ਪਟਨਾ(ਪ੍ਰੈਸ ਕੀ ਤਾਕਤ), 4 ਮਾਰਚ-ਬਿਹਾਰ ‘ਚ ਨਿਤੀਸ਼ ਕੁਮਾਰ ਦੀ ਪਾਰਟੀ ਜੇ.ਡੀ.ਯੂ. ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਆਪਣੇ ਅਸਤੀਫ਼ੇ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਨਿਤੀਸ਼ ਜੀ ਕਦੀ ਵੱਖ ਨਹੀਂ ਹੋਣਾ ਚਾਹੁੰਦੀ ਸੀ ਪਰ ਉਨ੍ਹਾਂ ਨੇ ਜੰਗਲਰਾਜ ਦੇ ਯੁਵਰਾਜ ਨੂੰ ਉਤਰਾਧਿਕਾਰੀ ਘੋਸ਼ਿਤ ਕੀਤਾ ਹੈ। ਉਪੇਂਦਰ ਕੁਸ਼ਵਾਹਾ ਤੋਂ ਬਾਅਦ ਸਾਬਕਾ ਸਾਂਸਦ ਮੀਨਾ ਸਿੰਘ ਨੇ ਜੇ.ਡੀ.ਯੂ. ਦਾ ਸਾਥ ਛੱਡ ਦਿੱਤਾ ਹੈ। ਅਜਿਹੇ ‘ਚ ਸਾਥ ਨਹੀਂ ਹੋ ਸਕਦਾ।