ਮਹਾਰਾਸ਼ਟਰ, 30 ਮਾਰਚ(ਪ੍ਰੈਸ ਕੀ ਤਾਕਤ) – ਬੰਬੇ ਹਾਈ ਕੋਰਟ ਨੇ 2019 ਵਿਚ ਇਕ ਪੱਤਰਕਾਰ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਦੇ ਮਾਮਲੇ ਵਿਚ ਅਭਿਨੇਤਾ ਸਲਮਾਨ ਖ਼ਾਨ ਦੇ ਖ਼ਿਲਾਫ਼ ਦਰਜ ਐਫ਼.ਆਈ.ਆਰ. ਨੂੰ ਰੱਦ ਕਰਨ ਦੇ ਹੁਕਮ ਦਿੱਤੇ ਹਨ। ਤੇ ਹੁਣ ਸਲਮਾਨ ਖ਼ਾਨ ਨੂੰ ਅਦਾਲਤ ਵਿਚ ਪੇਸ਼ ਨਹੀਂ ਹੋਣਾ ਪਵੇਗਾ।
ਇਹ ਵੀ ਪੜੋ
https://presskitaquat.com/punjabi/digvijaya-singh-thanks-german-foreign-ministry-and-richard-walker/