No Result
View All Result
Wednesday, February 11, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਭਾਰਤ ਜ਼ਿੰਮੇਵਾਰ ਤੇ ਸਮਝਦਾਰ ਮੁਲਕ ਵਜੋਂ ਕੈਨੇਡਾ ਵੱਲੋਂ ਦਿੱਤੀ ਕਿਸੇ ਵੀ ਸੂਚਨਾ ’ਤੇ ਵਿਚਾਰ ਲਈ ਤਿਆਰ: ਜੈਸ਼ੰਕਰ

admin by admin
in BREAKING, COVER STORY, INDIA, National, WORLD
0
ਚੀਨ ਦੀ ਕੀਤੀ ਤਾਰੀਫ ਤੇ ਜ਼ਲੀਲ ਕੀਤਾ ਭਾਰਤ ਨੂੰ ‘  ਜੈਸ਼ੰਕਰ ਦਾ ਤਿੱਖਾ ਹਮਲਾ ਰਾਹੁਲ ਗਾਂਧੀ  ਤੇ’
0
SHARES
0
VIEWS
Share on FacebookShare on Twitter

ਖਾਲਿਸਤਾਨੀ ਕੱਟੜਵਾਦੀ ਹਰਦੀਪ ਸਿੰਘ ਨਿੱਝਰ ਦੀ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿਚ ਹੋਏ ਕਤਲ ’ਤੇ ਭਾਰਤ-ਕੈਨੇਡਾ ਵਿਚਾਲੇ ਪੈਦਾ ਹੋਏ ਕੂਟਨੀਤਕ ਟਕਰਾਅ ’ਤੇ ਬੋਲਦਿਆਂ ਅੱਜ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਇਕ ਜ਼ਿੰਮੇਵਾਰ ਤੇ ਸਮਝਦਾਰ ਮੁਲਕ ਵਜੋਂ ਭਾਰਤ ਹਮੇਸ਼ਾ ਕਿਸੇ ਹੋਰ ਮੁਲਕ ਵੱਲੋਂ ਦਿੱਤੀ ਗਈ ਸੂਚਨਾ ਦੀ ਪੜਤਾਲ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ‘ਇਹ ਜ਼ਰੂਰੀ ਨਹੀਂ ਹੈ ਕਿ ਕੈਨੇਡਾ ਤੇ ਅਮਰੀਕਾ ਵੱਲੋਂ ਉਠਾਏ ਗਏ ਮੁੱਦੇ ਇਕੋ ਹੋਣ। ਮੈਂ ਸੋਚਦਾ ਹਾਂ ਕਿ ਹਰ ਕੋਈ ਜਾਣਦਾ ਹੈ ਕਿ ਭਾਰਤ ਇਕ ਅਜਿਹਾ ਮੁਲਕ ਹੈ ਜੋ ਆਪਣੇ ਕੰਮਾਂ ਪ੍ਰਤੀ ਬਹੁਤ ਜ਼ਿੰਮੇਵਾਰ ਹੈ ਤੇ ਸਮਝਦਾਰੀ ਤੋਂ ਕੰਮ ਲੈਂਦਾ ਹੈ। ਪੂਰਾ ਮਾਮਲਾ ਇਹ ਹੈ ਕਿ ਅਸੀਂ ਕਹਿੰਦੇ ਰਹੇ ਹਾਂ ਕਿ ਕਿਸੇ ਵੀ ਮੁਲਕ ਨੂੰ, ਸਿਰਫ਼ ਕੈਨੇਡਾ ਨੂੰ ਨਹੀਂ, ਜੇਕਰ ਕੋਈ ਚਿੰਤਾ ਹੈ ਤਾਂ ਉਹ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਸਕਦਾ ਹੈ, ਤੇ ਇਸ ਲਈ ਕੁਝ ਅਧਾਰ ਵੀ ਦੱਸ ਸਕਦਾ ਹੈ। ਅਸੀਂ ਵਿਚਾਰ ਕਰਨ ਲਈ ਤਿਆਰ ਹਾਂ।’ ਜੈਸ਼ੰਕਰ ਅੱਜ ਰੋਟਰੀ ਇੰਸਟੀਚਿਊਟ ਦੇ ਇਕ ਸਮਾਗਮ ਵਿਚ ਬੋਲ ਰਹੇ ਸਨ। ਉਨ੍ਹਾਂ ਨਾਲ ਹੀ ਜ਼ਿਕਰ ਕੀਤਾ ਕਿ ਜਿਹੜਾ ਮੁੱਦਾ ਅਮਰੀਕੀਆਂ ਨੇ ਉਠਾਇਆ ਹੈ, ਉਸ ਨਾਲ ਉਨ੍ਹਾਂ ਕੁਝ ਖਾਸ ਚੀਜ਼ਾਂ ਵੀ ਸਾਂਝੀਆਂ ਕੀਤੀਆਂ ਹਨ। ਮੰਤਰੀ ਨੇ ਕਿਹਾ ਕਿ ਭਾਰਤ ਨੇ ‘ਬਹੁਤ ਗੰਭੀਰਤਾ’ ਨਾਲ ਕੈਨੇਡੀਅਨਾਂ ਨੂੰ ਦੱਸਿਆ ਹੈ ਕਿ ਇਹ ਉਨ੍ਹਾਂ (ਕੈਨੇਡਾ) ਦੀ ਮਰਜ਼ੀ ਹੈ ਜੇਕਰ ਉਹ ਚਾਹੁੰਦੇ ਹਨ ਤਾਂ ਇਸ ਮਾਮਲੇ ਉਤੇ ਅੱਗੇ ਵਧਿਆ ਜਾ ਸਕਦਾ ਹੈ।

Post Views: 93
Tags: ani news livebig newsbreaking newsdaily hindi newspaper patiala Punjabdaily punjabi newspaper patiala punjabfast newshindi latest newshindi newshindi news todayindia newslatest breaking news Punjablatest india newslatest Indian hindi newslatest newslatest political news Punjablatest punjabi newsnewsnews hindinews in hindinews indianews latestnews livenews todaypress ki takat daily newspaperpress ki taquat daily hindi newspaperPRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALApress ki taquat daily punjabi newspaperToday newstop 10 newspaper of Punjabtop newstrending news
Previous Post

ਜੀਤੂ ਪਟਵਾਰੀ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ

Next Post

‘ਇਕ ਦੇਸ਼-ਇਕ ਚੋਣ’: ਕੋਵਿੰਦ ਕਮੇਟੀ ਦੀ ਮੀਟਿੰਗ ਅੱਜ

Next Post
ਰਾਜਪਾਲ ਨੇ ਤਿੰਨ ਬਿੱਲਾਂ ਨੂੰ ਨਾ ਦਿੱਤੀ ਮਨਜ਼ੂਰੀ

‘ਇਕ ਦੇਸ਼-ਇਕ ਚੋਣ’: ਕੋਵਿੰਦ ਕਮੇਟੀ ਦੀ ਮੀਟਿੰਗ ਅੱਜ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982