No Result
View All Result
Tuesday, July 8, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਭਾਰਤ ਨੇ ਪਾਕਿ ਨੂੰ 8 ਵਿਕਟਾਂ ਨਾਲ ਹਰਾਇਆ

admin by admin
in BREAKING, COVER STORY, INDIA, SPORTS, WORLD
0
ਵਨਡੇ ਵਿਸ਼ਵ ਕੱਪ 2023 ਤੋਂ ਪਹਿਲਾਂ ਭਾਰਤੀ ਟੀਮ ਆਖਰੀ ਵਾਰ ਆਸਟ੍ਰੇਲੀਆ ਨਾਲ ਭਿੜੇਗੀ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਸਾਈ ਸੁਦਰਸ਼ਨ ਨੇ ਸੈਂਕੜਾ ਜੜਿਆ

ਕੋਲੰਬੋ, 20 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਭਾਰਤ ਦੇ ਉਭਰਦੇ ਹੋਏ ਬੱਲੇਬਾਜ਼ ਸਾਈ ਸੁਦਰਸ਼ਨ ਦੇ ਸੈਂਕੜੇ ਤੇ ਤੇਜ਼ ਗੇਂਦਬਾਜ਼ ਰਾਜਵਰਧਨ ਹੈਂਗਰਗੇਕਰ ਦੀ ਤਿੱਖੀ ਗੇਂਦਬਾਜ਼ੀ ਦੀ ਬਦੌਲਤ ਭਾਰਤ-ਏ ਨੇ ਅੱਜ ਇਥੇ ਐਮਰਜਿੰਗ ਏਸ਼ੀਆ ਕੱਪ ਵਿੱਚ ਪਾਕਿਸਤਾਨ-ਏ ਟੀਮ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਲੀਗ ਸੈਸ਼ਨ ਦਾ ਅੰਤ ਸਾਰੇ ਮੈਚਾਂ ਦੀ ਜਿੱਤ ਨਾਲ ਕੀਤਾ। ਪਾਕਿਸਤਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਲਈ ਉੱਤਰੀ ਤੇ ਉਹ 48 ਓਵਰਾਂ ਵਿੱਚ 205 ਦੌੜਾਂ ’ਤੇ ਸਿਮਟ ਗਈ ਜਿਸ ਵਿੱਚ ਹੈਂਗਰਗੇਕਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਭੂਮਿਕਾ ਅਹਿਮ ਰਹੀ। ਉਸ ਨੇ 8 ਓਵਰਾਂ ਵਿੱਚ 42 ਦੌੜਾਂ ਦੇ ਕੇ ਪੰਜ ਖਿਡਾਰੀ ਆਊਟ ਕੀਤੇ। ਪਾਕਿ ਟੀਮ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਵੱਲੋਂ ਸੁਦਰਸ਼ਨ ਨੇ 110 ਗੇਂਦਾਂ ਵਿੱਚ 104 ਦੌੜਾਂ ਦੀ ਪਾਰੀ ਖੇਡੀ ਤੇ ਭਾਰਤੀ ਟੀਮ ਨੇ ਜੇਤੂ ਟੀਚਾ 36.4 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਸੁਦਰਸ਼ਨ ਨੇ ਪਾਕਿਸਤਾਨੀ ਟੀਮ ਦੇ ਸੀਨੀਅਰ ਤੇਜ਼ ਗੇਂਦਬਾਜ਼ ਸ਼ਾਹਨਵਾਜ਼ ਦਹਾਨੀ ਦੀ ਗੇਂਦਬਾਜ਼ੀ ’ਤੇ ਲਗਾਤਾਰ ਛੱਕੇ ਜੜ ਕੇ ਆਪਣਾ ਚੌਥਾ ਲਿਸਟ-ਏ ਸੈਂਕੜਾ ਪੂਰਾ ਕੀਤਾ। ਉਸ ਨੇ ਕੇਰਲਾ ਦੇ ਬੱਲੇਬਾਜ਼ ਨਿਕਿਨ ਜੋਸ (64 ਗੇਂਦਾਂ ’ਤੇ 53 ਦੌੜਾਂ) ਦੇ ਨਾਲ ਦੂਜੀ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਪਾਕਿਸਤਾਨ ਦੀਆਂ ਵਾਪਸੀ ਦੀਆਂ ਉਮੀਦਾਂ ਨੂੰ ਖਤਮ ਕਰ ਦਿੱਤਾ।

Post Views: 59
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ind vs zim pak reactionindia and pakistan zalzalaindia and pakistan zero lineindia vs pakistanindia vs pakistan accindia vs pakistan fakhar zamanindia vs pakistan footballindia vs pakistan highlightsindia vs pakistan railwayindia vs pakistan rapindia vs pakistan rap battleindia vs pakistan reactionindia vs pakistan russia helpindia vs pakistan t20india vs pakistan t20 2022india vs pakistan trainindia vs pakistan warindia vs pakistan zaheer khanindia vs pakistan zindabad
Previous Post

ਅਦਾਲਤ ਨੇ ਬ੍ਰਿਜ ਭੂਸ਼ਨ ਦੀ ਪੱਕੀ ਜ਼ਮਾਨਤ ਬਾਰੇ ਪਟੀਸ਼ਨ ’ਤੇ ਫ਼ੈਸਲਾ ਸੁਰੱਖਿਅਤ ਰੱਖਿਆ

Next Post

ਪੰਜਾਬ ”ਚ ਹੜ੍ਹਾਂ ਦਰਮਿਆਨ ਨੰਗਲ ਡੈਮ ਤੋਂ ਸਤਲੁਜ ਦਰਿਆ ’ਚ ਛੱਡਿਆ ਗਿਆ 12 ਹਜ਼ਾਰ ਕਿਊਸਿਕ ਪਾਣੀ

Next Post
ਭਾਖੜਾ ਡੈਮ ਤੋਂ ਪਾਣੀ ਛੱਡਣ ਨੂੰ ਲੈ ਕੇ ਵੱਡੀ ਖ਼ਬਰ, ਹੁਣ ਨਹੀਂ …

ਪੰਜਾਬ ''ਚ ਹੜ੍ਹਾਂ ਦਰਮਿਆਨ ਨੰਗਲ ਡੈਮ ਤੋਂ ਸਤਲੁਜ ਦਰਿਆ ’ਚ ਛੱਡਿਆ ਗਿਆ 12 ਹਜ਼ਾਰ ਕਿਊਸਿਕ ਪਾਣੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In