰ-ਅੰਦਰ ਟੈਡਰ ਜਾਰੀ ਕਰ ਦਿੱਤੇ ਜਾਣਗੇ ਜਿਸ ‘ਤੇ 43 ਕਰੋੜ ਰੁਪਏ ਖਰਚ ਹੋਣਗੇ।

          ਡਿਪਟੀ ਸੀਏਮ ਨੇ ਦਸਿਆ ਕਿ ਉਪਰੋਕਤ ਰਿਹੈਬਿਲਿਟੇਸ਼ਨ ਦਾ ਕਾਰਜ ਪੂਰਾ ਹੋਣ ਦੇ ਬਾਅਦ ਉਚਾਨਾ ਵਿਧਾਨਸਭਾ ਖੇਤਰ ਦੇ ਪਿੰਡ ਗੁਰੂਕੁੱਲ ਖੇੜਾ, ਕਰਸਿੰਧੂ, ਅਲੀਪੁਰ, ਘੋਘਡਿਆਂ , ਛਾਤਰ, ਖੇੜੀ ਮਸਾਨਿਆ, ਕੁਚਰਾਨਾ ਖੁਰਦ, ਕੁਚਰਾਨਾ ਕਲਾਂ, ਲੋਧਰ, ਮੰਡੀ ਕਲਾਂ ਸਮੇਤ ਕਈ ਪਿੰਡਾਂ ਦੇ ਕਿਸਾਨਾਂ ਨੂੰ ਸਿੰਚਾਈ ਦੇ ਪਾਣੀ ਨੁੰ ਟੇਲ ਤਕ ਪਹੁੰਚਾਉਣ ਵਿਚ ਸਬੰਧਿਤ ਸਮਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ।

Post Views: 100
Tags: ani news livebig newsbreaking newsfast newshindi latest newshindi newshindi news todayindia newslatest india newslatest newsnewsnews hindinews in hindinews indianews latestnews livenews todayToday newstop newstrending news
Previous Post

ਡਿਪਟੀ ਸੀਏਮ ਨੇ ਸਿਰਸਾ ਦੀ ਨਹਿਰਾਂ ਦੀ ਰਿਮਾਡਲਿੰਗ ਅਤੇ ਰਿਹੈਬਿੁਲਿਟੇਸ਼ਨ ਦੇ ਦਿੱਤੇ ਨਿਰਦੇਸ਼ – ਰਾਜਸਥਾਨ ਸਰਕਾਰ ਨੁੰ ਵੀ ਲਿਖੀ ਚਿੱਠੀ

Next Post

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ‘ਤੇ ਸਖ਼ਤੀ

Next Post
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਰੀਜਨਲ ਟਰਾਂਸਪੋਰਟ ਅਥਾਰਟੀਆਂ ਦੇ ਕੰਮਾਂ ਦੀ ਵੰਡ ਮੁੜ-ਨਿਰਧਾਰਤ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ 'ਤੇ ਸਖ਼ਤੀ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800