No Result
View All Result
Saturday, April 4, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਵਰ੍ਹਦੇ ਮੀਂਹ ‘ਚ ਡਿਪਟੀ ਕਮਿਸ਼ਨਰ ਫੀਲਡ ‘ਚ

admin by admin
in BREAKING, COVER STORY, PUNJAB
0
ਵਰ੍ਹਦੇ ਮੀਂਹ ‘ਚ ਡਿਪਟੀ ਕਮਿਸ਼ਨਰ ਫੀਲਡ ‘ਚ
0
SHARES
0
VIEWS
Share on FacebookShare on Twitter

-ਹੜ੍ਹਾਂ ਮੌਕੇ ਵੱਡੀ ਨਦੀ ਉੱਛਲਣ ਕਰਕੇ ਪਾਣੀ ਦੀ ਵਾਪਸੀ ਰੋਕਣ ਲਈ ਬੰਦ ਕੀਤੇ ਜੈਕਬ ਡਰੇਨ ਦੇ ਫਲੱਡ ਗੇਟ ਮੁੜ੍ਹ ਖੋਲ੍ਹੇ
-ਡੀ.ਸੀ. ਨੇ ਆਪਣੀ ਮੌਜੂਦਗੀ ‘ਚ ਡਕਾਲਾ ਚੁੰਗੀ ਨੇੜੇ ਫਲੱਡ ਗੇਟ ਖੁਲਵਾਕੇ ਸ਼ਹਿਰ ‘ਚ ਭਰੇ ਪਾਣੀ ਦੀ ਨਿਕਾਸੀ ਕਰਵਾਈ
-ਵੱਡੀ ਨਦੀ ਦਾ ਪਾਣੀ ਘੱਟਣ ਕਰਕੇ ਜੈਕਬ ਡਰੇਨ ਰਾਹੀਂ ਨਿਕਲੇਗਾ ਸ਼ਹਿਰ ਦਾ ਵਾਧੂ ਪਾਣੀ-ਸਾਕਸ਼ੀ ਸਾਹਨੀ
-ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ, ਨਿਗਮ ਤੇ ਡਰੇਨੇਜ ਵਿਭਾਗ ਦੇ ਇੰਜੀਨੀਅਰਾਂ ਦੀ ਟੀਮ ਰਹੀ ਮੌਜੂਦ
ਪਟਿਆਲਾ, 19 ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ)
ਅੱਜ ਪਟਿਆਲਾ ਸ਼ਹਿਰ ਵਿਖੇ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਕਰਕੇ ਨੀਂਵੇ ਥਾਵਾਂ ਵਿਖੇ ਭਰੇ ਪਾਣੀ ਦੀ ਤੁਰੰਤ ਨਿਕਾਸੀ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੋਰਚਾ ਸੰਭਾਲਦਿਆਂ ਵਰ੍ਹਦੇ ਮੀਂਹ ਵਿੱਚ ਇੱਥੇ ਡਕਾਲਾ ਚੁੰਗੀ ਨੇੜੇ ਤੇ ਸ਼ੀਸ਼ ਮਹਿਲ ਦੇ ਪਿੱਛਲੇ ਪਾਸੇ ਵੱਡੀ ਨਦੀ ਵਿੱਚ ਡਿੱਗਦੀ ਜੈਕਬ ਡਰੇਨ ਰਾਹੀਂ ਵਾਧੂ ਪਾਣੀ ਦੀ ਨਿਕਾਸੀ ਕਰਵਾਉਣ ਲਈ ਫਲੱਡ ਗੇਟ ਖੁਲ੍ਹਵਾਏ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਆ ਉੱਪਲ, ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਹਰਕਿਰਨ ਸਿੰਘ ਅਤੇ ਸ਼ਾਮ ਲਾਲ ਸਮੇਤ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹਾਂ ਵਿੱਚ ਵੱਡੀ ਨਦੀ ਦਾ ਪਾਣੀ ਦਾ ਪੱਧਰ ਵਧਣ ਕਰਕੇ ਪਾਣੀ ਦੀ ਸ਼ਹਿਰ ਵੱਲ ਜੈਕਬ ਡਰੇਨ ਰਾਹੀਂ ਵਾਪਸੀ ਰੋਕਣ ਕਰਕੇ ਪਹਿਲਾਂ ਇਹ ਫਲੱਡ ਗੇਟ ਬੰਦ ਕਰਵਾਏ ਗਏ ਸਨ। ਹੁਣ ਜਦੋਂ ਵੱਡੀ ਨਦੀ ਵਿੱਚ ਪਾਣੀ ਨੀਂਵਾਂ ਚਲਿਆ ਗਿਆ ਹੈ ਤਾ ਸ਼ਹਿਰ ਵਿੱਚ ਨੀਂਵੇ ਥਾਵਾਂ ਵਿੱਚ ਭਰੇ ਪਾਣੀ ਸਮੇਤ ਉੱਛਲੇ ਨਾਲਿਆਂ ਦੇ ਪਾਣੀ ਦੀ ਨਿਕਾਸੀ ਲਈ ਇਹ ਫਲੱਡ ਗੇਟ ਖੋਲ੍ਹੇ ਗਏ ਹਨ। ਇਸ ਤੋਂ ਇਲਾਵਾ ਬਰਸਾਤੀ ਪਾਣੀ ਦੀ ਨਿਕਾਸੀ ਐਸ.ਟੀ.ਪੀ. ਰਾਹੀਂ ਪਹਿਲਾਂ ਹੀ ਹੋ ਰਹੀ ਹੈ ਅਤੇ ਇਹ ਫਲੱਡ ਗੇਟ ਖੁੱਲ੍ਹਣ ਨਾਲ ਸ਼ਹਿਰ ਦਾ ਵਾਧੂ ਪਾਣੀ ਵੀ ਵੱਡੀ ਨਦੀ ‘ਚ ਨਿਕਲ ਜਾਵੇਗਾ।
ਇਸੇ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ ਨੇ ਦੱਸਿਆ ਕਿ ਨਗਰ ਨਿਗਮ ਆਪਣੀ ਪੂਰੀ ਸਮਰੱਥਾ ਨਾਲ ਸ਼ਹਿਰ ਵਿੱਚ ਮੀਂਹ ਦੇ ਇਕੱਠੇ ਹੋਏ ਪਾਣੀ ਦੀ ਨਿਕਾਸੀ ਲਈ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਮੀਂਹ ਪੈਣ ਬਾਅਦ ਨੀਂਵੇ ਇਲਾਕਿਆਂ ਵਿੱਚ ਭਰੇ ਪਾਣੀ ਦੀ ਨਿਕਾਸੀ ਲਈ ਨਿਗਮ ਦੀਆਂ ਟੀਮਾਂ ਨੇ ਤੁਰੰਤ ਮੈਦਾਨ ਵਿੱਚ ਜਾਂਦਿਆਂ ਸੀਵਰੇਜ ਪਾਇਪ ਲਾਇਨਾਂ ਦੇ ਮੈਨਹੋਲ ਖੋਲ੍ਹਕੇ ਪਾਣੀ ਦੀ ਨਿਕਾਸੀ ਕਰਵਾਈ।

