ਚੰਡੀਗੜ੍ਹ,10-04-2023(ਪ੍ਰੈਸ ਕੀ ਤਾਕਤ) -I.G. ਸੁਖਚੈਨ ਸਿੰਘ ਗਿੱਲ ਨੇ ਪ੍ਰੈੱਸ ਦੌਰਾਨ ਕਿਹਾ ਕਿ ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।ਪਪਲਪ੍ਰੀਤ ਸਿੰਘ ‘ਤੇ ਐਨ.ਐਸ.ਏ. ਅਧੀਨ ਕਾਰਵਾਈ ਹੋਵੇਗੀ ਤੇ ਉਸ ਉੱਪਰ ਪਹਿਲਾਂ ਵੀ 6 ਮਾਮਲੇ ਦਰਜ ਹਨ।

© 2023 presskitaquat.com - Powered by AMBIT SOLUTIONS+917488039982