No Result
View All Result
Friday, March 6, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਚੌਥਾ ਦਰਜਾ ਸਰਕਾਰੀ ਕਰਮਚਾਰੀ ਨੇ ਸਰਕਾਰ ਤੇ ਪੰਜਾਬ ਲੋਕ ਨਿਰਮਾਣ ਵਿਭਾਗ ਅਧਿਕਾਰੀਆਂ ਵਿਰੁੱਧ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਧਰਨਾ ਦੇ ਕੇ ਨਵੇਂ ਸਾਲ ਦੇ ਸੰਘਰਸ਼ਾਂ ਦਾ ਕੀਤਾ ਅਗਾਜ 

admin by admin
in BREAKING, National, PUNJAB
0
ਚੌਥਾ ਦਰਜਾ ਸਰਕਾਰੀ ਕਰਮਚਾਰੀ ਨੇ ਸਰਕਾਰ ਤੇ ਪੰਜਾਬ ਲੋਕ ਨਿਰਮਾਣ ਵਿਭਾਗ ਅਧਿਕਾਰੀਆਂ ਵਿਰੁੱਧ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਧਰਨਾ ਦੇ ਕੇ ਨਵੇਂ ਸਾਲ ਦੇ ਸੰਘਰਸ਼ਾਂ ਦਾ ਕੀਤਾ ਅਗਾਜ 
0
SHARES
0
VIEWS
Share on FacebookShare on Twitter

ਪਟਿਆਲਾ : 03 ਜਨਵਰੀ 2023 : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਨੇ ਪੰਜਾਬ ਲੋਕ ਨਿਰਮਾਣ ਵਿਭਾਗ (ਇਮਾਰਤ ਤੇ ਸੜਕਾਂ) ਦੇ ਮੁੱਖ ਦਫਤਰ ਨਿਰਮਾਣ ਭਵਨ ਵਿਖੇ ਧਰਨਾ ਦੇਣ ਉਪਰੰਤ ਵਿਸ਼ਾਲ ਰੈਲੀ ਕਰਕੇ ਨਵੇਂ ਸਾਲ ਦੇ ਸੰਘਰਸ਼ਾਂ ਦੀ ਸ਼ੁਰੂਆਤ ਕੜਾਕੇ ਦੀ ਠੰਡ ਵਿੱਚ ਪੰਜਾਬ ਸਰਕਾਰ ਤੇ ਵਿਭਾਗ ਦੀਆਂ ਤੇ ਮੁਲਾਜਮ ਮੰਗਾਂ, ਪੈਨਸ਼ਨਰ ਮੰਗਾਂ, ਕੰਟਰੈਕਟ, ਡੇਲੀਵੇਜਿਜ਼, ਆਊਟ ਸੋਰਸ ਨੂੰ ਪੱਕਾ ਕਰਨ ਸਮੇਤ ਠੇਕੇਦਾਰੀ ਪ੍ਰਥਾ ਖਤਮ ਕਰਨ, ਘੱਟੋ—ਘੱਟ ਉਜਰਤਾ 26000/— ਰੁਪਏ ਜਾਰੀ ਕਰਨ ਤੇ 2004 ਵਿੱਚ ਬੰਦ ਕੀਤੀ ਪੈਨਸ਼ਨ 2004 ਤੋਂ ਬਹਾਲ ਕਰਨ ਤੇ ਚੌਥਾਂ ਦਰਜਾ ਮੁਲਾਜਮ ਦੀ ਨਵੀਂ ਭਰਤੀ ਤੇ ਨਵੇਂ ਵਿਦਿਅਕ ਨਿਯਮ ਲਾਗੂ ਕਰਨ ਦਾ ਵਿਰੋੋਧ, ਵਿਭਾਗਾਂ ਦੇ ਪੁਨਗਰਠਨ ਦੌਰਾਨ ਖਤਮ ਕੀਤੀਆਂ ਅਸਾਮੀਆਂ ਨੂੰ ਮੁੜ ਸੁਰਜੀਤ ਕਰਨ ਤੇ ਚੌਥਾ ਦਰਜਾ ਮੁਲਾਜਮਾਂ ਦੀ ਰੈਗੂਲਰ ਭਰਤੀ ਕਰਨ, ਮਲਟੀਟਾਸਕ ਵਰਕਰ ਭਰਤੀ ਕਰਨ ਦੀ ਤਜਵੀਜ ਦਾ ਖਾਤਮਾ ਕਰਨ ਅਤੇ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਮੁੱਖ ਅਧਿਕਾਰੀਆਂ, ਮੁੱਖ ਦਫਤਰ ਵਿੱਚ ਰਹਿਣ ਦੇ ਪਾਬੰਦ ਹੋਣ, ਚੋਥਾ ਦਰਜਾ ਮੁਲਾਜਮਾਂ ਦੀਆਂ ਪਦ ਉਨਤੀਆਂ ਕਰਨ, ਵਿਭਾਗ ਦੇ ਬਾਗਬਾਨੀ ਮੰਡਲ ਵਿਚਲੇ ਆਊਟ ਸੋਰਸ ਕਰਮੀਆਂ ਨੂੰ ਘੱਟੋ—ਘੱਟ ਉਜਰਤਾ ਦੇਣ, ਤਨਖਾਹਾਂ ਸਮੇਂ ਸਿਰ ਦੇਣ ਤੇ ਕਿਰਤ ਕਾਨੂੰਨਾਂ ਅਨੁਸਾਰੀ ਸਾਰੀਆਂ ਸਹੁਲਤਾਂ ਦੇਣ ਜਿਸ ਵਿੱਚ ਵਿਭਾਗ ਦੇ ਆਊਟ ਸੋਰਸ ਸਫਾਈ ਕਰਮੀ ਵੀ ਸ਼ਾਮਲ ਹਨ ਅਤੇ ਬਾਗਬਾਨੀ ਮੰਡਲ ਦੇ ਕਰਮੀ ਵੀ ਸ਼ਾਮਲ ਕਰਨ ਵਰਗੀਆਂ ਮੰਗਾਂ ਨੂੰ ਉਠਾਇਆ ਗਿਆ ਅਤੇ  ਰੈਲੀਆਂ ਦਾ ਸਿਲਸਿਲਾ ਅੱਗੋ ਵੀ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।

