No Result
View All Result
Friday, June 27, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਭਗਵਾਨ ਜਗਨ ਨਾਥ ਰੱਥ ਯਾਤਰਾ ਨੂੰ ਲੈ ਕੇ ਵਿਚਾਰ ਚਰਚਾ ਹੋਈ

admin by admin
in BREAKING, National, PUNJAB
0
ਭਗਵਾਨ ਜਗਨ ਨਾਥ ਰੱਥ ਯਾਤਰਾ ਨੂੰ ਲੈ ਕੇ ਵਿਚਾਰ ਚਰਚਾ ਹੋਈ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, ਮਿਤੀ 27—03—2023(ਪ੍ਰੈਸ ਕੀ ਤਾਕਤ): ਬੀਤੇ ਦਿਨੀ ਛੋਟੀ ਬਾਰਾਦਰੀ ਐਕਸੀਲੈਂਟ ਪਾਵਲ ਇਨਫਰਾ ਪ੍ਰਾਈਵੇਟ ਲਿਮਟਿਡ ਐਸ.ਸੀ.ਓ. 143, ਤੀਜੀ ਮੰਜਿਲ ਪਟਿਆਲਾ ਵਿਖੇ ਜਰੂਰੀ ਮੀਟਿੰਗ ਹੋਈ। ਜਿਸ ਵਿੱਚ ਭਗਵਾਨ ਜਗਨ ਨਾਥ ਰੱਥ ਯਾਤਰਾ ਨੂੰ ਲੈ ਕੇ ਵਿਚਾਰ ਚਰਚਾ ਹੋਈ ਅਤੇ ਇਸ ਵਿੱਚ ਪ੍ਰਧਾਨ ਅਰਵਿੰਦਰ ਨੋਰੀਆ ਜੀ ਨੇ ਪ੍ਰਧਾਨਗੀ ਨੂੰ ਲੈ ਕੇ ਚਰਚਾ ਹੋਈ। ਐਚ.ਜੀ. ਕੰਚਨ ਪ੍ਰਭੂ ਅਤੇ ਐਚ.ਜੀ. ਅਨਸ਼ੁਮਨ ਦਾਸ ਜੀ ਵਲੋਂ ਅਰਵਿੰਦਰ ਨੋਰੀਆ ਜੀ  ਨੇ ਪ੍ਰਧਾਨ ਪਦ ਦੇ ਲਈ ਨੀਰਜ ਚਲਾਣਾ ਜੀ ਕੋ, ਅਤੇ ਜਨਰਲ ਸਕੱਤਰ ਸੀ.ਐਮ. ਮਿੱਤਲ ਹੋਣਗੇ। ਬਾਕੀ ਦੇ ਅਹੁਦੇਦਾਰ ਬਾਅਦ ਵਿੱਚ ਵਿਚਾਰ ਚਰਚਾ ਕਰਕੇ ਲਗਾਏ ਜਾਣਗੇ ਅਤੇ ਭਗਵਾਨ ਜਗਨ ਨਾਥ ਰਥ ਯਾਤਰਾ ਮਿਤੀ 28—06—2023 ਦਿਨ ਬੁੱਧਵਾਰ ਨੂੰ 12:00 ਵਜੇ ਸ੍ਰੀ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਹੋਵੇਗੀ ਅਤੇ ਸਾਰੇ ਬਜਾਰਾਂ ਵਿੱਚ ਹੁੰਦੀ ਹੋਈ ਐਸ.ਕੇ.ਡੀ.ਐਸ. ਰਾਜਪੁਰਾ ਰੋਡ, ਸ੍ਰੀ ਹਨੁਮਾਨ ਜੀ ਦੇ ਮੰਦਿਰ ਦੇ ਨੇੜੇ ਸਮਾਪਤ ਹੋਵੇਗੀ, ਨਾਲ ਹੀ ਉੱਥੇ 10000 ਬੰਦਿਆਂ ਦਾ ਦੇਸੀ ਘੀ ਦਾ ਲੰਗਰ ਵਰਤੇਗਾ। ਇਸ ਮੌਕੇ ਸੁਦਰਸ਼ਨ ਮਿੱਤਲ ਪ੍ਰੈਸ ਸਕੱਤਰ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਯਾਤਰਾ ਵਿੱਚ ਜੀ ਵੀ ਸੱਜਣ ਕਿਸੀ ਪ੍ਰਕਾਰ ਦਾ ਦਾਨ ਦੇਣਾ ਚਾਹੁੰਦੇ ਹਨ ਉਹ ਇੱਕ ਗ੍ਰਾਂਮ ਤੋਂ ਲੈ ਕੇ 10000 ਕਿਲੋ ਗ੍ਰਾਂਮ ਤੱਕ ਲੰਗਰ ਦਾ ਸਮਾਨ ਦੇ ਸਕਦਾ ਹੈ। ਜਿਸ ਵਿੱਚ ਕੋਈ ਵੀ ਕਿਸੇ ਪ੍ਰਕਾਰ ਦਾ ਨਸ਼ਾ ਜਿਵੇਂ ਚਾਹ ਦੀ ਪੱਤੀ, ਲੱਸਣ, ਪਿਆਜ, ਦੀ ਮਨਾਹੀ ਹੈ। ਇਸ ਮੌਕੇ ਵਿਕਰਮ ਅਹੁਜਾ, ਸੁਭਾਸ਼ ਗੁਪਤਾ, ਵਿਨੋਦ ਬਾਂਸਲ, ਬਲਜਿੰਦਰ ਧਿਮਾਨ, ਹਰਿੰਦਰ ਬਾਂਸਲ, ਵਨੀਤ ਬਾਂਸਲ, ਪੁਨੀਤ, ਜਰਨੈਲ ਸਿੰਘ ਮਾਹੀ, ਪ੍ਰਦੀਪ ਕਪਿਲਾ, ਸੈੈਂਡੀ ਵਾਲਿਆ, ਸੰਜੇ ਸੇਠ, ਸ਼ੱਸ਼ੀ ਅਗਰਵਾਲ, ਦੇਵੀ ਦਿਆਲ ਜੀ, ਡੀ.ਕੇ. ਦੁਆ ਆਦਿ ਸ਼ਾਮਲ ਸਨ।

