ਪਟਿਆਲਾ,25ਮਾਰਚ(ਪ੍ਰੈਸ ਕਿ ਤਾਕਤ)– ਪੰਜਾਬ ਸਰਕਾਰ ਵੱਲੋਂ ਭਗੌੜਾ ਅਮ੍ਰਿਤਪਾਲ 18 ਮਾਰਚ ਦੀ ਰਾਤ ਨੂੰ 9:20- 10:10 ਲੁਧਿਆਣਾ ਵਿੱਚ ਸੀ , 19 ਮਾਰਚ ਨੂੰ ਸਵੇਰੇ ਅਮ੍ਰਿਤਪਾਲ ਤੇ ਬਬਲੂਪ੍ਰੀਤ ਪਟਿਆਲਾ ਆਏ ਅਤੇ ਉਹ ਹਰਗੋਬਿੰਦ ਨਗਰ ਪਟਿਆਲਾ ਵਿਚ ਦੁਖਨਿਵਾਰਨ ਸਾਹਿਬ ਕੋਲ ਵੇਖੇ ਗਏ ਬਬਲੂਪ੍ਰੀਤ ਨੇ ਆਪਣਾ ਰੂਪ ਬਾਦਲ ਲਿਆ I ਅਮ੍ਰਿਤਪਾਲ ਤੇ ਬਬਲੂਪ੍ਰੀਤ ਚਿੱਟੀ ਐਕਟਿਵਾ ਤੇ ਸ਼ਾਹਬਾਦ ਗਏ ਸਨ