ਸੰਗਰੂਰ ਜੋਗਿੰਦਰ। ਮਿਤੀ 26 ਫਰਵਰੀ(ਪ੍ਰੈਸ ਕੀ ਤਾਕਤ): ਅੱਜ ਪਿੰਡਾ ਫਲੇੜਾ ਵੇਖੇ ਗੁਰੂ ਹਰਿਕ੍ਰਿਸ਼ਨ ਸਕੂਲ ਵਿੱਚ ਬੱਚਿਆਂ ਨੇ ਨੌਵੀਂ ਕਲਾਸ ਦੇ ਬੱਚਿਆਂ ਨੇ ਦਸਵੀਂ ਵਾਲਿਆਂ ਬੱਚਿਆਂ ਨੂੰ ਪਾਰਟੀ ਦਿੱਤੀ ਇਸ ਮੌਕੇ ਪ੍ਰਿੰਸੀਪਲ ਮੈਡਮ, ਜਸਵਿੰਦਰ ਕੌਰ ਜੀ ਦਾ ਵੀ ਪੂਰਾ ਸਹਿਯੋਗ ਰਿਹਾ

ਅਤੇ ਨਾਲ ਹੀ ਉਨ੍ਹਾਂ ਦਾ ਸਾਰਾ ਸਟਾਫ਼ ਨੇ ਰਲ ਮਿਲ ਕੇ ਇਹ ਇਸ ਬਾੜੀ ਨੂੰ ਸਹਿਯੋਗ ਦਿੱਤਾ ਅਤੇ ਬੱਚਿਆਂ ਨੇ ਬੋਲੀਆਂ ਅਤੇ ਗਿੱਧਾ ਤੇ ਭੰਗੜਾ ਵੀ ਪਾਇਆ ਅਤੇ ਪੂਰਾ ਆਨੰਦ ਮਾਣਿਆ