Post Views: 148
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ganesh bhajanjagannathjagannath bhagwanjagannath bhagwan 15 din ke liye bimarjagannath bhagwan hindi storyjagannath bhagwan ki kahanijagannath bhagwan storyjagannath bhagwan story in hindijagannath bhagwan untold storyjagannath mandirjagannath purijagannath rath yatrajagannath storyjagannath templejay jagannathlord jagannathPuri Jagannathpuri jagannath templewhy jagannath bhagwan is sick for 15 days?
Previous Post

ਰਾਹੁਲ ਗਾਂਧੀ ਦੀ ਸੰਸਦ ਵਿੱਚ ਹੋਈ ਲੜਾਈ

Next Post

AFG vs PAK 2nd T20: ਅਫਗਾਨਿਸਤਾਨ ਸੀਰੀਜ਼ ਜਿੱਤ ਕੇ ਲਿਆ ਅਪਮਾਨ ਦਾ ਬਦਲਾ!

Next Post
AFG vs PAK 2nd T20: ਅਫਗਾਨਿਸਤਾਨ ਸੀਰੀਜ਼ ਜਿੱਤ ਕੇ ਲਿਆ ਅਪਮਾਨ ਦਾ ਬਦਲਾ!

AFG vs PAK 2nd T20: ਅਫਗਾਨਿਸਤਾਨ ਸੀਰੀਜ਼ ਜਿੱਤ ਕੇ ਲਿਆ ਅਪਮਾਨ ਦਾ ਬਦਲਾ!

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In