No Result
View All Result
Wednesday, February 11, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਭਗੌੜੇ ਅੰਮ੍ਰਿਤਪਾਲ ਦੀ ਪਤਨੀ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕਿਆ

admin by admin
in BREAKING, COVER STORY, CRIME, PUNJAB
0
ਭਗੌੜੇ ਅੰਮ੍ਰਿਤਪਾਲ ਦੀ ਪਤਨੀ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕਿਆ
0
SHARES
0
VIEWS
Share on FacebookShare on Twitter

ਅੰਮ੍ਰਿਤਸਰ,20-04-2023(ਪ੍ਰੈਸ ਕੀ ਤਾਕਤ)– ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕ ਲਿਆ ਹੈ। ਕਿਰਨਦੀਪ ਏਅਰਪੋਰਟ ਤੋਂ ਲੰਡਨ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਕਿਰਨ ਦੀਪ ਦੀ ਫਲਾਈਟ ਦਾ ਸਮਾਂ 1.30 ਹੈ। ਉਹ ਇੱਥੇ 11.30 ਵਜੇ ਪਹੁੰਚੀ। ਉਸ ਕੋਲੋਂ 8 ਇਮੀਗ੍ਰੇਸ਼ਨ ਅਧਿਕਾਰੀ ਪੁੱਛਗਿੱਛ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਕਿਰਨਦੀਪ ਕੌਰ ਐਨਆਰਆਈ ਹੈ। ਉਹ ਇੰਗਲੈਂਡ ਦੀ ਰਹਿਣ ਵਾਲੀ ਹੈ। ਅੰਮ੍ਰਿਤਪਾਲ ਨਾਲ ਵਿਆਹ ਕਰਾਉਣ ਲਈ ਪੰਜਾਬ ਆਈ ਸੀ। 28 ਸਾਲਾ ਕਿਰਨਦੀਪ ਅਤੇ ਅੰਮ੍ਰਿਤਪਾਲ ਦਾ ਵਿਆਹ 10 ਫਰਵਰੀ ਨੂੰ ਹੋਇਆ ਸੀ। ਪੁਲਿਸ ਅੰਮ੍ਰਿਤਪਾਲ ਦੀ ਪਤਨੀ ਤੋਂ ਨਾ ਸਿਰਫ ਉਸ ਦੇ ਪਤੀ ਦੇ ਟਿਕਾਣਿਆਂ ਬਾਰੇ ਸਗੋਂ ਉਸ ਦੇ ਕੰਮ ਬਾਰੇ ਵੀ ਪੁੱਛਗਿੱਛ ਕਰ ਰਹੀ ਹੈ।

Post Views: 251
Tags: Amritpal Singhamritpal singh arrestamritpal singh arrestedamritpal singh biographyamritpal singh familyamritpal singh khalistanamritpal singh khalsaamritpal singh latest newsamritpal singh life storyamritpal singh liveamritpal singh newsamritpal singh punjab policeamritpal singh supportersamritpal singh waris punjab deamritpal singh wifeamritpal singh wife kirandeep kauramritpal wifebhai amritpal singhwho is amritpal singh
Previous Post

ਮੋਦੀ ਸਰਨੇਮ ਮਾਮਲਾ: ਰਾਹੁਲ ਗਾਂਧੀ ਨੂੰ ਸੂਰਤ ਦੀ ਅਦਾਲਤ ਨੇ ਦਿੱਤਾ ਝਟਕਾ

Next Post

11 ਸਾਲਾ ਵਿਦਿਆਰਥੀ ਨੂੰ ਮਾਰੀ ਟੱਕਰ, ਚਿਹਰੇ ਉੱਪਰੋਂ ਲੰਘਿਆ ਟਾਇਰ

Next Post
11 ਸਾਲਾ ਵਿਦਿਆਰਥੀ ਨੂੰ ਮਾਰੀ ਟੱਕਰ, ਚਿਹਰੇ ਉੱਪਰੋਂ ਲੰਘਿਆ ਟਾਇਰ

11 ਸਾਲਾ ਵਿਦਿਆਰਥੀ ਨੂੰ ਮਾਰੀ ਟੱਕਰ, ਚਿਹਰੇ ਉੱਪਰੋਂ ਲੰਘਿਆ ਟਾਇਰ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982