ਵਿਸ਼ਾਲ ਇਕੱਠ ਨੂੰ ਜਿਹਨਾਂ ਆਗੂਆ ਨੇ ਸੰਬੋਧਨ ਕੀਤਾ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਮਾਧੋ ਲਾਲ ਰਾਹੀ, ਰਾਮ ਲਾਲ ਰਾਮਾ, ਨਾਰੰਗ ਸਿੰਘ, ਪ੍ਰੀਤਮ ਚੰਦ ਠਾਕੁਰ, ਨਿਸ਼ਾ ਰਾਣੀ, ਮੋਧ ਨਾਥ ਸ਼ਰਮਾ, ਸੁਭਾਸ਼, ਬਲਬੀਰ ਸਿੰਘ, ਹਰਨਾਮ ਸਿੰਘ, ਸਤਨਾਮ ਸਿੰਘ, ਦਰਸ਼ਨ ਘੱਗਾ, ਕਰਨੈਲ ਚੰਦ, ਅਮਰਨਾਥ ਨਰੜੂ, ਹਰਬੰਸ ਸਿੰਘ, ਅਨਿਲ ਗਾਗਟ, ਵੈਦ ਪ੍ਰਕਾਸ਼, ਸ਼ਾਮ ਸਿੰਘ, ਕਿਰਨ ਪਾਲ, ਕੁਲਦੀਪ ਸਿੰਘ ਰਾਇਬਲ, ਨਿਰਮਲ ਸਿੰਘ, ਕਾਕਾ ਸਿੰਘ, ਦਿਆ ਸ਼ੰਕਰ, ਪ੍ਰਕਾਸ਼ ਲੁਬਾਣਾ, ਲਖਵੀਰ ਸਿੰਘ, ਸਤਿਨਰਾਇਣ ਗੋਨੀ, ਗੁਰਦੀਪ ਸਿੰਘ, ਕਰਮਜੀਤ ਸਿੰਘ ਆਦਿ ਆਦਿ ਸ਼ਾਮਲ ਸਨ।

Post Views: 165
Tags: FIFTH PUNJAB PAY COMMISSIONJalandharseniority list of class 4 employeesThe class 4 government employees Union PunjabThe class 4 Govt employees unions Punjab
Previous Post

ਬਸੰਤ ਰਿਤੂ ਯੂਥ ਕਲੱਬ ਨੇ ਲਗਾਇਆ ਅੱਖਾਂ ਦਾ ਉਪਰੇਸ਼ਨ ਕੈਂਪ, 13 ਲੋੜਵੰਦਾਂ ਦੇ ਅੱਖਾਂ ਦੇ ਮੋਤੀਆ ਬਿੰਦ ਦੇ ਉਪਰੇਸ਼ਨ ਕੀਤੇ ਗਏ

Next Post

ਧਾਰਮਿਕ ਤੇ ਇਤਹਾਸਕ ਮਹੱਤਤਾ ਵਾਲਾ ਅੰਮ੍ਰਿਤਸਰ ਬਣੇਗਾ ਦੇਸ਼ ਦਾ ਆਧੁਨਿਕ ਸ਼ਹਿਰ, ਸ਼ਹਿਰੀ ਵਿਕਾਸ ਮੰਤਰੀ ਨੇ ਕਾਲੋਨਾਈਜਰਾਂ ਅਤੇ ਵੈਲਫੇਅਰ ਸੋਸਾਇਟੀਆਂ ਦੀ ਕੀਤੀ ਮੀਟਿੰਗ, ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਨਤਮਸਤਕ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982