Post Views: 82
Tags: 1988 flood in punjab india1988 flood in punjab pakistanflood in punjabflood in punjab 1988flood in punjab 2022flood in punjab 2023flood in punjab indiaflood in punjab mohaliflood in punjab todayflood situation in punjab todaypunjab floods 2019
Previous Post

ਚਮੋਲੀ ਜ਼ਿਲ੍ਹੇ ’ਚ ਟਰਾਂਸਫਾਰਮਰ ਫਟਣ ਕਾਰਨ 15 ਮੌਤਾਂ ਤੇ ਕਈ ਜ਼ਖ਼ਮੀ

Next Post

ਰੰਗੋਈ ਨਾਲੇ ਦਾ ਟੁੱਟਿਆ ਬੰਨ੍ਹ ਲੋਕਾਂ ਨੇ ਪੂਰਿਆ ਪਰ ਖ਼ਤਰਾ ਬਰਕਰਾਰ

Next Post
ਰੰਗੋਈ ਨਾਲੇ ਦਾ ਟੁੱਟਿਆ ਬੰਨ੍ਹ ਲੋਕਾਂ ਨੇ ਪੂਰਿਆ ਪਰ ਖ਼ਤਰਾ ਬਰਕਰਾਰ

ਰੰਗੋਈ ਨਾਲੇ ਦਾ ਟੁੱਟਿਆ ਬੰਨ੍ਹ ਲੋਕਾਂ ਨੇ ਪੂਰਿਆ ਪਰ ਖ਼ਤਰਾ ਬਰਕਰਾਰ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800