No Result
View All Result
Sunday, April 5, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਕਾਂਗਰਸੀ ਨੇਤਾ ਰਾਹੁਲ ਗਾਂਧੀ ਲੇਹ ’ਚ: ਐਤਵਾਰ ਨੂੰ ਪੈਂਗੌਂਗ ਝੀਲ ’ਤੇ ਪਿਤਾ ਨੂੰ ਦੇਣਗੇ ਸ਼ਰਧਾਂਜਲੀ

admin by admin
in BREAKING, COVER STORY, INDIA, National
0
ਕਾਂਗਰਸੀ ਨੇਤਾ ਰਾਹੁਲ ਗਾਂਧੀ ਲੇਹ ’ਚ: ਐਤਵਾਰ ਨੂੰ ਪੈਂਗੌਂਗ ਝੀਲ ’ਤੇ ਪਿਤਾ ਨੂੰ ਦੇਣਗੇ ਸ਼ਰਧਾਂਜਲੀ
0
SHARES
0
VIEWS
Share on FacebookShare on Twitter

ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ, ਜੋ ਇਸ ਸਮੇਂ ਲੱਦਾਖ ਦੀ ਯਾਤਰਾ ’ਤੇ ਹਨ, ਅੱਜ ਆਪਣੀ ਕੇਟੀਐੱਮ 390 ਡਿਊਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਲੇਹ ਸ਼ਹਿਰ ਤੋਂ ਖੂਬਸੂਰਤ ਪੈਂਗੌਂਗ ਝੀਲ ਤੱਕ ਪਹੁੰਚੇ। ਰਾਹੁਲ ਵੀਰਵਾਰ ਦੁਪਹਿਰ ਨੂੰ ਲੇਹ ਪਹੁੰਚੇ ਤਾਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਉਹ 25 ਅਗਸਤ ਤੱਕ ਲੱਦਾਖ ‘ਚ ਰਹਿਣਗੇ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਲੇਹ ‘ਚ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਫੁੱਟਬਾਲ ਮੈਚ ‘ਚ ਵੀ ਸ਼ਿਰਕਤ ਕੀਤੀ। ਐਤਵਾਰ ਨੂੰ ਉਹ ਪੈਂਗੌਂਗ ਝੀਲ ‘ਤੇ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕਰਨਗੇ। ਬਾਅਦ ਵਿੱਚ ਉਹ ਕਾਰਗਿਲ ਦਾ ਵੀ ਦੌਰਾ ਕਰਨਗੇ ਅਤੇ ਉੱਥੇ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ।

Post Views: 158
Tags: RAhul Gandhirahul gandhi farmers meetrahul gandhi meet with farmerrahul gandhi newsrahul gandhi viral videorahul gandhi with farmersrahul gandhi with haryana farmersrahul gandhi women farmersSonia Gandhi
Previous Post

ਯੂਪੀ ਸਰਕਾਰ ਦਾ ਅਕਸ ‘ਖ਼ਰਾਬ’ ਕਰਨ ਵਾਲੀਆਂ ਖ਼ਬਰਾਂ ਛਾਪਣ ਵਾਲਿਆਂ ਦੀ ਲਈ ਜਾਵੇਗੀ ‘ਖ਼ਬਰ’

Next Post

ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਸੱਪ ਨੇ ਡੱਸਿਆ, ਹਸਪਤਾਲ ‘ਚ ਭਰਤੀ

Next Post
ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਸੱਪ ਨੇ ਡੱਸਿਆ, ਹਸਪਤਾਲ ‘ਚ ਭਰਤੀ

ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਸੱਪ ਨੇ ਡੱਸਿਆ, ਹਸਪਤਾਲ 'ਚ ਭਰਤੀ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800