No Result
View All Result
Sunday, July 27, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

Breaking News: ਲੁਟੇਰਿਆਂ ਨੇ ਕੈਸ਼ ਵੈਨ ਨੂੰ ਬਣਾਇਆ ਨਿਸ਼ਾਨਾ

admin by admin
in BREAKING, CRIME, PUNJAB
0
Breaking News: ਲੁਟੇਰਿਆਂ ਨੇ ਕੈਸ਼ ਵੈਨ ਨੂੰ ਬਣਾਇਆ ਨਿਸ਼ਾਨਾ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਲੁਧਿਆਣਾ,10-06-2023(ਪ੍ਰੈਸ ਕੀ ਤਾਕਤ)- ਲੁਧਿਆਣਾ ਦੇ ਵਿੱਚ ਅੱਜ ਸਵੇਰੇ ਵੱਡੀ ਲੁੱਟ ਹੋਣ ਦੀ ਘਟਨਾ ਸਾਹਮਣੇ ਆਈ ਹੈ। ਬਦਮਾਸ਼ਾਂ ਨੇ ਏ ਟੀ ਐਮ ਵਿੱਚ ਕੈਸ਼ ਜਮ੍ਹਾ ਕਰਵਾਉਣ ਵਾਲੀ ਸਿਕਿਓਰਟੀ ਏਜੰਸੀ ਨੂੰ ਨਿਸ਼ਾਨਾ ਬਣਾਇਆ।

ਦਫ਼ਤਰ ‘ਚ ਬਦਮਾਸ਼ਾਂ ਨੇ ਮੁਲਾਜ਼ਮਾਂ ਨੂੰ ਬੰਧਕ ਬਣਾਇਆ । ਉਨ੍ਹਾਂ ਨੇ 3 ਕਰੋੜ ਰੁਪਇਆ ਦਫ਼ਤਰ ਦੇ ਅੰਦਰੋਂ ਅਤੇ ਦਫ਼ਤਰ ਦੇ ਬਿਲਕੁਲ ਬਾਹਰ ਖੜੀ ਇਕ ਵੈਨ ਲੁੱਟ ਕੇ ਫਰਾਰ ਹੋ ਗਏ। ਵੈਨ ਵਿੱਚ ਚਾਰ ਕਰੋੜ ਰੁਪਏ ਦੀ ਨਕਦੀ ਸੀ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੁੱਲਾਂਪੁਰ ਦੇ ਲਾਗੇ ਵੈਨ ਖੜੀ ਕੀਤੀ ਅਤੇ ਰਫੂ ਚੱਕਰ ਹੋ ਗਏ । ਮੌਕੇ ਤੇ ਪਹੁੰਚੀ ਲੁਧਿਆਣਾ ਪੁਲਿਸ ਨੇ ਇਹ ਵਾਰਦਾਤ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।

Post Views: 264
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 57 lakh looted from atm cash vanarmed robbers target cvs atmarmed robberyarmed robbery caught on cameraarmed robbery gone wrongarmored truck robberyatm cash robberyatm cash vanatm robberyatm van robberybank robberybengaluru atm robberybengaluru robberybreaking newscash in transitcash vanflorida armed robberymexico armed robberyrobberrobbersrobberytargetthieves target another 7-eleven atm by ramming van through store
Previous Post

ਅਮਰਨਾਥ ਯਾਤਰਾ 2023: ਯਾਤਰੀਆਂ ਦੀ ਸਹੂਲਤ ਲਈ ਰਾਤ ਨੂੰ ਸ਼੍ਰੀਨਗਰ ਅਤੇ ਜੰਮੂ ਤੋਂ ਹਵਾਈ ਸੇਵਾ

Next Post

ਕੈਨੇਡਾ ਤੋਂ ਹੁਣ ਪੰਜਾਬੀ ਵਿਦਿਆਰਥੀ ਨਹੀਂ ਹੋਣਗੇ ਡਿਪੋਰਟ

Next Post
ਕੈਨੇਡਾ ਤੋਂ ਹੁਣ ਪੰਜਾਬੀ ਵਿਦਿਆਰਥੀ ਨਹੀਂ ਹੋਣਗੇ ਡਿਪੋਰਟ

ਕੈਨੇਡਾ ਤੋਂ ਹੁਣ ਪੰਜਾਬੀ ਵਿਦਿਆਰਥੀ ਨਹੀਂ ਹੋਣਗੇ ਡਿਪੋਰਟ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In