ਨਵੀਂ ਦਿੱਲੀ,07-04-2023(ਪ੍ਰੈਸ ਕੀ ਤਾਕਤ) -ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 6,050 ਮਾਮਲੇ ਸਾਹਮਣੇ ਆਏ ਹਨ। ।6 ਮਹੀਨਿਆਂ ਬਾਅਦ ਦੇਸ਼ ‘ਚ ਇਕ ਦਿਨ ‘ਚ ਇੰਨੇ ਮਾਮਲੇ ਸਾਹਮਣੇ ਆਏ,ਕੋਰੋਨਾ ਦੇ 5,335 ਮਾਮਲੇ ਦਰਜ ਕੀਤੇ ਗਏ। ਭਾਰਤ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਉੱਚ ਪੱਧਰੀ ਮੀਟਿੰਗ ਬੁਲਾਈ ਹੈ।