No Result
View All Result
Friday, July 18, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪਿਛਲੇ ਸਾਢੇ 8 ਸਾਲਾਂ ਵਿਚ ਮੁੱਖ ਮੰਤਰੀ ਨੇ ਪਾਰਦਰਸ਼ੀ, ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦਿੱਤਾ – ਪ੍ਰਵੀਣ ਆਤ੍ਰੇਯ

admin by admin
in BREAKING, CHANDIGARH, COVER STORY, HARYANA
0
 ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਸੂਬੇ ਵਿਚ ਵਿਵਸਥਾ ਬਦਲਾਅ ਦਾ ਆਧਾਰ ਬਣੇਗਾ

The Chief Minister of Haryana, Shri Manohar Lal calling on the Prime Minister, Shri Narendra Modi, in New Delhi on October 30, 2019.

  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਸ੍ਰੀ ਪ੍ਰਵੀਣ ਆਤ੍ਰੇਯ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਿਛਲੇ ਸਾਢੇ 8 ਸਾਲਾਂ ਵਿਚ ਜਿਸ ਤਰ੍ਹਾ ਦਾ ਪਾਰਦਰਸ਼ੀ ਭ੍ਰਿਸ਼ਟਾਚਾਰ ਮੁਕਤ ਸ਼ਾਸਤ ਜਨਤਾ ਨੂੰ ਦਿੱਤਾ ਹੈ, ਉਸ ਤੋਂ ਆਮ ਹਰਿਆਣਵੀਂ ਦਾ ਜੀਵਨ ਸਰਲ ਹੋਇਆ ਹੈ। ਸੂਚਨਾ ਤਕਨਾਲੋਜੀ ਦੀ ਵਰਤੋ ਕਰਦੇ ਹੋਏ ਮੁੱਖ ਮੰਤਰੀ ਨੇ ਈ-ਗਵਰਨੈਂਸ ਦੀ ਦਿਸ਼ਾ ਵਿਚ ਵੱਧਦੇ ਹੋਏ ਸਰਕਾਰੀ ਯੋਜਨਾਵਾਂ ਤੇ ਸੇਵਾਵਾਂ ਦਾ ਲਾਭ ਯੋਗ ਲਾਭਕਾਰਾਂ ਤਕ ਪਹੁੰਚਾਇਆ ਹੈ, ਇਸ ਤੋਂ ਅੱਜ ਰਾਜ ਦੀ ਜਨਤਾ ਬੇਹੱਦ ਖੁਸ਼ ਹੈ। ਯਕੀਨੀ ਤੌਰ ‘ਤੇ ਮੁੱਖ ਮੰਤਰੀ ਦੀ ਅਗਵਾਈ ਹੇਠ ਹਰਿਆਣਾ ਵਿਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ।

          ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਯੋਜਨਾਵਾਂ ਦੀ ਜਾਣਕਾਰੀ ਜਨ-ਜਨ ਤਕ ਪਹੁੰਚਾਉਣਾ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਹੈ, ਤਾਂ ਜੋ ਯੋਗ ਲੋਕ ਵੱਧ ਤੋਂ ਵੱਧ ਯੋਜਨਾਵਾਂ ਦਾ ਲਾਭ ਪ੍ਰਾਪਤ ਕਰ ਸਕਣ। ਮੁੱਖ ਮੰਤਰੀ ਨੇ ਵਿਵਸਥਾ ਤਬਦੀਲੀ ਦੇ ਜਿੰਨ੍ਹੇ ਕੰਮ ਹੋਏ ਹਨ, ਅਜਿਹਾ ਕਰਨ ਦਾ ਪਹਿਲਾਂ ਦੀ ਸਰਕਾਰ ਵਿਚ ਕਿਸੇ ਨੇ ਵੀ ਨਹੀਂ ਸੋਚਿਆ ਸੀ। ਮੁੱਖ ਮੰਤਰੀ ਦੀ ਅਗਵਾਈ ਹੇਠ ਹਰਿਆਣਾ ਕਈ ਯੋਜਨਾਵਾਂ ਦੇ ਮਾਮਲੇ ਵਿਚ ਦੂਜੇ ਸੂਬਿਆਂ ਦੇ ਲਈ ਵੀ ਅਨੁਕਰਣੀ ਬਣਿਆ ਹੈ। ਕੱਲ ਹੀ 45-60 ਸਾਲ ਦੇ ਅਣਵਿਆਹੇ ਪੁਰਸ਼ ਅਤੇ ਮਹਿਲਾਵਾਂ ਦੇ ਲਈ ਪੈਂਸ਼ਨ ਸ਼ੁਰੂ ਕਰਨ ਦੀ ਯੋਜਨਾ ਦੇ ਮਾਮਲੇ ਵਿਚ ਵੀ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।

