No Result
View All Result
Sunday, June 22, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

2023 ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਟੈਸਟ ਵਿੱਚ, ਟੀਮ ਇੰਡੀਆ ਨੇ ਆਸਟਰੇਲੀਆ ਨੂੰ ਇੱਕ ਪਾਰੀ ਤੇ 100 ਦੌੜਾਂ ਨਾਲ ਹਰਾਇਆ

admin by admin
in BREAKING, INDIA, National, SPORTS, WORLD
0
2023 ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਟੈਸਟ ਵਿੱਚ, ਟੀਮ ਇੰਡੀਆ ਨੇ ਆਸਟਰੇਲੀਆ ਨੂੰ ਇੱਕ ਪਾਰੀ ਤੇ 100 ਦੌੜਾਂ ਨਾਲ ਹਰਾਇਆ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

India vs Australia 1st Test(ਪ੍ਰੈਸ ਕੀ ਤਾਕਤ): 2023 ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਟੈਸਟ ਵਿੱਚ, ਟੀਮ ਇੰਡੀਆ ਨੇ ਆਸਟਰੇਲੀਆ ਨੂੰ ਇੱਕ ਪਾਰੀ ਅਤੇ 100 ਦੌੜਾਂ ਨਾਲ ਹਰਾਇਆ। ਆਸਟ੍ਰੇਲੀਆਈ ਟੀਮ ਆਪਣੀ ਪਹਿਲੀ ਪਾਰੀ ‘ਚ 177 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 400 ਦੌੜਾਂ ਬਣਾਈਆਂ ਅਤੇ 223 ਦੌੜਾਂ ਦੀ ਵੱਡੀ ਬੜ੍ਹਤ ਲੈ ਲਈ। ਇਸ ਦੇ ਨਾਲ ਹੀ ਦੂਜੀ ਪਾਰੀ ਵਿੱਚ ਕੰਗਾਰੂ ਟੀਮ 91 ਦੌੜਾਂ ਹੀ ਬਣਾ ਸਕੀ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਲਈ ਦੂਜੀ ਪਾਰੀ ਵਿੱਚ ਅਸ਼ਵਿਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ 37 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਇਸ ਦੇ ਨਾਲ ਹੀ ਆਸਟ੍ਰੇਲੀਆ ਲਈ ਸਟੀਵ ਸਮਿਥ ਨੇ ਸਭ ਤੋਂ ਨਾਬਾਦ 25 ਦੌੜਾਂ ਬਣਾਈਆਂ।

Post Views: 147
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 1st Test LIVE Cricket Score and Updates1st Test: India defeat Australia by 132 runsAussies bundled outAustralia vs India Live ScorecardBorder-Gavaskar TrophyCummins after Nagpur loss: Australia should have scoredDay 1 Highlights: India 77/1 at StumpsDay 2 Highlights: India 321/7 at stumpsDay 3 - Cricket - India TV NewsDay 3 Live: India Bundle Out Australia OnHighlightsInd Vs Aus 1st TestIND vs AUS 1st Test: Rohit Sharma shines as Indian captainIND VS AUS Day 3IND vs AUS Live Score Updates 1st Test Day 3: India win byIndia thrash Australia in 1st Test match
Previous Post

ਡਿਪਟੀ ਕਮਿਸ਼ਨਰ ਨੇ ਫਲਾਈ ਓਵਰ ਦੇ ਚੱਲ ਰਹੇ ਕੰਮ ਦਾ ਲਿਆ ਜਾਇਜਾ

Next Post

ਰਾਜਿਸਥਾਨ ਚ’ ਫਿਰ ਵਧੇਗੀ ਸਰਦੀ, ਤਾਪਮਾਨ ‘ਚ ਵੀ ਮੁੜ ਦਿਖੇਗੀ ਗਿਰਾਵਟ

Next Post
ਰਾਜਿਸਥਾਨ ਚ’ ਫਿਰ ਵਧੇਗੀ ਸਰਦੀ, ਤਾਪਮਾਨ ‘ਚ ਵੀ ਮੁੜ ਦਿਖੇਗੀ ਗਿਰਾਵਟ

ਰਾਜਿਸਥਾਨ ਚ' ਫਿਰ ਵਧੇਗੀ ਸਰਦੀ, ਤਾਪਮਾਨ 'ਚ ਵੀ ਮੁੜ ਦਿਖੇਗੀ ਗਿਰਾਵਟ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In