No Result
View All Result
Wednesday, March 4, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਆਮ ਆਦਮੀ ਪਾਰਟੀ ਨੇ ਮੇਅਰ ਜਸਬੀਰ ਸਿੰਘ ਲਾਡੀ  , ਸੀਨੀਅਰ ਡਿਪਟੀ ਮੇਅਰ,ਅਤੇ ਡਿਪਟੀ ਮੇਅਰ ਦੇ ਨਾਮੀਨੇਸ਼ਨ ਕਾਗਜ਼ ਭਰੇ

admin by admin
in BREAKING, CHANDIGARH, COVER STORY, National, POLITICS, PUNJAB
0
ਆਮ ਆਦਮੀ ਪਾਰਟੀ ਨੇ ਮੇਅਰ ਜਸਬੀਰ ਸਿੰਘ ਲਾਡੀ  , ਸੀਨੀਅਰ ਡਿਪਟੀ ਮੇਅਰ,ਅਤੇ ਡਿਪਟੀ ਮੇਅਰ ਦੇ ਨਾਮੀਨੇਸ਼ਨ ਕਾਗਜ਼ ਭਰੇ
0
SHARES
0
VIEWS
Share on FacebookShare on Twitter
 ਚੰਡੀਗੜ,12-01-23(Press Ki Taquat): ਆਮ ਆਦਮੀ ਪਾਰਟੀ ਨੇ ਚੰਡੀਗੜ ਤੋਂ ਮੇਅਰ ਦੇ ਲਈ ਜਸਬੀਰ ਸਿੰਘ ਲਾਡੀ ਦੇ ਨਾਮਜ਼ਦਗੀ ਦੇ ਕਾਗਜ਼ ਭਰੇ, ਸੀਨੀਅਰ ਡਿਪਟੀ ਮੇਅਰ ਲਈ ਤਰੁਣਾ ਮਹਿਤਾ ਅਤੇ ਡਿਪਟੀ ਮੇਅਰ ਲਈ ਸੁਮਨ ਅਮਿਤ ਸ਼ਰਮਾ ਦੇ ਨਾਮਜ਼ਦਗੀ ਪੇਪਰ ਭਰੇ ਇਸ ਮੋਕੇ ਚੰਡੀਗੜ ਦੇ ਪ੍ਰਭਾਰੀ ਜਰਨੈਲ ਸਿੰਘ,ਸਹਿ ਪ੍ਰਭਾਰੀ ਪ੍ਰਦੀਪ ਛਾਬੜਾ, ਮੋਹਾਲੀ ਦੇ ਐਮਐਲਏ ਤੇ ਚੰਡੀਗੜ ਦੇ ਇੰਚਾਰਜ ਕੁਲਵੰਤ ਸਿੰਘ, ਪ੍ਰੇਮ ਗਰਗ, ਕੋਂਸਲਰ ਪ੍ਰੇਮ ਲਤਾ,ਕੋਂਸਲਰ ਦਮਨਪ੍ਰੀਤ ਸਿੰਘ,ਅਤੇ ਸਾਰੇ ਕੋਂਸਲਰ ਹਾਜ਼ਰ ਸਨ ਆਪ ਚੰਡੀਗੜ ਦੇ ਪ੍ਰਭਾਰੀ ਜਰਨੈਲ ਸਿੰਘ ਨੇ ਕਿਹਾ ਕਿ 17 ਜਨਵਰੀ ਨੂੰ ਆਮ ਆਦਮੀ ਪਾਰਟੀ ਆਪਣਾ ਮੇਅਰ ਬਨਾਉਣ ਜਾਂ ਰਹੀ ਹੈ ਅਤੇ ਜਿਨੇ ਵੀ ਵਿਕਾਸ ਦੇ ਕੰਮ ਲਟਕੇ ਪਏ ਹਨ ਉਹਨਾਂ ਸਾਰਿਆਂ ਨੂੰ ਤੇਜ਼ੀ ਨਾਲ ਮੁਕੰਮਲ ਕੀਤੇ ਜਾਣਗੇ
Post Views: 134
Tags: 2nd AAP councillor who filed papers for Delhi mayoral pollsAam Aadmi PartyAAP announce candidates for Chandigarh mayor's electionAAP announces candidate forAAP Backup Candidates For Delhi MayorAAP's backup candidate file nominations for Delhi mayor pollsBJPBJP and AAP file nominations for Chandigarh Mayor pollsDeputy Mayor Filegen election to vidhan sabha trends & result marchgen election to vidhan sabha trends & result march-2022On last day of nominationsPunjab
Previous Post

ਪਾਣੀਆਂ ਤੇ ਚੰਡੀਗੜ੍ਹ ਉੱਤੇ ਹੱਕ, ਮੁਹਾਲੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਵਧਾਉਣ, ਕੌਮਾਂਤਰੀ ਸਰਹੱਦ ਮਜ਼ਬੂਤ ਕਰਨ, ਜ਼ਮੀਨ ਖ਼ਰੀਦਣ ਲਈ ਇਕਸਾਰ ਨੀਤੀ ਸਮੇਤ ਅਹਿਮ ਮੁੱਦੇ ਉਠਾਏ

Next Post

ਜ਼ਿਲ੍ਹਾ ਮੈਜਿਸਟਰੇਟ ਵੱਲੋਂ  ਚਾਈਨਾ ਡੋਰ ਸਟੋਰ, ਵੇਚਣ ਅਤੇ ਖ਼ਰੀਦਣ ’ਤੇ ਮੁਕੰਮਲ ਪਾਬੰਦੀ

Next Post
ਜ਼ਿਲ੍ਹਾ ਮੈਜਿਸਟਰੇਟ ਵੱਲੋਂ  ਚਾਈਨਾ ਡੋਰ ਸਟੋਰ, ਵੇਚਣ ਅਤੇ ਖ਼ਰੀਦਣ ’ਤੇ ਮੁਕੰਮਲ ਪਾਬੰਦੀ

ਜ਼ਿਲ੍ਹਾ ਮੈਜਿਸਟਰੇਟ ਵੱਲੋਂ  ਚਾਈਨਾ ਡੋਰ ਸਟੋਰ, ਵੇਚਣ ਅਤੇ ਖ਼ਰੀਦਣ ’ਤੇ ਮੁਕੰਮਲ ਪਾਬੰਦੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982