No Result
View All Result
Thursday, March 5, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

‘ਗਦਰ 2’ ਦੀ ਬਲਾਕਬਸਟਰ ਕਮਾਈ ਨਾਲ ਈਸ਼ਾ ਦਿਓਲ ਹੋਈ ਗਦਗਦ, ਭਰਾ ਸੰਨੀ ਲਈ ਇੰਝ ਜਤਾਈ ਖੁਸ਼ੀ

admin by admin
in BREAKING, COVER STORY, ENTERTAINMENT
0
‘ਗਦਰ 2’ ਦੀ ਬਲਾਕਬਸਟਰ ਕਮਾਈ ਨਾਲ ਈਸ਼ਾ ਦਿਓਲ ਹੋਈ ਗਦਗਦ, ਭਰਾ ਸੰਨੀ ਲਈ ਇੰਝ ਜਤਾਈ ਖੁਸ਼ੀ
0
SHARES
0
VIEWS
Share on FacebookShare on Twitter

ਸੰਨੀ ਦਿਓਲ ਦੀ ਗਦਰ 2 ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਇਹ ਫਿਲਮ ਜਲਦ ਹੀ 300 ਕਰੋੜ ਦੇ ਕਲੱਬ ‘ਚ ਸ਼ਾਮਲ ਹੋਣ ਜਾ ਰਹੀ ਹੈ। ਗਦਰ 2 ਨੇ ਬਾਕਸ ਆਫਿਸ ‘ਤੇ ਤਹਿਲਕਾ ਮਚਾ ਦਿੱਤਾ ਹੈ

ਸੰਨੀ ਦਿਓਲ ਦੀ ਗਦਰ 2 ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਇਹ ਫਿਲਮ ਜਲਦ ਹੀ 300 ਕਰੋੜ ਦੇ ਕਲੱਬ ‘ਚ ਸ਼ਾਮਲ ਹੋਣ ਜਾ ਰਹੀ ਹੈ। ਗਦਰ 2 ਨੇ ਬਾਕਸ ਆਫਿਸ ‘ਤੇ ਤਹਿਲਕਾ ਮਚਾ ਦਿੱਤਾ ਹੈ, ਇਸ ਨੇ ਕਈ ਰਿਕਾਰਡ ਤੋੜ ਦਿੱਤੇ ਹਨ। ਸੰਨੀ ਦਿਓਲ ਦੀ ਗਦਰ 2 ਕਾਰਨ ਹੀ ਪੂਰਾ ਦਿਓਲ ਪਰਿਵਾਰ ਇਕੱਠਾ ਹੋਇਆ ਹੈ। ਸੰਨੀ ਦੀ ਭੈਣ ਈਸ਼ਾ ਦਿਓਲ ਵੀ ਫਿਲਮ ਦੀ ਸਫਲਤਾ ਤੋਂ ਕਾਫੀ ਖੁਸ਼ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਗਦਰ 2 ਨੂੰ ਲੈ ਕੇ ਪੋਸਟ ਸ਼ੇਅਰ ਕੀਤੀ ਹੈ। ਜੋ ਕਾਫੀ ਵਾਇਰਲ ਹੋ ਰਿਹਾ ਹੈ।

ਈਸ਼ਾ ਨੇ ਸੋਸ਼ਲ ਮੀਡੀਆ ‘ਤੇ ਗਦਰ 2 ਦੇ ਬਾਕਸ ਆਫਿਸ ਕਲੈਕਸ਼ਨ ਦੀ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਇਸਨੂੰ Blockbuster ਲਿਖਿਆ ਹੋਇਆ ਹੈ। ਈਸ਼ਾ ਨੇ ਤਰਨ ਆਦਰਸ਼ ਦੀ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਗਦਰ 2 ਦੇ ਛੇਵੇਂ ਦਿਨ ਦੀ ਕਲੈਕਸ਼ਨ ਬਾਰੇ ਦੱਸਿਆ ਗਿਆ ਹੈ।ਸੰਨੀ ਦਿਓਲ ਨੇ ਕੁਝ ਸਮਾਂ ਪਹਿਲਾਂ ਗਦਰ 2 ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਸੀ। ਜਿਸ ‘ਚ ਈਸ਼ਾ ਆਪਣੀ ਭੈਣ ਅਹਾਨਾ ਨਾਲ ਪਹੁੰਚੀ। ਈਸ਼ਾ ਨੇ ਸੋਸ਼ਲ ਮੀਡੀਆ ‘ਤੇ ਦੋਵੇਂ ਭਰਾ ਸੰਨੀ ਅਤੇ ਬੌਬੀ ਨਾਲ ਤਸਵੀਰਾਂ ਵੀ ਸ਼ੇਅਰ ਕੀਤੀਆਂ। ਇਸ ਸਕ੍ਰੀਨਿੰਗ ਦੀਆਂ ਤਸਵੀਰਾਂ ਵਾਇਰਲ ਹੋਈਆਂ ਸੀ।

Post Views: 119
Tags: full movieMoviesmovies full movienew movienew movie trailersnew movie trailers 2023new moviesnew movies 2023ovie
Previous Post

ਮੰਤਰੀ ਜਿੰਪਾ ਦੀ ਸਭ ਦੇ ਸਾਹਮਣੇ ਕਲਾਸ ਲਾਉਣ ‘ਤੇ ਘਿਰੇ ਸੀਐਮ ਮਾਨ, ਮਜੀਠੀਆ ਵੱਲੋਂ ਭਗਵੰਤ ਮਾਨ ਦਾ ਹੰਕਾਰ ਕਰਾਰ

Next Post

ਮੁਤਵਾਜ਼ੀ ਜਥੇਦਰ ਮੰਡ ਨੇ ਭਗਵੰਤ ਮਾਨ ਨੂੰ ਤਨਖਾਹੀਆ ਕਰਾਰ ਦਿੱਤਾ

Next Post
ਮੁਤਵਾਜ਼ੀ ਜਥੇਦਰ ਮੰਡ ਨੇ ਭਗਵੰਤ ਮਾਨ ਨੂੰ ਤਨਖਾਹੀਆ ਕਰਾਰ ਦਿੱਤਾ

ਮੁਤਵਾਜ਼ੀ ਜਥੇਦਰ ਮੰਡ ਨੇ ਭਗਵੰਤ ਮਾਨ ਨੂੰ ਤਨਖਾਹੀਆ ਕਰਾਰ ਦਿੱਤਾ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982