          ਉਨ੍ਹਾਂ ਨੇ ਕਿਹਾ ਕਿ ਸਰਕਾਰ ਪਰਿਵਾਰ ਪਹਿਚਾਣ ਪੱਤਰ ਬਣਾ ਕੇ 1.80 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀ ਆਰਥਕ ਉਨੱਤੀ ਕਰ ਰਹੀ ਹੈ। ਜਦੋਂ ਕਿ ਵਿਰੋਧੀ ਪੱਖ ਦੇ ਨੇਤਾ ਕਹਿੰਦੇ ਹਨ ਕਿ ਪਰਿਵਾਰ ਪਰੇਸ਼ਾਨ ਪੱਤਰ ਬਣਾਇਆ ਹੈ। ਮੌਜੂਦਾ ਵਿਚ ਪੀਪੀਪੀ ਨਾਲ ਆਮਜਨਤਾ ਨੂੰ ਸਰਕਾਰੀ ਸੇਵਾਵਾਂ ਤੇ ਯੋਜਨਾਵਾਂ ਦਾ ਲਾਭ ਉਨ੍ਹਾਂ ਦੇ ਘਰਾਂ ‘ਤੇ ਮਿਲ ਰਿਹਾ ਹੈ। ਅੱਜ ਰਾਜ ਵਿਚ ਵਿਰੋਧੀ ਪੱਖ ਦੀ ਰਾਜਨੀਤੀ ਖਤਮ ਹੋ ਗਈ ਹੈ। ਵਿਰੋਧੀ ਧਿਰ ਹਮੇਸ਼ਾ ਦੀ ਮੁਖਾਲਕਤ ਕਰਦਾ ਹੈ। ਪਹਿਲਾਂ ਦੀ ਸਰਕਾਰ ਵਿਚ ਖੇਤਰਵਾਦ ਪਰਿਵਾਵਾਦ ਅਤੇ ਭ੍ਰਿਸ਼ਟਾਚਾਰ ਸੀ। ਜਦੋਂ ਕਿ ਮੌਜੂਦਾ ਸੂਬਾ ਸਰਕਾਰ ਵੱਲੋਂ ਡੀਬੀਟੀ ਦੀ ਵਰਤੋ ਕਰ ਬਜੁਰਗਾਂ ਨੂੰ ਪੈਂਸ਼ਨਨ  ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਭੇਜੀ ਜਾ ਰਹੀ ਹੈ। ਇਸ ਲਈ ਵਿਰੋਧੀ ਪੱਖ ਨੁੰ ਗਲਤਫਹਿਮੀ ਨਹੀਂ ਪਾਲਣੀ ਚਾਹੀਦੀ।

          ਉਨ੍ਹਾਂ ਨੇ ਕਿਹਾ ਕਿ ਸਾਲ 2014 ਦੇ ਮੁਕਾਬਲੇ ਸਾਲ 2019 ਵਿਚ ਭਾਜਪਾ ਦਾ ਵੋਟ ਸ਼ੇਅਰ 3.5 ਫੀਸਦੀ ਵਧਿਆ ਹੈ, ਜੋ ਹਰਿਆਣਾ ਵਿਚ ਇਕ ਰਿਕਾਰਡ ਹੈ। ਮੁੱਖ ਮੰਤਰੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਨੇ ਢਾਂਚਾਗਤ ਵਿਕਾਸ ‘ਤੇ ਬਹੁਤ ਵੱਧ ਜੋਰ ਦਿੱਤਾ ਹੈ, ਜਿਸ ਤੋਂ ਰੁਜਗਾਰ ਦੇ ਮੌਕੇ ਤਾਂ ਵਧੇ ਹੀ ਹਨ, ਨਾਲ ਹੀ ਰਾਜ ਵਿਚ ਨਿਵੇਸ਼ ਵੀ ਆਇਆ ਹੈ।

Post Views: 66
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #chieg minister#haryanaCM#latestnewsharyanagovtharyananewsviral
Previous Post

ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ, ਹਰਿਆਣਾ ਵਿਚ ਨਵੇਂ ਨਿਯੁਕਤ ਮੀਡੀਆ ਸਕੱਤਰ ਪ੍ਰਵੀਣ ਆਤ੍ਰੇਯ ਨੇ ਕੀਤਾ ਪਦਭਾਰ ਗ੍ਰਹਿਣ

Next Post

ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤੀ ਹਾਈ ਪਾਵਰ ਪਰਚੇਜ ਕਮੇਟੀ (ਏਚਪੀਡਬਲਿਯੂਪੀਸੀ) ਦੀ ਮੀਟਿੰਗ ਦੀ ਅਗਵਾਈ

Next Post
ਗੁਰੂਗ੍ਰਾਮ ਜਲ ਸਪਲਾਈ ਅਤੇ ਮੇਵਾਤ ਫੀਡਰ ਪਾਈਪਲਾਈਨ ਮਹੱਤਵਪੂਰਨ ਪ੍ਰੋਜੈਕਟ

ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤੀ ਹਾਈ ਪਾਵਰ ਪਰਚੇਜ ਕਮੇਟੀ (ਏਚਪੀਡਬਲਿਯੂਪੀਸੀ) ਦੀ ਮੀਟਿੰਗ ਦੀ ਅਗਵਾਈ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In