ਸੰਤ ਆਸਾ ਰਾਮ ਬਾਪੂ ਜੀ ਦੀ ਪ੍ਰੇਰਣਾ ਨਾਲ ਤੁਲਸੀ ਵਿਤਰਨ ਅਭਿਆਣ
**********
ਸਿਵ ਮੰਦਿਰ ਕਿਲਾ ਚੌਂਕ ਪਟਿਆਲਾ ਵਿੱਚ 17. 7.24 ਸੰਤ ਸ੍ਰੀ ਆਸਾ ਰਾਮ ਜੀ ਬਾਪੂ ਦੀ ਪਰੇਰਣਾ ਨਾਲ ਤੁਲਸੀ ਵਿਤਰਨ ਅਭਿਆਨ ਸ੍ਰੀ ਧੋਗ ਵੇਂਦਾਤ ਸੇਵਾ ਸਮਿਤੀ ਪਟਿਆਲਾ ਦੀ ਮਹਿਲਾ ਉਤਖਾਨ ਮੰਡਲ ਦਵਾਰਾ ਆਯੋਜਨ ਕਿੱਤਾ ਗਿਆ ਤੁਲਸੀ ਵਿਡਰਣ ਕਰਦੇ ਸਮੇਂ ਲੋਂਕਾ ਨੂੰ ਤੁਲਸੀ ਦੀ ਪੁਰੀ ਜਾਣਕਾਰੀ ਵਾਰੇ ਦੱਸਿਆ ਗਿਆ ਲੋਕਾਂ ਨੇ ਵਡੇ ਸਰਧਾ ਭਾਵ ਦੇ ਨਾਲ ਤੁਲਸੀ ਮਾਤਾ ਨੂੰ ਸਵਿਕਾਰੀਆ
ਇਸਤੋ ਇਲਾਵਾ ਤੁਲਸੀ ਵਿਤਰਣ ਦੇ ਪੰਪਲੇਟਸ ਵੀ ਵੰਡੇ ਗਏ ਜਿਸ ਵਿੱਚ ਤੁਲਸੀ ਵਾਰੇ ਵਿਸਤਾਰ ਨਾਲ ਦੱਸਿਆ ਗਿਆ ਕਿ ਤੁਲਸੀ ਮਾਤਾ ਦੇ ਕੋਂਲ ਪੂਜਾ ਕਰਣ ਨਾਲ ਜਪ ਪਾਠ ਜੋਤ ਲਗਾਣ ਨਾਲ ਦਰਸਨ ਨਾਲ ਪਰਿਕਰਮਾ ਕਰਣ ਨਾਲ ਚਰਣ ਰੱਜ ਲਗਾਣ ਨਾਲ ਅਤੇ ਹਰ ਵਿਮਾਰੀ ਵਿੱਚ ਤੁਲਸੀ ਸੇਵਨ ਕਰਣ ਦੀ ਮਹਿਮਾ ਅਤੇ ਹਰ ਇੱਕ ਵਾਪਰਲ ਦੇ ਵੂਰੇ ਪਰਭਾਵ ਨੂੰ ਖੱਤਮ ਕਰਣ ਦੀ ਸਮਰਥਾ ਰਖਦੀ ਹੈ
ਸੇਵਾਦਾਰਾ ਨੇ ਵਡੇ ਉਤਸਾਹ ਅਤੇ ਸਰਧਾ ਨਾਲ ਤੁਲਸੀ ਵਿਤਰਨ ਅਭਿਆਨ ਵਿੱਚ ਹਿੱਸਾ ਲਿਆ ਅਤੇ ਉਹਨਾ ਦਾ ਕਹਿਣਾ ਕਿ ਇੰਦਾ ਦੇ ਪ੍ਰੋਗਾਮ ਹੁੰਦੇ ਰਹਿਣੇ ਚਾਹੀਦੇ ਹਨ

