No Result
View All Result
Wednesday, February 11, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਨੂਹ ’ਚ ਕਰਫਿਊ,ਗੁਰੂਗ੍ਰਾਮ ’ਚ ਵੀ ਹਿੰਸਾ ਫ਼ੈਲੀ

admin by admin
in BREAKING, COVER STORY, HARYANA, National
0
ਨੂਹ ’ਚ ਕਰਫਿਊ,ਗੁਰੂਗ੍ਰਾਮ ’ਚ ਵੀ ਹਿੰਸਾ ਫ਼ੈਲੀ
0
SHARES
0
VIEWS
Share on FacebookShare on Twitter

ਹਰਿਆਣਾ ਦੇ ਨੂਹ ਤੇ ਗੁਰੂਗ੍ਰਾਮ ਵਿੱਚ ਫਿਰਕੂ ਹਿੰਸਾ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। ਸੋਮਵਾਰ ਰਾਤ ਨੂੰ ਨੂਹ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਰਾਤ ਨੂੰ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ। ਨੂਹ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ।  ਸੈਕਟਰ 57 ਵਿੱਚ ਮਸਜਿਦ ਨੂੰ ਅੱਗ ਲਗਾ ਦਿੱਤੀ ਗਈ। ਭੀੜ ਨੇ ਗੋਲੀ ਚਲਾ ਕੇ 26 ਸਾਲਾ ਨੌਜਵਾਨ ਦੀ ਹੱਤਿਆ ਕਰ ਦਿੱਤੀ। ਹਰਿਆਣਾ ਸਰਕਾਰ ਨੇ ਨੂਹ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਕੇਂਦਰ ਤੋਂ ਰੈਪਿਡ ਐਕਸ਼ਨ ਫੋਰਸ ਦੀਆਂ 20 ਕੰਪਨੀਆਂ ਹਫ਼ਤੇ ਲਈ ਮੰਗੀਆਂ ਹਨ।

Post Views: 110
Tags: haryana nuh violenceharyana violenceharyana violence newsharyana violence nuhnuh harayan violencenuh violence haryananuh violence mewatnuh violence newsnuh violence todaynuh violence updatenuh violence videouh violenceViolenceviolence in haryanaviolence in nuh
Previous Post

ਸੁਪਰੀਮ ਕੋਰਟ ਨੇ ਸੀਬੀਆਈ ਨੂੰ ਪੀੜਤਾਂ ਦੇ ਬਿਆਨ ਦਰਜ ਕਰਨ ਤੋਂ ਰੋਕਿਆ

Next Post

ਲੋਕ ਸਭਾ ’ਚ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤੇ ’ਤੇ ਚਰਚਾ 8 ਤੋਂ, ਮੋਦੀ ਦਾ ਜੁਆਬ 10 ਨੂੰ

Next Post
PM ਮੋਦੀ ਇਤਿਹਾਸਕ ਪ੍ਰੋਗਰਾਮ ”ਚ ਕਰਨਗੇ ਸ਼ਿਰਕਤ, ਅੱਜ ਮਨਾਇਆ ਜਾਵੇਗਾ ”ਵੀਰ ਬਾਲ ਦਿਵਸ”

ਲੋਕ ਸਭਾ ’ਚ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤੇ ’ਤੇ ਚਰਚਾ 8 ਤੋਂ, ਮੋਦੀ ਦਾ ਜੁਆਬ 10 ਨੂੰ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982