No Result
View All Result
Wednesday, February 11, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਹਰਿਆਣਾ ਸਰਕਾਰ ਨੇ ਯੁਵਾ ਮਜਬੂਤੀਕਰਣ ਅਤੇ ਉਦਮਤਾ

admin by admin
in BREAKING, COVER STORY, HARYANA
0
ਹਰਿਆਣਾ ਸਰਕਾਰ ਨੇ ਸੂਬੇ ਵਿਚ ਸਹੀ ਮੁੱਲ ਦੀ ਦੁਕਾਨਾਂ  ਲਈ ਸਰਲ ਪੋਰਟਲ ਤੇ ਲਾਇਸੈਂਸ ਜਾਰੀ ਕਰਨ ਦੀ ਨਵੀਂ ਆਨਲਾਇਨ ਸੇਵਾ ਸ਼ੁਰੂ ਕੀਤੀ
0
SHARES
0
VIEWS
Share on FacebookShare on Twitter

ਚੰਡੀਗੜ੍ਹ, 13 ਨਵੰਬਰ – ਹਰਿਆਣਾ ਸਰਕਾਰ ਨੇ ਯੁਵਾ ਮਜਬੂਤੀਕਰਣ ਅਤੇ ਉਦਮਤਾ, ਫੌਜੀ ਅਤੇ ਨੀਮ ਫੌਜੀ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਅਤੇ ਹਰਿਆਣਾ ਸਰਸਵਤੀ ਵਿਰਾਸਤ ਵਿਕਾਸ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਜਯੇਂਦਰ ਕੁਮਾਰ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਪ੍ਰਸਤਾਵਿਤ ਹਰਿਆਣਾ ਆਮਦਨ ਵਾਧਾ ਬੋਰਡ ਦਾ ਵਿਸ਼ੇਸ਼ ਕਾਰਜਕਾਰੀ (ਓਏਸਡੀ)  ਨਿਯੁਕਤ ਕੀਤਾ ਗਿਆ ਹੈ। ਮੁੱਖ ਸਕੱਤਰ ਸੰਜੀਵ ਕੌਸ਼ਲ  ਵੱਲੋਂ ਜਾਰੀ ਆਦੇਸ਼ ਅਨੁਸਾਰ ਨੌਜੁਆਨ ਮਜਬੂਤੀਕਰਣ ਅਤੇ ਉਦਮਤਾ ਵਿਭਾਂਗ ਇਸ ਪਹਿਲ ਦੇ ਲਈ ਸ਼ੁਰੂਆਤੀ ਅਤੇ ਸ਼ੁਰੂਆਤੀ ਅਭਿਆਸ  ਲਈ ਪ੍ਰਸਾਸ਼ਨਿਕ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ।

          ਇਕ ਹੋਰ ਆਦੇਸ਼ ਵਿਚ ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਆਈਏਏਸ ਅਤੇ ਤਿੰਨ ਏਚਸੀਏਸ ਅਧਿਕਾਰੀਆਂ ਦਾ ਤਬਾਦਲੇ ਅਤੇ ਨਿਯੁਕਤੀ ਆਦੇਸ਼ ਵੀ ਜਾਰੀ ਕੀਤੇ ਹਨ। ਨਿਯੁਕਤੀ ਦੀ ਉਡੀਕ ਕਰ ਰਹੇ ਧਰਮੇਂਦਰ ਸਿੰਘ ਨੂੰ ਸਹਿਕਾਰਤਾ ਵਿਭਾਂਗ ਹਰਿਆਣਾ  ਦਾ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸੀ ਤਰ੍ਹਾ ਸ੍ਰੀ ਰਾਹੁਲ ਮੋਦੀ ਨੁੰ ਬਹਾਦੁਰਗੜ੍ਹ ਦਾ ਸਬ-ਡਿਵੀਜਨਲ ਅਧਿਕਾਰੀ (ਸਿਵਲ) ਨਿਯੁਕਤ ਕੀਤਾ ਗਿਆ ਹੈ।

ਏਚਸੀਏਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼

          ਸਹਿਕਾਰੀ ਸਮਿਤੀਆਂ ਹਰਿਆਣਾ ਦੇ ਸੰਯੁਕਤ ਰਜਿਸਟਰਾਰ (ਪ੍ਰਸਾਸ਼ਨ) ਚੰਦਰਕਾਂਤ ਕਟਾਰਿਆ ਨੂੰ ਸਬ-ਡਿਵੀਜਨਲ ਅਧਿਕਾਰੀ  (ਸਿਵਲ) ਰਾਦੌਰ ਲਗਾਇਆ ਗਿਆ ਹੈ। ਇਸੀ ਤਰ੍ਹਾ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ (ਨਾਮਜਦ) ਦੇ ਪ੍ਰਧਾਨ ਸਕੱਤਰ ਦੀ ਓਏਸਡੀ ਸੁਸ੍ਰੀ ਮੋਨਿਕਾ ਨੂੰ ਪੀਜੀਆਈਏਮਏਸ , ਰੋਹਤਕ ਨੂੰ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਲਗਾਇਆ ਗਿਆ ਹੈ ਅਤੇ ਪੀਜੀਆਈਏਮਏਸ, ਰੋਹਤਕ ਦੀ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਸੁਸ੍ਰੀ ਮੋਨਿਕਾ ਰਾਣੀ ਨੂੰ ਸੂਚਨਾ, ਜਲ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ (ਨਾਮਜਦ) ਦੇ ਪ੍ਰਧਾਨ ਸਕੱਤਰ ਦੀ ਓਏਸਡੀ ਲਗਾਇਆ ਗਿਆ ਹੈ।

Post Views: 107
Tags: bjp exposedchambachamba kiling newschamba killing newscm haryana latest newsharyana burningharyana cm on mewatharyana latest news todayhimachal pradesh manohar lal kiliinghimachal pradesh manohar lal killingkhattarkhattar latest newskhattar on mewatManohar Lal Khattarmanohar lal killing newsmanohar lal killing nwsmewatmewat latest newsmewat latest news todaymewat latest news today livemewat news latest news
Previous Post

ਪੰਜਾਬ ਵਿੱਚ ਇਸ ਵਾਰ ਦੀਵਾਲੀ ਦੀ ਰਾਤ ਹਵਾ ਦੀ ਗੁਣਵੱਤਾ ਵਿੱਚ ਹੋਇਆ ਚੋਖਾ ਸੁਧਾਰ

Next Post

ਮੁੱਖ ਮੰਤਰੀ ਨੇ ਸਮਰਾਲਾ ਨੇੜੇ ਧੁੰਦ ਕਾਰਨ ਵਾਪਰੇ ਸੜਕ ਹਾਦਸੇ ‘ਤੇ ਦੁੱਖ ਪ੍ਰਗਟਾਇਆ

Next Post
ਮੁੱਖ ਮੰਤਰੀ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਵਪਾਰੀਆਂ ਨੂੰ ਦੀਵਾਲੀ ਦਾ ਤੋਹਫਾ, ਜੀ.ਐਸ.ਟੀ. ਤੋਂ ਪਹਿਲਾਂ ਦੇ ਬਕਾਏ ਲਈ ਯਕਮੁਸ਼ਤ ਨਿਪਟਾਰਾ ਸਕੀਮ ਲਾਗੂ

ਮੁੱਖ ਮੰਤਰੀ ਨੇ ਸਮਰਾਲਾ ਨੇੜੇ ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਤੇ ਦੁੱਖ ਪ੍ਰਗਟਾਇਆ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982