No Result
View All Result
Friday, February 13, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਕਰਨਾਲ ਵਿਚ ਪ੍ਰਬੰਧਿਤ ਰਾਧਾ ਜਾਗਰਣ ਵਿਚ ਪਹੁੰਚੇ ਮੁੱਖ ਮੰਤਰੀ

admin by admin
in BREAKING, COVER STORY, HARYANA
0
ਪਿਛਲੀਆਂ ਸਰਕਾਰਾਂ ਨੇ ਕੀਤਾ ਦੋਹਰਾ ਕੰਮ- ਮੁੱਖ ਮੰਤਰੀ
0
SHARES
0
VIEWS
Share on FacebookShare on Twitter

ਚੰਡੀਗੜ੍ਹ, 16-05-2023(ਪ੍ਰੈਸ ਕੀ ਤਾਕਤ) -ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ੍ਰੀਮਦਭਗਵਦਗੀਤਾ ਦਾ ਇਕ ਵਾਕ ਵੀ ਜੇਕਰ ਅਸੀਂ ਆਪਣੇ ਜੀਵਨ ਵਿਚ ਉਤਾਰ ਲੈਣ ਤਾਂ ਸਾਡਾ ਜੀਵਨ ਧੰਨ ਹੋ ਸਕਦਾ ਹੈ। ਸ੍ਰੀਮਦਭਗਵਦਗੀਤਾ ਸਾਡੇ ਜੀਵਨ ਵਿਚ ਤਬਦੀਲੀ ਲਿਆ ਸਕਦੀ ਹੈ। ਗੀਤਾ ਮਨੁੱਖਤਾ ਦੀ ਸੱਚੀ ਪੱਥ ਪ੍ਰਦਰਸ਼ਕ ਹੈ। ਗੀਤਾ ਸਾਨੂੰ ਕਰਮ ਦਾ ਸੰਦੇਸ਼ ਦਿੰਦੀ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸੋਮਵਾਰ ਨੂੰ ਕਰਨਾਲ ਦੇ ਸੈਕਟਰ-12 ਵਿਚ ਪ੍ਰਬੰਧਿਤ ਰਾਧਾ ਜਾਗਰਣ ਮੌਕੇ ‘ਤੇ ਬੋਲ ਰਹੇ ਸਨ। ਇਸ ਦੌਰਾਨ ਲੋਕਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ ਰਹੇ।

          ਇਸ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੱਭ ਤੋਂ ਪਹਿਲਾਂ ਸਵਾਮੀ ਗਿਆਨਾਨੰਦ ਜੀ ਮਹਾਰਾਜ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਵਧਾਈ ਦਿੱਤੀ ਅਤੇ ਲੰਬੀ ਉਮਰ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਭਾਵ ਵਿਭੋਰ ਕਰਨ ਵਾਲਾ ਲੰਮ੍ਹਾ ਹੈ। ਇਸ ਸੰਤ ਸਮਾਗਮ ਵਿਚ ਭਗਤੀ ਰਸ ਦੇ ਨਾਲ-ਨਾਲ ਸੰਤਾਂ ਦਾ ਮਾਰਗਦਰਸ਼ਨ ਪ੍ਰਾਪਤ ਹੋ ਰਿਹਾ ਹੈ। ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਇਕ ਪ੍ਰਕਾਸ਼ ਪੁੰਜ ਹਨ, ਜੋ ਗੀਤਾ ਦੇ ਸਾਰ ਨੂੰ ਜਨ-ਜਨ ਤਕ ਪਹੁੰਚਾ ਕੇ ਸਾਡੇ ਸਾਰਿਆਂ ਦਾ ਮਾਰਗਦਰਸ਼ਨ ਕਰ ਰਹੇ ਹਨ। ਗੀਤਾ ਰੂਪੀ ਸੂਰਿਆ ਦੇ ਪ੍ਰਕਾਸ਼ਨ ਨਾਲ ਅਗਿਆਨ ਰੂਪੀ ਹਨੇਰਾ ਖਤਮ ਕਰਨ ਲਈ ਇਸ ਤੋਂ ਉੱਤਮ ਅਧਿਐਨ ਕੋਈ ਨਹੀਂ ਹੋ ਸਕਦਾ।

Post Views: 95
Previous Post

ਨੈੱਟਫਲਿਕਸ ਸ਼ੋਅ ‘ਸਕੂਪ’ ਕਾਫੀ ਚਰਚਾ ‘ਚ ਹੈ

Next Post

CM ਵੱਲੋਂ ਪਟਿਆਲਾ ਵਿੱਚ ਨਵਾਂ ਬਣਿਆ ਬੱਸ ਅੱਡਾ ਲੋਕਾਂ ਨੂੰ ਸਮਰਪਿਤ

Next Post
CM ਵੱਲੋਂ ਪਟਿਆਲਾ ਵਿੱਚ ਨਵਾਂ ਬਣਿਆ ਬੱਸ ਅੱਡਾ ਲੋਕਾਂ ਨੂੰ ਸਮਰਪਿਤ

CM ਵੱਲੋਂ ਪਟਿਆਲਾ ਵਿੱਚ ਨਵਾਂ ਬਣਿਆ ਬੱਸ ਅੱਡਾ ਲੋਕਾਂ ਨੂੰ ਸਮਰਪਿਤ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982