No Result
View All Result
Sunday, May 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸਿਧਾਰਥ ਮਲਹੋਤਰਾ ਤੇ ਸ਼ਿਲਪਾ ਸ਼ੈਟੀ ਦੀ ‘ਇੰਡੀਅਨ ਪੁਲੀਸ ਫੋਰਸ’ 19 ਜਨਵਰੀ ਨੂੰ ਹੋਵੇਗੀ ਰਿਲੀਜ਼

admin by admin
in BREAKING, COVER STORY, ENTERTAINMENT
0
ਸਿਧਾਰਥ ਮਲਹੋਤਰਾ ਤੇ ਸ਼ਿਲਪਾ ਸ਼ੈਟੀ ਦੀ ‘ਇੰਡੀਅਨ ਪੁਲੀਸ ਫੋਰਸ’ 19 ਜਨਵਰੀ ਨੂੰ ਹੋਵੇਗੀ ਰਿਲੀਜ਼

**EDS: TO GO WITH STORY** Mumbai: Rohit Shetty's series Indian Police Force, starring Sidharth Malhotra, Shilpa Shetty and Vivek Oberoi, to release on Jan. 19, 2024. (PTI Photo)(PTI10_21_2023_000135B)

0
SHARES
0
VIEWS
Share on FacebookShare on Twitter

ਅਦਾਕਾਰ ਸਿਧਾਰਥ ਮਲਹੋਤਰਾ, ਸ਼ਿਲਪਾ ਸ਼ੈਟੀ ਕੁੰਦਰਾ ਅਤੇ ਵਿਵੇਕ ਓਬਰਾਏ ਦੀ ਐਕਸ਼ਨ ਨਾਲ ਭਰਪੂਰ ਲੜੀ ‘ਇੰਡੀਅਨ ਪੁਲੀਸ ਫੋਰਸ’ 19 ਜਨਵਰੀ 2024 ਨੂੰ ਰਿਲੀਜ਼ ਹੋਵੇਗੀ। ਇਹ ਜਾਣਕਾਰੀ ਅੱਜ ਲੜੀ ਦੇ ਨਿਰਮਾਤਾਵਾਂ ਨੇ ਸਾਂਝੀ ਕੀਤੀ ਹੈ। ਲੜੀ ਦੇ ਨਿਰਮਾਤਾ ਰੋਹਿਤ ਸ਼ੈਟੀ ਅਤੇ ਨਿਰਦੇਸ਼ਕ ਰੋਹਿਤ ਤੇ ਸੁਸ਼ਵੰਤ ਪ੍ਰਕਾਸ਼ ਵੱਲੋਂ ਸ਼ਹੀਦ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਪੁਲੀਸ ਯਾਦਗਾਰੀ ਦਿਵਸ ਮੌਕੇ ਇਸ ਲੜੀ ਦੇ ਪ੍ਰੀਮੀਅਰ ਦੀ ਤਰੀਕ ਦਾ ਐਲਾਨ ਕੀਤਾ ਗਿਆ। ਇਸ ਲੜੀ ਦੇ ਸੱਤ ਭਾਗ ਹਨ। ਰੋਹਿਤ ਸ਼ੈਟੀ ਇਸ ਲੜੀ ਨਾਲ ਡਿਜੀਟਲ ਪਲੈਟਫਾਰਮ ’ਤੇ ਆਪਣੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਲੜੀ ਵਿੱਚ ਸਿਧਾਰਥ ਇੱਕ ਪੁਲੀਸ ਅਧਿਕਾਰੀ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਉਸ ਦੇ ਨਾਲ ਸ਼ਵੇਤਾ ਤਿਵਾਰੀ, ਨਿਕਿਤਨ ਧੀਰ, ਰਿਤੂਰਾਜ ਸਿੰਘ, ਮੁਕੇਸ਼ ਰਿਸ਼ੀ ਤੇ ਲਲਿਤ ਪਰਿਮੂ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਰੋਹਿਤ ਨੇ ਕਿਹਾ, ‘‘ਇਹ ਲੜੀ ਮੈਂ ਅਤੇ ਰੋਹਿਤ ਸ਼ੈੱਟੀ ਪਿਕਚਰਜ਼ ਦੀ ਮੇਰੀ ਟੀਮ ਨੇ ਸਾਲਾਂ ਦੀ ਸਖ਼ਤ ਮਿਹਨਤ ਅਤੇ ਵਚਨਬੱਧਤਾ ਨਾਲ ਬਣਾਈ ਹੈ।’’ ਫਿਲਮ ਨਿਰਮਾਤਾ ਨੇ ਕਿਹਾ, ‘‘ਮੈਨੂੰ ਮੇਰੇ ਅਦਾਕਾਰਾਂ ਅਤੇ ਸਾਥੀਆਂ ’ਤੇ ਬਹੁਤ ਮਾਣ ਹੈ, ਜਨਿ੍ਹਾਂ ਨੇ ਮਿਲ ਕੇ ਪੂਰੀ ਲਗਨ ਨਾਲ ਇਸ ਲੜੀ ਨੂੰ ਬਣਾਉਣ ਵਾਸਤੇ ਕੰਮ ਕੀਤਾ, ਜੋ ਕਿ ਸਾਡੇ ਪੁਲੀਸ ਅਧਿਕਾਰੀਆਂ ਦੀ ਬਹਾਦਰੀ, ਕੁਰਬਾਨੀ ਅਤੇ ਸਾਹਸ ਨੂੰ ਸਮਰਪਿਤ ਹੈ।

Post Views: 148
Tags: ani news livebig newsbreaking newsfast newshindi latest newshindi newshindi news todayindia newslatest india newslatest newsnewsnews hindinews in hindinews indianews latestnews livenews todayToday newstop newstrending news
Previous Post

ਲੰਡਨ ਵਿੱਚ ਹੋਵੇਗੀ ਫ਼ਿਲਮ ‘ਕੈਰੀ ਆਨ ਜੱਟੀਏ’ ਦੀ ਸ਼ੂਟਿੰਗ ਸ਼ੁਰੂ

Next Post

ਬਾਇਡਨ ਨੇ ਭਾਰਤੀ ਮੂਲ ਦੇ ਦੋ ਵਿਗਿਆਨੀਆਂ ਗਾਡਗਿਲ ਤੇ ਸੁਬਰਾ ਸੁਰੇਸ਼ ਨੂੰ ਸਨਮਾਨਿਤ ਕੀਤਾ

Next Post
अमेरिका ने वेनेजुएला पर नए प्रतिबंध लगाए

ਬਾਇਡਨ ਨੇ ਭਾਰਤੀ ਮੂਲ ਦੇ ਦੋ ਵਿਗਿਆਨੀਆਂ ਗਾਡਗਿਲ ਤੇ ਸੁਬਰਾ ਸੁਰੇਸ਼ ਨੂੰ ਸਨਮਾਨਿਤ ਕੀਤਾ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800