No Result
View All Result
Friday, April 10, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸ਼ੇਅਰ ਮਾਰਕੀਟ ਲਈ “ਐਸ.ਬੀ.ਆਈ. ਸਿਕਿਉਰਟੀ” ਐਪ ਵਿਵਾਦਾਂ ਦੇ ਘੇਰੇ ਵਿੱਚ

admin by admin
in BREAKING, COVER STORY, INDIA
0
ਭਾਰਤੀ ਸਟੇਟ ਬੈਂਕ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ ਕਿ 1 ਅਪ੍ਰੈਲ 2019 ਤੋਂ 15 ਫਰਵਰੀ 2024 ਦਰਮਿਆਨ ਕੁੱਲ 22,217 ਚੋਣ ਬਾਂਡ ਖਰੀਦੇ ਗਏ ਸਨ।
0
SHARES
0
VIEWS
Share on FacebookShare on Twitter

ਸਟੇਟ ਬੈਂਕ ਆਫ ਇੰਡੀਆ ਵੱਲੋਂ ਆਪਣੇ ਕਸਟਮਰ ਨੂੰ ਸ਼ੇਅਰ ਮਾਰਕੀਟ ਲਈ ਪਰੋਸੀ ਜਾਣ ਵਾਲੀ “ਐਸ.ਬੀ.ਆਈ. ਸਿਕਿਉਰਟੀ” ਐਪ ਪਿਛਲੇ ਲੰਮੇ ਸਮੇਂ ਤੋਂ ਵਿਵਾਦਾਂ ਵਿੱਚ ਹੀ ਚੱਲ ਰਹੀ ਹੈ। ਇਸ ਸਬੰਧੀ ਗੱਲ ਕਰਦਿਆਂ ਡਾ. ਜਗਮੋਹਨ ਸ਼ਰਮਾ ਨੇ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ ਸਵਾ ਨੌ ਵਜੇ ਜਿਵੇਂ ਹੀ ਸ਼ੇਅਰ ਮਾਰਕੀਟ ਦੀ ਟ੍ਰੇਡਿੰਗ ਸ਼ੁਰੂ ਹੋਈ ,ਐਸ.ਬੀ.ਆਈ. ਦੀ ਇਸ ਮੋਬਾਈਲ ਐਪ ਨੇ ਕੰਮ ਕਰਨਾ ਬੰਦ ਕਰ ਦਿਤਾ । ਡਾ. ਸ਼ਰਮਾ ਵੱਲੋਂ ਇਸ ਸਬੰਧੀ ਨਿਜੀ ਤਜਰਬਾ ਸਾਂਝੇ ਕਰਦੇ ਹੋਏ ਦੱਸਿਆ ਗਿਆ ਕੀ ਇਹਨਾਂ ਦੇ ਕਸਟਮਰ ਕੇਅਰ ਤੇ ਇਸ ਸਬੰਧੀ ਸ਼ਿਕਾਇਤ ਕਰਨ ਤੇ ਵੀ ਕੋਈ ਹੱਲ ਨਹੀਂ ਨਿਕਲਦਾ ਅਤੇ ਇਸ ਸਮੇਂ ਦੌਰਾਨ ਹੋਏ ਨੁਕਸਾਨ ਦੀ ਵੀ ਕੋਈ ਭਰਪਾਈ ਨਹੀਂ ਕੀਤੀ ਜਾਂਦੀ । ਐਸ.ਬੀ.ਆਈ. ਦੀ ਇਸ ਘਟੀਆ ਕਾਰਗੁਜ਼ਾਰੀ ਕਾਰਨ ਕਸਟਮਰ ਦਾ ਲੱਖਾਂ ਦਾ ਨੁਕਸਾਨ ਹੋ ਜਾਂਦਾ ਹੈੈ । ਇਹੋ ਕਾਰਨ ਹੈ ਕਿ ਲੋਕ ਐਸ.ਬੀ.ਆਈ. ਸਿਕਿਉਰਟੀ ਐਪ ਤੋਂ ਮੂੰਹ ਮੋੜ ਕੇ ਜ਼ੇਰੋਧਾ ਐਪ ਵੱਲ ਕੂਚ ਕਰ ਰਹੇ ਹਨ ।

Post Views: 237
Tags: buy delivery stocks in sbi securitiesbuy holding stocks in sbi securitiescharts in stock markethow to read charts in stock marketis sbi securities goodonline sbi secuity app se shares kaise kharideportfolio stocks in sbi securitiessbi securitiessbi securities appsbi securities app demosbi securities brokeragesbi securities chargessbi securities complaintssbi securities dp chargessbi securities good or badsbi securities mobile appsbi securities reviewsbi securities tradingsbi security 2023sbi security app se share kaise kharidesbicap securitiessbisecuritiessbisecuritiesappsell portfolio stocks in sbi securitiesShare Marketshort selling in stock marketStock marketstock market for beginnerstrade sbi securities
Previous Post

ਐਕਸ਼ਨ ਨਾਲ ਭਰਪੂਰ ‘ਬੀਐਮਸੀਐਮ’ ਟ੍ਰੇਲਰ ਦੇ ਉਦਘਾਟਨ ਦੌਰਾਨ ਅਕਸ਼ੈ ਅਤੇ ਟਾਈਗਰ ਬ੍ਰਾਂਡਿਸ਼ ਹਥਿਆਰਾਂ ਦੀ ਪ੍ਰਤੀਕ੍ਰਿਤੀ।

Next Post

E-PAPER 27 MARCH 2024

Next Post

E-PAPER 27 MARCH 2024

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800