No Result
View All Result
Tuesday, February 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home COVER STORY

ਗੁਰੂ ਹਰਕ੍ਰਿਸ਼ਨ ਮੈਡੀਕਲ ਇੰਸਟੀਟਿਊਟ ‘ਚ ਨਵੇਂ ਕਾਰਡੀਓਲੋਜੀ ਸੈਂਟਰ ਦੀ ਤਿਆਰੀ ਜੰਗੀ ਪੱਧਰ ਤੇ : ਹਰਮੀਤ ਸਿੰਘ ਕਾਲਕਾ

admin by admin
in COVER STORY, National, POLITICS, WORLD
0
ਗੁਰੂ ਹਰਕ੍ਰਿਸ਼ਨ ਮੈਡੀਕਲ ਇੰਸਟੀਟਿਊਟ ‘ਚ ਨਵੇਂ ਕਾਰਡੀਓਲੋਜੀ ਸੈਂਟਰ ਦੀ ਤਿਆਰੀ ਜੰਗੀ ਪੱਧਰ ਤੇ : ਹਰਮੀਤ ਸਿੰਘ ਕਾਲਕਾ
0
SHARES
0
VIEWS
Share on FacebookShare on Twitter
ਨਵੀਂ ਦਿੱਲੀ, 5 ਦਸੰਬਰ (ਮਨਮੋਹਨ ਸਿੰਘ/ਪ੍ਰੈਸ ਕੀ ਤਾਕਤ ਬਿਊਰੋ ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਗੁਰੂ ਹਰਕ੍ਰਿਸ਼ਨ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ (ਗੁਰਦੁਆਰਾ ਬਾਲਾ ਸਾਹਿਬ) ਵਿਚ ਬਣ ਰਹੇ ਨਵੇਂ ਕਾਰਡੀਓਲੋਜੀ ਸੈਂਟਰ ਦੀ ਸਮੀਖਿਆ ਕਰਨ ਲਈ ਕਲ ਇੱਥੇ ਇੱਕ ਅਹਿਮ ਮੀਟਿੰਗ ਹੋਈ।ਸਰਦਾਰ ਕਾਲਕਾ ਨੇ ਕਿਹਾ ਕਿ ਨਵੇਂ ਕਾਰਡੀਓਲੋਜੀ ਸੈਂਟਰ ਦੀਆਂ ਤਿਆਰੀਆਂ ਹੁਣ ਜ਼ੰਗੀ ਪੱਧਰ ਤੇ  ਚੱਲ ਰਹੀਆਂ ਹਨ ਅਤੇ ਇਹ ਨਵਾਂ ਦਿਲ ਦਾ ਕੇਂਦਰ ਆਧੁਨਿਕ ਜਾਂਚ ਸਹੂਲਤਾਂ, ਵਿਸ਼ੇਸ਼ ਇਲਾਜ ਅਤੇ  ਸੇਵਾ ਪ੍ਰਦਾਨ ਕਰੇਗਾ।
ਸਰਦਾਰ ਕਾਲਕਾ ਨੇ ਕਿਹਾ ਕਿ ਇਹ ਪ੍ਰੋਜੈਕਟ ਦਿੱਲੀ ਵਾਸੀਆਂ ਲਈ ਇੱਕ ਮਹੱਤਵਪੂਰਨ ਸਿਹਤ ਸੇਵਾ ਸਾਬਤ ਹੋਵੇਗਾ, ਅਤੇ ਇਸ ਕੇਂਦਰ ਵਿੱਚ ਦਿਲ ਦੇ ਮਰੀਜ਼ਾਂ ਲਈ ਵੱਖ–ਵੱਖ ਉੱਚ ਤਕਨੀਕੀ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਨੇ ਇਸ ਉਪਰਾਲੇ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਸੇਵਕਾਂ ਅਤੇ ਮੈਡੀਕਲ ਟੀਮ ਦਾ ਧੰਨਵਾਦ ਵੀ ਕੀਤਾ।
Post Views: 34
Tags: Guru Harkrishan Institute of Medical Sciences and Research (Gurdwara Bala Sahib)
Previous Post

5 dec 2025

Next Post

6 dec 2025

Next Post

6 dec 2025

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982