No Result
View All Result
Saturday, May 10, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪਟਿਆਲਾ ਦੇ ਲੋਕਾਂ ਨੂੰ ਹੜ੍ਹ ਨੇ 30 ਸਾਲ ਪੁਰਾਣਾ ਸਮਾਂ ਯਾਦ ਕਰਵਾਇਆ

admin by admin
in BREAKING, COVER STORY, PUNJAB
0
ਪਟਿਆਲਾ ਦੇ ਲੋਕਾਂ ਨੂੰ ਹੜ੍ਹ ਨੇ 30 ਸਾਲ ਪੁਰਾਣਾ ਸਮਾਂ ਯਾਦ ਕਰਵਾਇਆ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ , 12 ਜੁਲਾਈ (ਪ੍ਰੈਸ ਕੀ ਤਾਕਤ )- ਇਕ ਵਾਰ ਫਿਰ ਤੋਂ ਪਟਿਆਲਾ ਦੇ ਲੋਕਾਂ ਨੂੰ 30 ਸਾਲ ਪੁਰਾਣਾ ਸਮਾਂ ਯਾਦ ਆ ਗਿਆ ਹੈ। ਉਸ ਸਮੇਂ ਵੀ ਲੋਕਾਂ ਨੂੰ ਇਸੇ ਤਰ੍ਹਾਂ ਹੜ੍ਹ ਦਾ ਸਾਹਮਣਾ ਕਰਨਾ ਪਿਆ ਸੀ। ਪਟਿਆਲਾ ’ਚ 11 ਜੁਲਾਈ 1993 ਇਸੇ ਤਰ੍ਹਾਂ ਹੜ੍ਹ ਆਇਆ ਸੀ। ਲੋਕਾਂ ਦੇ ਘਰਾਂ ’ਚ ਪਾਣੀ ਵੜ ਗਿਆ ਸੀ। ਸਾਰੇ ਖੇਤ ਸਮੁੰਦਰ ਦਾ ਰੂਪ ਧਾਰਨ ਕਰ ਚੁੱਕੇ ਸੀ। ਪਟਿਆਲਾ ਦੀ ਛੋਟੀ ਅਤੇ ਵੱਡੀ ਨਦੀ ਨੇ ਸ਼ਹਿਰ ’ਚ ਤਬਾਹੀ ਮਚਾ ਦਿੱਤੀ ਸੀ।

