No Result
View All Result
Tuesday, February 10, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

MP ਪ੍ਰਨੀਤ ਕੌਰ ਨੂੰ ਕਿਸਾਨ ਦੇ ਤਿੱਖੇ ਸਵਾਲ…ਜਾਣੋ, ਅਗਿਓਂ ਕੀ ਆਇਆ ਜਵਾਬ

admin by admin
in BREAKING, COVER STORY, RAJASTHAN
0
ਪਟਿਆਲਾ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਪ੍ਰਨੀਤ ਕੌਰ ਨੇ ਵੱਡੀ ਨਦੀ ’ਚ ਚੜ੍ਹਾਈ ਸੋਨੇ ਦੀ ਨੱਥ ਤੇ ਚੂੜਾ
0
SHARES
0
VIEWS
Share on FacebookShare on Twitter

ਪ੍ਰਨੀਤ ਕੌਰ ਨੇ ਕਿਹਾ ਕਿ ਤੁਸੀਂ ਜਿੱਥੇ ਵੋਟ ਪਾਉਣੀ ਹੈ ਤੁਸੀਂ ਪਾ ਸਕਦੇ ਹੋ। ਉਨ੍ਹਾ ਕਿਸਾਨ ਨੂੰ ਕਿਹਾ ਕਿ ਹੁਣ ਤੁਸੀਂ ਪਟਿਆਲਾ ’ਚ ਰਿਹਾਇਸ਼ ’ਤੇ ਆਓਗੇ ਤਾਂ ਤੁਹਾਡੀ ਹਰ ਮੁਸ਼ਕਿਲ ਦਾ ਹੱਲ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ।

    ਪਟਿਆਲਾ, 18 ਜੁਲਾਈ (ਪ੍ਰੈਸ ਕਿ ਤਾਕਤ ਬਿਊਰੋ)-ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਅੱਜ ਹੜ੍ਹ ਪ੍ਰਭਾਵਿਤ ਖੇਤਰ ’ਚ ਦੌਰਾ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੂੰ ਪਿੰਡ ਵਾਸੀ ਨੇ ਘੇਰ ਲਿਆ ਅਤੇ ਸਵਾਲਾਂ ਦੀ ਝੜੀ ਲਗਾ ਦਿੱਤੀ।

ਇਸ ਦੌਰਾਨ ਕਿਸਾਨ ਨੇ ਕਿਹਾ ਕਿ ਅੱਜ ਤੁਸੀਂ ਚਾਰ ਸਾਲ ਬਾਅਦ ਲੋਕਾਂ ਦਾ ਹਾਲ ਜਾਨਣ ਆਏ ਹੋ। ਕਿਸਾਨ ਨੇ ਆਪਣੀ ਮੁਸ਼ਕਿਲ ਦੱਸਦਿਆਂ ਕਿਹਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਦਕਿ ਅਸੀਂ ਹਮੇਸ਼ਾ ਸ਼ਾਹੀ ਪਰਿਵਾਰ ਦੇ ਹੱਕ ’ਚ ਵੋਟ ਭੁਗਤਾਈ ਹੈ। ਕਿਸਾਨ ਨੇ ਕਿਹਾ ਕਿ ਪ੍ਰਸ਼ਾਸ਼ਨ ਦੇ ਅਧਿਕਾਰੀ ਸਾਨੂੰ ਭਰੋਸਾ ਦਿੰਦੇ ਹਨ ਪਰ ਸਾਡਾ ਮਸਲਾ ਹੱਲ ਨਹੀਂ ਕਰਵਾਉਂਦੇ।

Post Views: 129
Tags: congress mp preneet kaurMaharani Preneet KaurMP Preneet Kaurmp preneet kaur newspatiala mp preneet kaurpreneetPreneet Kaurpreneet kaur interviewpreneet kaur jagbanipreneet kaur latestpreneet kaur lok sabha speechpreneet kaur oathpreneet kaur on floodpreneet kaur parkash singh badalpreneet kaur patialapreneet kaur speechpreneet kaur speech in lok sabhapreneet kaur speech lok sabhapreneet kaur today newsPreneet Kaur: News
Previous Post

ਹੜ੍ਹ ਪੀੜਤਾਂ ਲਈ ਰਾਹਤ ਕਾਰਜ ਜਾਰੀ

Next Post

ਪਰਵਿੰਦਰ ਸਿੰਘ ਝੋਟਾ ਖੁਦ ਨਸ਼ੇੜੀ!

Next Post
ਪਰਵਿੰਦਰ ਸਿੰਘ ਝੋਟਾ ਖੁਦ ਨਸ਼ੇੜੀ!

ਪਰਵਿੰਦਰ ਸਿੰਘ ਝੋਟਾ ਖੁਦ ਨਸ਼ੇੜੀ!

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982