No Result
View All Result
Sunday, April 5, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਅਮ੍ਰਿਤਪਾਲ ਸਿੰਘ ਦਾ ਕਰੀਬੀ ਗੋਰਖਾ ਬਾਬਾ ਹੋਇਆ ਗ੍ਰਿਫ਼ਤਾਰ,

admin by admin
in BREAKING, COVER STORY, PUNJAB
0
ਅਮ੍ਰਿਤਪਾਲ ਸਿੰਘ ਦਾ ਕਰੀਬੀ ਗੋਰਖਾ ਬਾਬਾ ਹੋਇਆ ਗ੍ਰਿਫ਼ਤਾਰ,
0
SHARES
0
VIEWS
Share on FacebookShare on Twitter

23ਮਾਰਚ,(ਪ੍ਰੈਸ ਕੀ ਤਾਕਤ)-ਤੇਜਿੰਦਰ ਸਿੰਘ ਮਲੌਦ ਦੇ ਮਾਂਗੇਵਾਲ ਦਾ ਰਹਿਣ ਵਾਲਾ ਹੈ। ਉਹ ਅੰਮ੍ਰਿਤਪਾਲ ਦਾ ਕਰੀਬੀ ਹੈ। ਤੇਜਿੰਦਰ ਹਥਿਆਰਾਂ ਨਾਲ ਫੋਟੋਆਂ ਵੀ ਸੋਸ਼ਲ ਮੀਡੀਆ ਤੇ ਪੋਸਟ ਕਰਦਾ ਹੈ। ਪੁਲੀਸ ਨੇ ਗੋਰਖਾ ਬਾਬਾ ਖ਼ਿਲਾਫ਼ ਧਾਰਾ 107/151 ਤਹਿਤ ਕੇਸ ਦਰਜ ਕਰਕੇ ਇਹ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਤੇਜਿੰਦਰ ਦੇ ਦੋ ਕਰੀਬੀ ਦੋਸਤਾਂ ਨੂੰ ਵੀ ਹਿਰਾਸਤ ‘ਚ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਭਾਲ ਵਿਚ ਲੱਗੀ ਪੰਜਾਬ ਪੁਲਸ ਨੂੰ ਵੱਡੀ ਸਫਲਤਾ ਮਿਲੀ। ਪੁਲੀਸ ਨੇ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਤੇਜਿੰਦਰ ਸਿੰਘ ਉਰਫ਼ ਗੋਰਖਾ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਹਮੇਸ਼ਾ ਉਸ ਦੀ ਸੁਰੱਖਿਆ ਹੇਠ ਤਾਇਨਾਤ ਰਹਿੰਦਾ ਸੀ। ਤੇਜਿੰਦਰ ਸਿੰਘ ਵੀ ਅਜਨਾਲਾ ਕਾਂਡ ਦਾ ਮੁਲਜ਼ਮ ਹੈ।ਤੇਜਿੰਦਰ ਸਿੰਘ ਪਹਿਲਾਂ ਹੀ ਜੇਲ੍ਹ ਜਾ ਚੁੱਕਾ ਹੈ। ਉਸ ਖਿਲਾਫ ਪਹਿਲਾਂ ਵੀ ਲੜਾਈ-ਝਗੜੇ ਅਤੇ ਸ਼ਰਾਬ ਤਸਕਰੀ ਦਾ ਮਾਮਲਾ ਦਰਜ ਹੈ।

Post Views: 201
Tags: 'Waris Punjab De' head Amritpal Singh'samritpal singh arrestedAmritpal's partner Tejinder Singh alias Gorkha Baba was arrestedkhalistan murdabadkhalistan zindabadMahindra Scorpio Reckless Driving Caught on Camerareports of him being on run falsewaris of punjab amritpal
Previous Post

6 ਸਾਲ ਤੱਕ ਨਹੀਂ ਲੜ ਸਕਦੇ ਚੋਣ ਹੁਣ ਰਾਹੁਲ ਗਾਂਧੀ ?

Next Post

ਹਰਿਆਣਾ ਦੇ ਸ਼ਾਹਬਾਦ ”ਚ 2 ਦਿਨ ਰਿਹਾ ਅੰਮ੍ਰਿਤਪਾਲ

Next Post
ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਫਟਕਾਰ…80 ਹਜ਼ਾਰ ਪੁਲਿਸ ਕੀ ਕਰ ਰਹੀ  ਹੈ।

ਹਰਿਆਣਾ ਦੇ ਸ਼ਾਹਬਾਦ ''ਚ 2 ਦਿਨ ਰਿਹਾ ਅੰਮ੍ਰਿਤਪਾਲ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800