No Result
View All Result
Saturday, June 7, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਨਵੀਂ ਕਾਢ : ਪੰਜਾਬ ਪੁਲਸ ਨੇ ਰੱਸਿਆਂ ਨਾਲ ਬੰਨ੍ਹ ਕੇ ਸਰਦਾਰ ਜੀ ਨੂੰ ਕੀਤਾ ਕਾਬੂ

admin by admin
in PUNJAB
0
ਨਵੀਂ ਕਾਢ : ਪੰਜਾਬ ਪੁਲਸ ਨੇ ਰੱਸਿਆਂ ਨਾਲ ਬੰਨ੍ਹ ਕੇ ਸਰਦਾਰ ਜੀ ਨੂੰ ਕੀਤਾ ਕਾਬੂ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 27 ਅਗਸਤ (ਕੰਵਲਜੀਤ ਕੰਬੋਜ)- ਪਟਿਆਲਾ ਦੇ ਵਿਚ ਇਕ ਟੈਂਪੂ ਚਾਲਕ ਨੇ ਟੈਂਪੂ ਖੜਾ ਕਰਨ ਤੋਂ ਰੋਕਣ ਤੇ ਇਕ ਔਰਤ ਅਤੇ ਇਕ ਵਿਅਕਤੀ ਦੇ ਉੱਪਰ ਕੁਹਾੜੇ ਦੇ ਨਾਲ ਹਮਲਾ ਕਰ ਦਿੱਤਾ। ਜਿਨ੍ਹਾਂ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਦ ਪੁਲਸ ਵੱਲੋਂ ਇਸ ਵਿਅਕਤੀ ਨੂੰ ਕਾਬੂ ਕੀਤਾ ਜਾ ਰਿਹਾ ਸੀ ਤਾਂ ਇਸ ਸ਼ਖਸ ਨੇ ਪੁਲਿਸ ਦੇ ਉੱਪਰ ਵੀ ਕੁਹਾੜੇ ਦੇ ਨਾਲ ਹਮਲਾ ਕੀਤਾ, ਜਿਸ ਵਿੱਚ ਪੰਜਾਬ ਪੁਲਿਸ ਦਾ ਵੀ ਇਕ ਮੁਲਾਜ਼ਮ ਜ਼ਖਮੀ ਹੋਇਆ ਫਿਲਹਾਲ ਪੁਲਸ ਨੇ ਇਸ ਨੂੰ ਰੱਸਿਆਂ ਦੇ ਨਾਲ ਬੰਨ੍ਹ ਕੇ ਗ੍ਰਿਫਤਾਰ ਕੀਤਾ ਅਤੇ ਇਸ ਦਾ ਮੈਡੀਕਲ ਚੈਕਅਪ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜੋ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਕਦੋਂ ਹੈ? ਵਰਤ ਰੱਖਣ, ਅਤੇ ਪੂਜਾ ਵਿਧੀ ਦੇ ਨਿਯਮਾਂ ਨੂੰ ਜਾਣੋ

ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਮਹਿਲ ਸਿੰਘ ਲਾਹੌਰੀ ਗੇਟ ਖਾਣਾ ਦੇ ਮੁਖੀ ਨੇ ਆਖਿਆ ਕਿ ਸੂਚਨਾ ਮਿਲੀ ਸੀ ਕਿ ਇੱਕ ਆਟੋ ਚਾਲਕ 18 ਨੰਬਰ ਗਲੀ ਦੇ ਵਿਚ ਇਕ ਔਰਤ ਅਤੇ ਇੱਕ ਵਿਅਕਤੀ ਦੇ ਉੱਪਰ ਕੁਹਾੜੇ ਨਾਲ ਹਮਲਾ ਕਰਕੇ ਭੱਜਿਆ ਹੈ। ਇਨ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਨਹੀਂ ਸੀ ਬਲਕਿ ਆਟੋ ਚਾਲਕ ਨੂੰ ਆਟੋ ਖੜਾ ਕਰਨ ਤੋਂ ਰੋਕਣ ਤੇ ਉਸ ਨੇ ਗੁੱਸੇ ਵਿਚ ਆ ਕੇ ਉਨ੍ਹਾਂ ਉਪਰ ਕੁਹਾੜੇ ਨਾਲ ਹਮਲਾ ਕਰ ਦਿੱਤਾ। ਫਿਲਹਾਲ ਥਾਣਾ ਲਾਹੌਰੀ ਗੇਟ ਦੀ ਪੁਲਸ ਵੱਲੋਂ  ਇਸ ਵਿਅਕਤੀ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਦਾ ਮੈਡੀਕਲ ਚੈਕਅਪ ਕਰਵਾਇਆ ਜਾ ਰਿਹਾ ਹੈ। ਇਸ ਦੇ ਉੱਪਰ ਥਾਣਾ ਅਰਬਨ ਅਸਟੇਟ ਵਿਖੇ ਮਾਮਲਾ ਦਰਜ ਕੀਤਾ ਜਾਵੇਗਾ।

ਇਹ ਵੀ ਪੜੋ : ਮੇਅਰ ਕਰ ਰਿਹਾ ਹੈ ਅਦਾਲਤੀ ਹੁਕਮਾਂ ਬਾਰੇ ਲੋਕਾਂ ਨੂੰ ਗੁੰਮਰਾਹ: ਡੇਅਰੀ ਮਾਲਕ

Post Views: 82
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Attack with the axelatest newslatest updateslatest updates on punjabpatiala newsPatiala policepb govt. newspress ki taquat newsPunjab GovernmentPunjab government latest newspunjab newsPUNJAB POLICEpunjab politicsRajindra Hospitaltop 10 news
Previous Post

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਕਦੋਂ ਹੈ? ਵਰਤ ਰੱਖਣ, ਅਤੇ ਪੂਜਾ ਵਿਧੀ ਦੇ ਨਿਯਮਾਂ ਨੂੰ ਜਾਣੋ

Next Post

कोरोना का कहर जारी : इन राज्यों में लग सकता है नाईट कर्फ्यू

Next Post
कोरोना का कहर जारी : इन राज्यों में लग सकता है नाईट कर्फ्यू

कोरोना का कहर जारी : इन राज्यों में लग सकता है नाईट कर्फ्यू

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In