ਲੋਕਾਂ ਦੇ ਘਰਾਂ ਵਿਚ 11-11 ਫੁੱਟ ਤੱਕ ਪਾਣੀ ਪਹੁੰਚ ਗਿਆ ਸੀ ਅਤੇ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਰਾਤ ਬਿਤਾਉਣ ਲਈ ਮਜਬੂਰ ਹੋ ਗਏ ਸੀ। ਇਕ ਆਗੂ ਗਊ ਦੇ ਵੱਛੇ ਨੂੰ ਚੁੱਕਦੇ ਹੋਏ ਦਿਖਾਈ ਦੇ ਰਿਹਾ ਹੈ। ਕੁੱਲ ਮਿਲਾ ਕੇ ਬੀਤੇ ਦੋ ਦਿਨਾਂ ਤੋਂ ਪੂਰੀ ਤਰ੍ਹਾਂ ਫੋਟੋ ਸੈਸ਼ਨ ਚੱਲ ਰਿਹਾ ਹੈ। ਇਸ ਸਭ ’ਚ ਸੰਤੁਸ਼ਟੀ ਦੀ ਗੱਲ ਇਹ ਹੈ ਕਿ ਬੇਸ਼ੱਕ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਲਈ ਹੀ ਪਰ ਲੋਕਾਂ ਨੂੰ ਫਾਇਦਾ ਪਹੁੰਚ ਰਿਹਾ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ’ਚ ਸੇਵਾ ਨੂੰ ਲੈ ਕੇ ਕੰਪੀਟੀਸ਼ਨ ਚੱਲ ਰਿਹਾ ਹੈ। ਸੱਤਾਧਾਰੀ ਪਾਰਟੀ ’ਚ ਤਾਂ ਅੰਦਰੂਨੀ ਕੰਪੀਟੀਸ਼ਨ ਵੀ ਦੇਖਣ ਨੂੰ ਮਿਲ ਰਿਹਾ ਹੈ। ਉਸ ਸਮੇਂ ਵੀ ਸਥਿਤੀ ਨਾਲ ਨਿਪਟਣ ਲਈ ਪ੍ਰਸ਼ਾਸਨ ਨੇ ਸੈਨਾ ਨੂੰ ਬੁਲਾਇਆ ਸੀ, ਜਦੋਂ ਕਿ ਹੁਣ ਫਿਰ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਿਆਲਾ ’ਚ ਸੈਨਾ ਤਾਇਨਾਤ ਕਰ ਦਿੱਤੀ ਹੈ। ਪਟਿਆਲਾ ਦੀ ਛੋਟੀ ਨਦੀ, ਘੱਗਰ, ਮਾਰਕੰਡਾ, ਐੱਸ. ਵਾਈ. ਐੱਲ., ਪੱਚੀ ਦਰਾਂ ਸਮੇਤ ਸਾਰੇ ਨਦੀ ਨਾਲੇ ਉਫਾਨ ’ਤੇ ਹਨ ਅਤੇ ਖਤਰੇ ਦੇ ਨਿਸ਼ਾਨ ’ਤੇ ਹਨ। ਸਭ ਕੁਝ ਪਹਿਲਾਂ ਵਰਗਾ ਹੀ ਹੈ ਪਰ ਜੇਕਰ ਕੁਝ ਬਦਲਿਆ ਹੈ ਤਾਂ ਉਹ ਲੋਕਾਂ ਦੀ ਸੇਵਾ ਕਰਨ ਅਤੇ ਮਦਦ ਕਰਨ ਦਾ ਤਰੀਕਾ।ਉਸ ਸੰਕਟ ਸਮੇਂ ਜਿਹੜੇ ਲੋਕ ਸੇਵਾ ਕਰਨ ਲਈ ਅੱਗੇ ਅਤੇ ਉਹ ਸਿਰਤ ਜ਼ਰੂਰਤਮੰਦਾਂ ਦੀ ਮਦਦ ਕਰਨ, ਲੋਕਾਂ ਨੂੰ ਖਾਣਾ ਦੇਣ, ਉਨ੍ਹਾਂ ਦੀ ਜਾਨ ਬਚਾਉਣ ਵੱਲ ਹੀ ਧਿਆਨ ਦਿੰਦੇ ਸੀ, ਜਦੋਂ ਕਿਹੁਣ ਸੋਸ਼ਲ ਮੀਡੀਆ ਦਾ ਦੌਰ ਹੈ।

 

 

ਲੋਕ ਅਤੇ ਖਾਸ ਕਰ ਕੇ ਰਾਜਨੇਤਾ ਧੜਾਧੜ ਲਾਈਵ ਹੋ ਰਹੇ ਹਨ। ਸੇਵਾ ਕਰਦੇ ਹੋਏ ਆਪਣੇ-ਆਪਣੇ ਵੱਖ-ਵੱਖ ਪੋਜਾਂ ਵਾਲੀਆਂ ਫੋਟੋਆਂ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਰਹੇ ਹਨ। ਹਰ ਆਗੂ ਜਾ ਕੇ ਛੋਟੀ ਨਦੀ ਜਾਂ ਵੱਡੀ ਨਦੀ ਵੱਲ ਹੱਥ ਕਰ ਕੇ ਫੋਟੋ ਖਿਚਵਾ ਰਿਹਾ ਹੈ। ਕੋਈ ਰਾਸ਼ਨ ਅਤੇ ਭੋਜਨ ਦੇ ਪੈਕਟ ਵੰਡ ਰਿਹਾ ਹੈ। ਲੋਕਾਂ ’ਚ ਹੀ ਬੈਠ ਕੇ ਖੁੱਦ ਵੀ ਖਾਂਦੇ ਹੋਏ ਦੀ ਫੋਟੋ ਪੋਸਟ ਕਰ ਰਿਹਾ ਹੈ।

Post Views: 118
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: flash floodflash flood in himachalflash flood in patialaflash flood patialafloodflood gates openflood in patialaflood in patiala 1993flood in patiala 2023flood in punjabflood newsflood patialapatiala flash floodpatiala floodpatiala flood alertpatiala flood alert newspatiala flood alert todaypatiala flood livepatiala flood newspatiala flood news livepatiala latest newspatiala newssukhna lake flood gates open
Previous Post

ਪੰਜਾਬ ਦੇ ਸਿੱਖਿਆ ਮੰਤਰੀ ਦਾ ਈ. ਟੀ. ਟੀ. ਅਧਿਆਪਕਾਂ ਲਈ ਵੱਡਾ ਐਲਾਨ

Next Post

E-paper 12 July 2023

Next Post

E-paper 12 July 2023

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In