ਪਟਿਆਲਾ ਸੀਟ ਦੇ ਵਿੱਚ ਧਰਮਵੀਰ ਗਾਂਧੀ ਦੇ ਸਮੇਂ ਸਭ ਤੋਂ ਅੱਗੇ ਚੱਲ ਰਹੇ ਨੇ ਜਿਨਾਂ ਨੂੰ 155004 ਵੋਟਾਂ ਮਿਲਿਆ ਨੇ ਜਦੋਂ ਕਿ ਦੂਜੇ ਨੰਬਰ ਤੇ ਡਾਕਟਰ ਬਲਬੀਰ ਸਿੰਘ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਨੇ ਉਹਨਾਂ ਨੂੰ ਇਸ ਸਮੇਂ 147353 ਵੋਟਾਂ ਮਿਲੀਆਂ ਨੇ ਔਰ ਉਹ ਲਗਭਗ 50 ਹਜਾਰ ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਜਦੋਂ ਕਿ ਤੀਜੇ ਨੰਬਰ ਤੇ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਲਾਲਚ ਪਰਨੀਤ ਕੌਰ ਚੱਲ ਰਹੇ ਨੇ ਜਿਹੜੇ ਕਿ 143051 ਵੋਟਾਂ ਤੋਂ ਪਿੱਛੇ ਨੇ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ 76662 ਵੋਟਾਂ ਤੋਂ ਪਿੱਛੇ ਆ ਉਸ ਨੂੰ ਅਜੇ ਤੱਕ ਸਿਰਫ 25409 ਵੋਟਾਂ ਹੀ ਪ੍ਰਾਪਤ ਹੋ ਰਹੀਆਂ ਹੈ।