No Result
View All Result
Sunday, February 8, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸਹੁਰਿਆਂ ਤੋਂ ਤੰਗ ਜਵਾਈ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖ਼ੁਦਕੁਸ਼ੀ

admin by admin
in BREAKING, COVER STORY, PUNJAB
0
ਸਹੁਰਿਆਂ ਤੋਂ ਤੰਗ ਜਵਾਈ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖ਼ੁਦਕੁਸ਼ੀ
0
SHARES
0
VIEWS
Share on FacebookShare on Twitter

ਓਠੀਆਂ, 11 ਮਈ (ਪ੍ਰੈਸ ਕੀ ਤਾਕਤ ਬਿਊਰੋ)- ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਪਿੰਡ ਜਸਤਰਵਾਲ ਵਿਖੇ ਇਕ ਨੌਜਵਾਨ ਵਲੋਂ ਆਪਣੇ ਸਹੁਰਿਆਂ ਤੋਂ ਤੰਗ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਹੈ। ਉਸ ਦੇ ਪਰਿਵਾਰ ਵਲੋਂ ਉੱਥੇ ਪਹੁੰਚ ਕੇ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਸੀ, ਜਿੱਥੇ ਕਿ ਨੌਜਵਾਨ ਦੀ ਕੱਲ੍ਹ ਮੌਤ ਹੋ ਗਈ।ਪਿੰਡ ਜਸਤਰਵਾਲ ਦਾ ਨੌਜਵਾਨ ਗੁਰਬੀਰ ਸਿੰਘ ਜੋ ਕੇ ਨਾਲ ਅੱਗੇ ਪਿੰਡ ਓਠੀਆਂ ਵਿਖੇ ਧਰਮਿੰਦਰ ਸਿੰਘ ਛੀਨਾ ਦੀ ਲੜਕੀ ਨਾਲ ਵਿਆਹਿਆ ਹੋਇਆ ਸੀ, ਦੀ ਸੱਸ ਵਲੋਂ ਪੁੱਤਰ ਦੇ ਵਿਆਹ ਲਈ ਵਾਰ-ਵਾਰ ਪੈਸਿਆਂ ਦੀ ਮੰਗ ਕਰਨ ’ਤੇ ਉਸ ਨੇ ਬੀਤੇ ਦਿਨੀਂ ਆਪਣੇ ਸਹੁਰੇ ਘਰ ਵਿਖੇ ਜ਼ਹਿਰੀਲੀ ਦਵਾਈ ਪੀ ਲਈ।

Post Views: 145
Tags: 3d and polar radiationa palavra poiscomo usar poiscustom potionscyanide poisoncyanide poisoningiit foundation class 6information of cyanidemotivationnativonon poisonouspoispois claropois épois é meaningpois e porquepois eu seipois nãopois não meaningpoisonpoison kya haipoisonousportuguese poisradiation patternthe poisetop 10 poison in indiatop 10 poison in the worldtop ten poison in hindiwhat is cyanide
Previous Post

ਅੰਮ੍ਰਿਤਸਰ ਧਮਾਕਾ: ਸ਼ੱਕੀ ਵਿਅਕਤੀ ਦੀ ਤਸਵੀਰ ਆਈ ਸਾਹਮਣੇ

Next Post

12 ਭਾਰਤੀ ਮੂਲ ਦੇ ਪੁਰਸ਼, ਔਰਤਾਂ ਯੂਕੇ ਵਿੱਚ ਮਨੀ ਲਾਂਡਰਿੰਗ ਦੇ ਦੋਸ਼ੀ ਠਹਿਰਾਏ

Next Post
12 ਭਾਰਤੀ ਮੂਲ ਦੇ ਪੁਰਸ਼, ਔਰਤਾਂ ਯੂਕੇ ਵਿੱਚ ਮਨੀ ਲਾਂਡਰਿੰਗ ਦੇ ਦੋਸ਼ੀ ਠਹਿਰਾਏ

12 ਭਾਰਤੀ ਮੂਲ ਦੇ ਪੁਰਸ਼, ਔਰਤਾਂ ਯੂਕੇ ਵਿੱਚ ਮਨੀ ਲਾਂਡਰਿੰਗ ਦੇ ਦੋਸ਼ੀ ਠਹਿਰਾਏ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982